YOUTH of Amritsar

YOUTH of Amritsar Amritsar youth club motive to work for youth welfare use their energy in right direction for society.

"ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ"💐🌹🙏*"ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ"* 🙏 *ਵਾਹਿਗੁਰੂ ਜੀ* ਆਪ ਸਭ ਸੰਗਤਾਂ ਨੂੰ ਸ਼੍ਰੀ ...
05/11/2025

"ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ"💐🌹🙏

*"ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ"* 🙏 *ਵਾਹਿਗੁਰੂ ਜੀ* ਆਪ ਸਭ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਬ ਜੀ ਦੇ ਗੁਰਪੂਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਬ ਆਪ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ 💐💐💐💐🌹🌹🌹🌹
🙏

19/02/2023

ਅੰਮ੍ਰਿਤਵੇਲੇ ਦੇ ਦਰਸ਼ਨ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ

*ਸੇਵਾ ਦੇਸ਼ ਦੀ ਕਰਨੀ ਜਿੰਦੜੀਏ  ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲਿਆਂ ਨੇ,ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱ...
28/09/2021

*ਸੇਵਾ ਦੇਸ਼ ਦੀ ਕਰਨੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲਿਆਂ ਨੇ,ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।* ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।💐💐💐💐💐💐💐🙏🏻🙏🏻🙏🏻🙏🏻🙏🏻🙏🏻🙏🏻

🙏🙏🙏🙏 sewa karan lai bache de papa da  number hai plz 10 . 20 .50. 100 jarur karo ji paytm
16/06/2021

🙏🙏🙏🙏 sewa karan lai bache de papa da number hai plz 10 . 20 .50. 100 jarur karo ji paytm

ਦਿੱਲੀ ਦੀਆਂ ਪਿਛਲੀਆਂ ਵਿਧਾਨ ਚੋਣਾਂ ਦੀ ਤਰ੍ਹਾਂ ਦੇਸ਼ ਦੀ ਹਰ ਸਰਕਾਰੀ, ਗੈਰ ਸਰਕਾਰੀ ਅਤੇ ਆਪਣੇ ਮੰਤਰੀਆਂ ਦੀ ਫੌਜ ਦੀ ਤਾਕਤ ਦਾ ਉਪਯੋਗ ਕਰਨ ਦੇ ਬਾ...
02/05/2021

ਦਿੱਲੀ ਦੀਆਂ ਪਿਛਲੀਆਂ ਵਿਧਾਨ ਚੋਣਾਂ ਦੀ ਤਰ੍ਹਾਂ ਦੇਸ਼ ਦੀ ਹਰ ਸਰਕਾਰੀ, ਗੈਰ ਸਰਕਾਰੀ ਅਤੇ ਆਪਣੇ ਮੰਤਰੀਆਂ ਦੀ ਫੌਜ ਦੀ ਤਾਕਤ ਦਾ ਉਪਯੋਗ ਕਰਨ ਦੇ ਬਾਵਜੂਦ #ਪੱਛਮੀ_ਬੰਗਾਲ ਵਿੱਚ ਅੱਜ ਫਿਰ ਨਕਲੀ ਲੀਡਰ ਨਰਿੰਦਰ ਮੋਦੀ ਹਾਰ ਗਏ ਅਤੇ ਲੋਕਾਂ ਦੀ ਅਸਲੀ ਲੀਡਰ #ਮਮਤਾ_ਬੈਨਰਜੀ ਜੀ ਦੀ ਜਿੱਤ ਹੋਈ ਹੈ।
ਮੈਨੂੰ ਮਾਣ ਹੈ ਕਿ ਇਕ ਆਮ ਅਤੇ ਸਧਾਰਨ ਔਰਤ ਨੇ ਮੋਦੀ ਅਤੇ ਸ਼ਾਹ ਦੀ ਜੋੜੀ ਦੇ ਜਾਨਲੇਵਾ ਹਮਲਿਆਂ, ਪੈਸਿਆ ਅਤੇ ਸਰਕਾਰੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ ਹੈ।
ਮਨ ਨੂੰ ਖੁਸ਼ੀ ਹੁੰਦੀ ਹੈ ਜਦ ਇੱਕ ਆਮ ਅਤੇ ਸਧਾਰਨ ਵਿਅਕਤੀ ਉਹ ਵੀ ਇੱਕ ਔਰਤ ਜਦ ਲੋਕ ਸੇਵਾ ਕਰਕੇ ਲੋਕਾਂ ਦੇ ਪਿਆਰ ਨਾਲ ਮੋਦੀ ਵਰਗੇ ਹੰਕਾਰੇ ਵਿਅਕਤੀਆਂ ਨੂੰ ਪਟਕਣੀ ਦਿੰਦੀ ਹੈ, ਪੱਛਮੀ ਬੰਗਾਲ ਦੀ ਜਨਤਾ ਨੇ ਅੱਜ ਤੀਸਰੀ ਵਾਰ ਸਿੱਧ ਕਰ ਦਿੱਤਾ ਕਿ ਉਨ੍ਹਾਂ ਲਈ ਮੋਦੀ ਦਾ ਪੈਸਾ ਅਤੇ ਜੁਮਲੇ ਕੋਈ ਮਾਇਨੇ ਨਹੀਂ ਰੱਖਦੇ,
ਉਹ ਕੰਮ ਦੀ ਰਾਜਨੀਤੀ ਅਤੇ ਇੱਕ ਆਮ ਪਰਿਵਾਰ ਦੀ ਧੀ ਵੱਲੋਂ ਕੀਤੀ ਜਾ ਰਹੀ ਲੋਕ ਸੇਵਾ ਨੂੰ ਪਸੰਦ ਕਰਦੇ ਹਨ।
ਤੀਸਰੀ ਵਾਰ ਸ਼ਾਨਦਾਰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ Mamta Banerjee ..ਮਮਤਾ ਬੈਨਰਜੀ ਜੀ💐💐
-ਨਰਿੰਦਰ ਕੌਰ ਭਰਾਜ

ਬੀਤੇ ਕੱਲ ਭੈਣ ਰਜਨੀ ਨੂੰ ਇੰਨਸਾਫ਼ ਦਵਾਉਣ  ਲਈ ਕੀਤੇ ਕੈਂਡਲ ਮਾਰਚ ਦੀਆਂ ਤਸਵੀਰਾਂ ਅੱਜ 5 ਦਿਨ ਬੀਤ ਗਏ ਹਾਲੇ ਤੱਕ ਕਾਤਲ ਲੁਟੇਰੇ ਗਿਰਫਤਾਰ ਨਹੀਂ ...
20/04/2021

ਬੀਤੇ ਕੱਲ ਭੈਣ ਰਜਨੀ ਨੂੰ ਇੰਨਸਾਫ਼ ਦਵਾਉਣ ਲਈ ਕੀਤੇ ਕੈਂਡਲ ਮਾਰਚ ਦੀਆਂ ਤਸਵੀਰਾਂ ਅੱਜ 5 ਦਿਨ ਬੀਤ ਗਏ ਹਾਲੇ ਤੱਕ ਕਾਤਲ ਲੁਟੇਰੇ ਗਿਰਫਤਾਰ ਨਹੀਂ ਹੋ ਸਕੇ ਇਹੀ ਕਿਸੇ ਲੀਡਰ ਦੀ ਧੀ ਹੁੰਦੀ ਤਾਂ 24 ਘੰਟੇ ਦੇ ਅੰਦਰ ਅੰਦਰ ਸਿਸਟਮ ਚ ਹਫੜਾਦਫੜੀ ਮਚੀ ਹੋਣੀ ਸੀ ਹੁਣ ਨੂੰ ਕਾਤਲ ਜੇਲ ਚ ਵੀ ਹੋਣੇ ਸੀ ਪਰ ਅਫ਼ਸੋਸ ਰਜਨੀ ਨੇ ਮਾੜੇ ਘਰ ਚ ਜਨਮ ਲਿਆ ਏਸੇ ਕਰਕੇ ਕਾਰਵਾਈ ਢਿੱਲੀ ਹੈ।

ਵਾਹਿਗੁਰੂ ਭੈਣ ਦੀ ਆਤਮਾ ਨੂੰ ਸ਼ਾਤੀ ਦੇਵੇ ।

19/04/2021
ਅੰਮ੍ਰਿਤਸਰ ਵਿੱਚ ਲੁਟੇਰੇ ਬੇਖੌਫ, ਇੱਕ ਕੁੜੀ ਦੀ ਲਈ ਜਾਨ |ਕੱਲ ਜਦੋਂ ਇਹ ਲੜਕੀ ਪੁਤਲੀਘਰ ਦੀ ਦੁਕਾਨ ਤੋਂ ਆਪਣਾ ਕੰਮ ਕਰਕੇ ਆਟੋ ਵਿੱਚ ਵਾਪਿਸ ਘਰ ਨ...
16/04/2021

ਅੰਮ੍ਰਿਤਸਰ ਵਿੱਚ ਲੁਟੇਰੇ ਬੇਖੌਫ, ਇੱਕ ਕੁੜੀ ਦੀ ਲਈ ਜਾਨ |

ਕੱਲ ਜਦੋਂ ਇਹ ਲੜਕੀ ਪੁਤਲੀਘਰ ਦੀ ਦੁਕਾਨ ਤੋਂ ਆਪਣਾ ਕੰਮ ਕਰਕੇ ਆਟੋ ਵਿੱਚ ਵਾਪਿਸ ਘਰ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰਾ ਨੇ ਇਸ ਕੋਲੋਂ ਮੋਬਾਈਲ ਇਹਨੀ ਜ਼ੋਰ ਨਾਲ ਖਿੱਚਿਆ ਕਿ ਇਹ ਬਾਹਰ ਸੜਕ ਤੇ ਡਿੱਗ ਗਈ ਜਿਸਨੂੰ ਨਾਲ ਇਹਦੇ ਸਿਰ ਵਿੱਚ ਸੱਟ ਵੱਜੀ | ਜਦ ਤੱਕ ਇਹਨੂੰ ਹਸਪਤਾਲ ਲਿਜਾਇਆ ਗਿਆ ਤਾਂ ਬਹੁਤ ਜ਼ਿਆਦਾ ਖੂਨ ਵੱਗ ਜਾਨ ਕਰਕੇ ਇਸਦੀ ਮੌਤ ਹੋ ਗਈ |
ਵੱਡੀ ਗੱਲ ਇਹ ਹੈ ਕਿ ਇਹ ਮਿਹਨਤੀ ਕੁੜੀ ਕੰਮ ਕਰਕੇ ਘਰ ਦਾ ਖਰਚਾ ਚਲਾਉਂਦੀ ਸੀ, ਭਰਾ ਨੇ ਫੇਸਬੁੱਕ ਉੱਪਰ ਆਪਣੀ ਭੈਣ ਦੀ ਫੋਟੋ ਪਾ ਲਿਖਿਆ ਰੱਬਾ ਵਾਪਿਸ ਕਰ ਦੇ ਮੇਰੀ ਭੈਣ ਨੂੰ ਇਸ ਕੁੜੀ ਨੂੰ ਹਰ ਹਾਲ ਇਨਸਾਫ ਮਿਲਣਾ ਚਾਹੀਦਾ।

14/04/2021

30/03/2021

Want To Join Youth of Amritsar Whatsaap group Drop your Phone no., Name, City in our Comment Box.

Address

Amritsar
143002

Telephone

09988688360

Website

Alerts

Be the first to know and let us send you an email when YOUTH of Amritsar posts news and promotions. Your email address will not be used for any other purpose, and you can unsubscribe at any time.

Share