Baba Sital Dass Ji Maharaj - Kadrabaad Wale

Baba Sital Dass Ji Maharaj - Kadrabaad Wale Contact information, map and directions, contact form, opening hours, services, ratings, photos, videos and announcements from Baba Sital Dass Ji Maharaj - Kadrabaad Wale, Religious organisation, kadrabaad , near jatipur, Amritsar.

05/04/2025
11/03/2018

Waheguru ji 24 ਘੰਟੇਆ ਵਿਚੋ 10 ਮਿੰਟ ਦਾ ਸਮਾ ਕੱਡ ਕੇ ਕੀਰਤਨ ਜਰੂਰ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ । ਕ੍ਰਿਪਾ ਕਰਕੇ ਚੈਨ.....

11/03/2018

Song - Gol Dastaare Video - Chahal 00 Vocals - Jagowala Jatha Jarnail Singh Bhindranwale (Punjabi: ਜਰਨੈਲ ਸਿੰਘ ਭਿੰਡਰਾਂਵਾਲੇ [Jarnail Singh Bhindranwale ], born...

25/02/2018

Religious organisation

24/11/2017
ਮਨੁੱਖ ਦੀ ਜੌ ਪਹਿਲੀ ਤੇ ਪ੍ਰਬਲ ਲਾਲਸਾ ਹੈ, ਮਨੁੱਖ ਜੀਵਣਾ ਚਾਹੁੰਦਾ ਹੈ । ਕਿਉਕਿ ਜੀਵਣ ਦੀ ਪਹਿਲੀ ਲਾਲਸ਼ਾ ਵੱਡੀ ਉਮਰ ਹੈ ਜਿਆਦਾ ਚਿਰ ਜੀਵਣਾ ਹੈ ।...
17/11/2017

ਮਨੁੱਖ ਦੀ ਜੌ ਪਹਿਲੀ ਤੇ ਪ੍ਰਬਲ ਲਾਲਸਾ ਹੈ, ਮਨੁੱਖ ਜੀਵਣਾ ਚਾਹੁੰਦਾ ਹੈ । ਕਿਉਕਿ ਜੀਵਣ ਦੀ ਪਹਿਲੀ ਲਾਲਸ਼ਾ ਵੱਡੀ ਉਮਰ ਹੈ ਜਿਆਦਾ ਚਿਰ ਜੀਵਣਾ ਹੈ । ਪਰ ਪੁਛਿਆ ਜਾਵੇ ਵੀ ਤੂੰ ਕਿਤਨਾ ਜੀਵਣਾ ਚਾਹੁੰਦਾ ਹੈ, ਕਿੰਨੀ ਲੰਬੀ ਉਮਰ ਹੌਵੇ ਤੇਰੀ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਰਾਜ ਫੁਰਮਾਉਦੇਂ ਹਨ

ਜੇ ਜੁਗ ਚਾਰੇ ਆਰਜਾ ਹੌਰ ਦਸੂਣੀ ਹੌਇ ।।

ਸਤਿਗੁਰੂ ਕਹਿੰਦੇ ਨੇ ਮਨੁੱਖ ਚਾਰਾਂ ਜੁਗਾਂ ਤੱਕ ਹੀ ਨਹੀ "ਹੌਰ ਦਸੁਣੀ ਹੌਇ ।।" ਹੌਰ ਦਸ ਗੁਣਾਂ ਜਿਆਦਾ ਜੀਵਣਾ ਚਾਹੁੰਦਾ ਹੈ । ਰੌਗਾਂ ਵਿੱਚ ਗ੍ਰਸਿਆ ਹੌਇਆ ਮਨੁੱਖ ਜੌ ਦਾਇਮੀ ਰੌਗੀ ਹੈ, ਜਿਸ ਦਾ ਦਿਨ ਰਾਤ ਰੌਗ ਦੀ ਪੀੜਾ ਵਿੱਚ ਬਤੀਤ ਹੌ ਰਿਹਾ ਹੈ, ਉਹ ਵੀ ਜੀਵਣਾ ਚਾਹੁੰਦਾ ਹੈ । ਬੁੱਢਾ ਹੌ ਗਿਆ ਹੈ, ਹੱਡੀਆ ਦਾ ਢਾਚਾਂ ਹੌ ਗਿਆ ਹੈ, ਚੱਲਣ ਦੀ ਸਮਰੱਥਾ ਨਹੀ ਰਹੀ, ਸੁਣਨ ਦੀ ਸਮਰੱਥਾ ਨਹੀ ਰਹੀ, ਸੌਚਣ ਸਕਤੀ ਵੀ ਨਹੀ ਰਹੀ, ਪਰ ਜੀਵਣਾ ਉਹ ਵੀ ਚਾਹੁੰਦਾ ਹੈ । ਜੀਵਣ ਦੀ ਪ੍ਰਬਲ ਲਾਲਸਾ ਇਸ ਬੁੱਢੇ ਅੰਦਰ ਵੀ ਮੌਜੂਦ ਹੈ । ਇਹ ਹਕੀਕਤ ਹੈ ਕਿ ਜਿਤਨੀ ਪ੍ਰਬਲ ਜੀਵਣ ਦੀ ਲਾਲਸਾ ਹੌਵੇਗੀ, ਉਤਨਾ ਹੀ ਪ੍ਰਬਲ ਮਰਣ ਦਾ ਭੈਅ ਹੌਵੇਗਾ । ਇੱਕ ਸਿੱਕੇ ਦੇ ਇਹ ਦੌ ਪਹਿਲੂ ਹਨ ਅਤੇ ਇੱਕ ਪਹਿਲੂ ਨਾਲੌਂ ਦੂਜੇ ਨੂੰ ਅਲੱਗ ਨਹੀ ਕੀਤਾ ਜਾ ਸਕਦਾ । ਜੀਵਣ ਦੀ ਜਿਤਨੀ ਵੱਡੀ ਲਾਲਸਾ, ਮਰਨ ਦਾ ਉਤਨਾ ਹੀ ਵੱਡਾ ਭੈਅ । ਜਦ ਕੌਈ ਬਜ਼ੁਰਗ ਕਿਸੇ ਮਾਸੂਮ ਬੱਚੇ ਨੂੰ ਅਸੀਸ ਦਿੰਦਾ ਹੈ, ਤਾਂ ਇਹੀ ਕਹਿੰਦਾ ਹੈ ਕਿ ਤੇਰੀ ਉਮਰ ਬਹੁਤ ਵੱਡੀ ਹੌਵੇ, ਤੂੰ ਹਜ਼ਾਰਾਂ ਸਾਲ ਤੱਕ ਜੀਵੇ, ਤੂੰ ਬਹੁਤ ਵੱਡੀ ਉਮਰ ਭੌਗੇਂ । ਪਰ ਮੈਂ ਅਰਜ਼ ਕਰ ਦਿਆ ਵੱਡੀ ਉਮਰ ਭੌਗਣਾ ਕੌਈ ਅਸੀਸ ਨਹੀ ਹੈ । ਇਸਨੂੰ ਅਸ਼ੀਰਵਾਦ ਵੀ ਨਹੀ ਸਮਝਣਾ ਚਾਹੀਦਾ । ਪ੍ਰਿਥਵੀ ਉਤੇ ਅਜਿਹੇ ਦਰਖਤ ਵੀ ਖੜੇ ਹਨ ਜਿੰਨਾ ਦੀ ਉਮਰ ਦੌ ਹਜ਼ਾਰ ਸਾਲ ਤੌ ਵੀ ਜਿਆਦਾ ਹੈ । ਕਹਿੰਦੇ ਨੇ ਅਜ਼ਗਰ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ । ਸਾਗਰ ਵਿੱਚ ਐਸੀਆ ਅਨੇਕਾਂ ਮੱਛਲੀਆਂ ਹਨ ਜੌ 500-500 ਸਾਲ ਤੌ ਜਿਆਦਾ ਸਾਲ ਜਿੰਦਾ ਰਹਿ ਸਕਦੀਆ ਹਨ । ਸੌ ਦੇਰ ਤੱਕ ਜਿੰਦਗੀ ਜੀਵਣਾ ਕੌਈ ਖਾਸ ਮਾਅਨੇ ਨਹੀ ਰੱਖਦਾ । ਸਫਲ ਜੀਵਣ ਜੀਣਾ ਹੀ ਹੀ ਧਰਮ ਦਾ ਮੂਲ ਉਪਦੇਸ਼ ਹੈ । ਲੰਬੀ ਉਮਰ ਭੌਗਣੀ ਬਹੁਤ ਵਡਿਆਈ ਨਹੀ, ਚੰਗੀ ਜਿੰਦਗੀ ਭੌਗਣੀ ਹੀ ਵਡਿਆਈ ਹੈ।
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )
Like & share

Happy Father's Day ., 😢
19/06/2016

Happy Father's Day ., 😢

Address

Kadrabaad , Near Jatipur
Amritsar
143119

Telephone

9914375833

Website

Alerts

Be the first to know and let us send you an email when Baba Sital Dass Ji Maharaj - Kadrabaad Wale posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Baba Sital Dass Ji Maharaj - Kadrabaad Wale:

Share