In the service of Guru Gobind Singh ji

In the service of Guru Gobind Singh ji Dasam Bani

ਸਗਲ ਭਵਨ ਕਾ ਤਾਰਕ ਜਾਨੋ ॥Recognise that Guru Nanak Dev Ji is the Savior of all realms.ਸੰਤ ਸਰੂਪ ਪਰਮਾਤਮ ਮਾਨੋ ॥ Know Him to be...
17/10/2024

ਸਗਲ ਭਵਨ ਕਾ ਤਾਰਕ ਜਾਨੋ ॥
Recognise that Guru Nanak Dev Ji is the Savior of all realms.

ਸੰਤ ਸਰੂਪ ਪਰਮਾਤਮ ਮਾਨੋ ॥
Know Him to be the True Form and the Supreme Soul.

ਕੇਵਲ ਪ੍ਰੇਮ ਕੀ ਅੰਮ੍ਰਿਤ ਖਾਂਨ ॥
Who is the sole treasury of pure ambrosial love.

- Das Guru Kathā

ਨਿਰਾਕਾਰ ਕੋ ਰੂਪ ਸਾਕਾਰ ਹੋਯੋ।Being without Form then You took on a Form. ਜਪੈ ਸੱਤਿਨਾਮੰ ਸਿਖੀ ਬੀਜ ਬੋਯੋ ॥੪੯॥Making others J*p t...
17/10/2024

ਨਿਰਾਕਾਰ ਕੋ ਰੂਪ ਸਾਕਾਰ ਹੋਯੋ।
Being without Form then You took on a Form.

ਜਪੈ ਸੱਤਿਨਾਮੰ ਸਿਖੀ ਬੀਜ ਬੋਯੋ ॥੪੯॥
Making others J*p the Satnaam and planting the seed of Sikhi.

- Sri Nanak Prakash

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥I have not appreciated what You have done for me, Lord; only You can make me worthy...
29/09/2023

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥

I have not appreciated what You have done for me, Lord; only You can make me worthy,

ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥

I am unworthy, I have no virtues at all, You have taken pity on me.

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥Whosoever places his hope in my Guru (Sri Guru Granth Sahib Ji),ਤਿਸ ਕੀ ਕਟੀਐ ਜਮ ਕੀ ਫਾਸਾ ॥...
26/09/2023

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥

Whosoever places his hope in my Guru (Sri Guru Granth Sahib Ji),

ਤਿਸ ਕੀ ਕਟੀਐ ਜਮ ਕੀ ਫਾਸਾ ॥

has the noose of death cut away.

ਥਾਪਿਆ ਨ ਜਾਇ ਕੀਤਾ ਨ ਹੋਇ ॥He cannot be established, He cannot be created.ਆਪੇ ਆਪਿ ਨਿਰੰਜਨੁ ਸੋਇ ॥He Himself is Immaculate and...
25/09/2023

ਥਾਪਿਆ ਨ ਜਾਇ ਕੀਤਾ ਨ ਹੋਇ ॥

He cannot be established, He cannot be created.

ਆਪੇ ਆਪਿ ਨਿਰੰਜਨੁ ਸੋਇ ॥

He Himself is Immaculate and Pure.





















ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥When You are on my side, Lord, what do I need to worry about ?ਤੁਧੁ ਸਭੁ ਕਿਛੁ ਮੈਨੋ ਸਉਪਿਆ...
25/09/2023

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

When You are on my side, Lord, what do I need to worry about ?

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

You entrusted everything to me, when I became Your slave.

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥I know nothing about wi...
25/09/2023

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

I know nothing about wisdom, meditation and good deed; I know nothing about Your excellence.

Guru Nanak is the Greatest of all; He saved my honor in this Dark Age of Kalyug.

ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ Eternally always In love with everyone- the Praise of the Timeless lord (ਅਕਾਲ ਉਸਤਤਿ)-Guru Gob...
24/09/2023

ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ

Eternally always
In love with everyone

- the Praise of the Timeless lord (ਅਕਾਲ ਉਸਤਤਿ)
-Guru Gobind Singh

ਤ੍ਰਿਕਾਲ ਲੋਕ ਮਾਨ ਹੈ ॥He is worshipped by all in the past, present and futureਸਦੈਵ ਪੁਰਖ ਪਰਧਾਨ ਹੈ ॥੬॥੧੪॥He is always the Sup...
23/09/2023

ਤ੍ਰਿਕਾਲ ਲੋਕ ਮਾਨ ਹੈ ॥

He is worshipped by all in the past, present and future

ਸਦੈਵ ਪੁਰਖ ਪਰਧਾਨ ਹੈ ॥੬॥੧੪॥

He is always the Supreme Purusha. 6. 14.

-SRI DASAM GRANTH SAHIB JI
-SRI GURU GOBIND SINGH JI

ਤੁਮ ਤਉੁ ਰਾਖਨਹਾਰ ਦਇਆਲ ॥You are my Merciful Protector, Lord.ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥O beautiful, wis...
20/09/2023

ਤੁਮ ਤਉੁ ਰਾਖਨਹਾਰ ਦਇਆਲ ॥

You are my Merciful Protector, Lord.

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥

O beautiful, wise, infinite Father God, be merciful to me, Lord.

ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥
18/09/2023

ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥

ਰਾਜਾਨ ਰਾਜ ॥ ਭਾਨਾਨ ਭਾਨ ॥ਦੇਵਾਨ ਦੇਵ ॥ ਉੁਪਮਾ ਮਹਾਨ ॥
18/09/2023

ਰਾਜਾਨ ਰਾਜ ॥ ਭਾਨਾਨ ਭਾਨ ॥
ਦੇਵਾਨ ਦੇਵ ॥ ਉੁਪਮਾ ਮਹਾਨ ॥

Address

Amritsar

Website

Alerts

Be the first to know and let us send you an email when In the service of Guru Gobind Singh ji posts news and promotions. Your email address will not be used for any other purpose, and you can unsubscribe at any time.

Share