04/07/2013
Gurudwara Talhan Sahib JI
ੴਹੁਕਮਨਾਮਾ ਸਾਹਿਬ....ਅੰਗ..647..ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ (04-07-2013)
( For mobile users)
Gurudwara Talhan Sahib ji da Hukamnam..647..Salok Ma 3 ||
Hasathee Sir Jio Ankas Hai Aharan Jio Sir Dhaee ||
Man Than Aagai Raakh Kai Oobhee Saev Karaee ||
Eio Guramukh Aap Nivaareeai Sabh Raaj Srisatt Kaa Laee ||
Naanak Guramukh Bujheeai Jaa Aapae Nadhar Karaee ||1||