Bole So Nihal

Bole So Nihal Bole So Nihal1 PAGE IS BELIEVING THAT TO ENSURE EVRYBODY ABOUT THE LATEST UPDATE IN SOCIETY AND MOST

ਦੇਖੋ ਕੀਨੀ ਬਾਹਰਲੇ ਮੁਲਕਾਂ ਵਿਚ ਇਨਸਾਨ ਦੀ ਜਾਂ ਦੀ ਕੀਮਤ ਹੁੰਦੀ ਆ
20/09/2017

ਦੇਖੋ ਕੀਨੀ ਬਾਹਰਲੇ ਮੁਲਕਾਂ ਵਿਚ ਇਨਸਾਨ ਦੀ ਜਾਂ ਦੀ ਕੀਮਤ ਹੁੰਦੀ ਆ

ਪੰਜਾਬ  ਪੁਲਿਸ ਜੇ ਏਨੀ ਮੁਸਤੈਦੀ ਨਾਲ ਕਾਮ ਕਰੇ ਇਕ ਤਾ ਲੋਕ ਵਿਚ ਪੁਲਿਸ  ਲਈ ਭਾਵਨਾ ਵਾਧੂ ਤੇ ਵਿਸ਼ਵਾਸ ਆਊਗਾ ਕਿ ਪੁਲਿਸ ਸਾਡੀ ਦੋਸਤ ਹੈਡੇਰਾ ਸੱਚਾ...
25/08/2017

ਪੰਜਾਬ ਪੁਲਿਸ ਜੇ ਏਨੀ ਮੁਸਤੈਦੀ ਨਾਲ ਕਾਮ ਕਰੇ ਇਕ ਤਾ ਲੋਕ ਵਿਚ ਪੁਲਿਸ ਲਈ ਭਾਵਨਾ ਵਾਧੂ ਤੇ ਵਿਸ਼ਵਾਸ ਆਊਗਾ ਕਿ ਪੁਲਿਸ ਸਾਡੀ ਦੋਸਤ ਹੈ
ਡੇਰਾ ਸੱਚਾ ਸੌਦਾ ਦੇ ਪੰਹੁਕੁਲਾ ਵਿਚ ਪੇਸ਼ੀ ਭੁਗਤਾਨ ਆਉਣ ਵਾਲੇ ਦੀਨਾ ਵਿਚ ਪੰਜਾਬ ਵਿਚ ਮਾਹੌਲ ਤਣਾਅ ਪੂਰਨ ਆ ਲੋਕ ਡਰ ਰਹੇ ਨੇ ਦੁਕਾਨਾਂ ਖੋਲਣ ਤੇ . ਇਹੋ ਜਿਹੇ ਵੇਲੇ ਜੇ ਕਿਸੇ ਵਾਲ ਦੇਖਿਆ ਜਾਂਦਾ ਹੈ ਤਾ ਉਹ ਹੈ ਪੁਲਿਸ ਐਂਡ ਆਰਮੀ ਜੇ ਕੋਈ ਪੁਲਿਸ ਦਾ ਅਫਸਰ ਇਸ ਤਰਾਂ ਦੀ ਵਿਸ਼ਵਾਸ ਦਿਵਾਉਣ ਵਾਲੀ ਸਪੀਚ ਦੇਵੇ ਤਾ ਲੋਕ ਵਿਚ ਕੋਈ ਕਾਰਨ ਨੀ ਡਰ ਦਾ ਪੰਜਾਬ ਪੋਲੀਵੇ ਦੇ ਅਫਸਰ ਸ.ਦੀਪਇੰਦਰ ਪਾਲ ਸਿੰਘ ਨੀ ਸਾਡਾ ਬਹੁਤ ਧੰਨਵਾਦ

ਪੰਜਾਬ ਪੁਲਿਸ ਜੇ ਏਨੀ ਮੁਸਤੈਦੀ ਨਾਲ ਕਾਮ ਕਰੇ ਇਕ ਤਾ ਲੋਕ ਵਿਚ ਪੁਲਿਸ ਲਈ ਭਾਵਨਾ ਵਾਧੂ ਤੇ ਵਿਸ਼ਵਾਸ ਆਊਗਾ ਕਿ ਪੁਲਿਸ ਸਾਡੀ ਦੋਸਤ ਹੈ ਡੇਰਾ ਸੱਚਾ ਸੌਦਾ ਦੇ ਪੰਹੁਕੁਲਾ ਵਿਚ ਪੇਸ਼ੀ ਭੁਗਤਾਨ ਆਉ...

ਸਰਕਾਰ ਦਾ ਕਾਮ ਵੀ ਸਿੱਖ ਕੌਮ ਕਰ ਰਹੀ ਹੈ .ਸਰਕਾਰੀ ਭਾਰਤੀ ਕੁਰੂਕਸ਼ੇਤਰ ਵਿਚ ਹੋ ਰਹੀ ਸੀ.ਜਿਥੇ ਇੰਤੇਜਾਮ ਕਾਰਨ ਦੀ ਜਿੰਮੇਵਾਰੀ ਪ੍ਰਸ਼ਾਸ਼ਾਨ ਦੀ ਸੀ ਪ...
02/02/2017

ਸਰਕਾਰ ਦਾ ਕਾਮ ਵੀ ਸਿੱਖ ਕੌਮ ਕਰ ਰਹੀ ਹੈ .ਸਰਕਾਰੀ ਭਾਰਤੀ ਕੁਰੂਕਸ਼ੇਤਰ ਵਿਚ ਹੋ ਰਹੀ ਸੀ.ਜਿਥੇ ਇੰਤੇਜਾਮ ਕਾਰਨ ਦੀ ਜਿੰਮੇਵਾਰੀ ਪ੍ਰਸ਼ਾਸ਼ਾਨ ਦੀ ਸੀ ਪਾਰ ਜਦੋ . ਭਾਰਤੀ ਲਈ ਆਏ ਨੌਜਵਾਨਾਂ ਨੂੰ ਮੁਸ਼ਕਿਲ ਆਯੀ ਤਾ ਗੁਰੂ ਘਰ ਦੇ ਦਰਵਾਜੇ ਹੀ ਖੁਲੇ ਮਿਲੇ . ਸਿੱਖ ਕੌਮ ਸੇਵਾ ਦਾ ਮੌਕਾ ਕਦੇ ਨਹੀਂ ਛੱਡਦੀ.ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੇਵਾ ਸਿਮਰਨ ਨਾਲ ਜੋੜਿਆ ਹੈ ਇਸ ਲਈ ਹਰ ਸਿੱਖ ਸੇਵਾ ਨੂੰ ਬੜੇ ਮਾਨ ਤੇ ਭਾਗ ਵਾਲੀ ਸਮਾਜ ਕੇ ਕਰਦਾ ਹੈ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ

ਸਰਕਾਰ ਦਾ ਕਾਮ ਵੀ ਸਿੱਖ ਕੌਮ ਕਰ ਰਹੀ ਹੈ .ਸਰਕਾਰੀ ਭਾਰਤੀ ਕੁਰੂਕਸ਼ੇਤਰ ਵਿਚ ਹੋ ਰਹੀ ਸੀ.ਜਿਥੇ ਇੰਤੇਜਾਮ ਕਾਰਨ ਦੀ ਜਿੰਮੇਵਾਰੀ ਪ੍ਰਸ਼ਾਸ਼ਾਨ ਦੀ ਸੀ ਪਾਰ ਜਦੋ . ਭਾਰਤੀ ਲਈ ਆਏ ਨੌਜਵਾਨਾਂ ਨੂੰ ...

ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਬਾਜ ਇਕ ਗੁਰੂਦਵਾਰਾ ਸਾਹਿਬ ਵਿਚ ਕਿਵੇਂ ਵਾਹੇਗੁਰਯੁ ਦਾ ਜਾਪੁ ਕਰ ਰਿਹਾ ਹੈ
02/02/2017

ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਬਾਜ ਇਕ ਗੁਰੂਦਵਾਰਾ ਸਾਹਿਬ ਵਿਚ ਕਿਵੇਂ ਵਾਹੇਗੁਰਯੁ ਦਾ ਜਾਪੁ ਕਰ ਰਿਹਾ ਹੈ

sikh veer jehdi sar apne app nu panthak sarkar kehlvaundi aa os de raaj vich sri guru granth sahib te beadbi hamle baar ...
02/02/2017

sikh veer jehdi sar apne app nu panthak sarkar kehlvaundi aa os de raaj vich sri guru granth sahib te beadbi hamle baar baar hoye.par es badal ne kuch nai kita te je sikhan ne shantmai rosmujhare kite ta v ohna majlooma te golibari kiti.badal sarkar kade panthak na c na ha

sikh veer jehdi sar apne app nu panthak sarkar kehlvaundi aa os de raaj vich sri guru granth sahib te beadbi hamle baar baar hoye.par es badal ne kuch nai ki...

America de church vich akhand path sahib prakash kita te bhog paye gaye
02/02/2017

America de church vich akhand path sahib prakash kita te bhog paye gaye

Wmerica de church vich akhand path sahib prakash kita te bhog paye gaye WAHEGURU JI DA KHALSA WAHEGURU JI DI FATEH

ਗੁਰੂ ਦੀ ਗੋਲਕ ਦਾ ਪੈਸੇ ਕਿਥੇ ਜਾਂਦਾ .ਬਹੁਤ ਵੱਡਾ ਸਵਾਲ ਹੈ. ਅਸੀਂ ਗਰੀਬ ਸਿਖਾਂ ਲਾਇ ਲੋਕ ਲਾਇ ਪੈਸੇ ਭੇਟ ਕਰਦੇ ਹੈ ਤੇ ਇਹ ਗੋਲਕ ਦੇ ਰਾਖੇ ਬਣੇ ...
02/02/2017

ਗੁਰੂ ਦੀ ਗੋਲਕ ਦਾ ਪੈਸੇ ਕਿਥੇ ਜਾਂਦਾ .ਬਹੁਤ ਵੱਡਾ ਸਵਾਲ ਹੈ. ਅਸੀਂ ਗਰੀਬ ਸਿਖਾਂ ਲਾਇ ਲੋਕ ਲਾਇ ਪੈਸੇ ਭੇਟ ਕਰਦੇ ਹੈ ਤੇ ਇਹ ਗੋਲਕ ਦੇ ਰਾਖੇ ਬਣੇ ਬੈਠੇ ਨੇ

Address

SRI AMRITSAR SAHIB
Amritsar

Alerts

Be the first to know and let us send you an email when Bole So Nihal posts news and promotions. Your email address will not be used for any other purpose, and you can unsubscribe at any time.

Share