24/05/2023
ਭਾਈ ਅੰਮ੍ਰਿਤ ਪਾਲ ਤੇ ਸਾਥੀ ਜੇਲ ਚ ਨੇ ,ਤੱਤੀਆਂ ਗੱਲਾਂ ਕਰਨ ਵਾਲਾ ਕੋਈ ਨਹੀ,
ਹੁਣ ਠੰਡ ਵਰਤ ਰਹੀ ਏ,ਬੇਅਦਬੀਆਂ ਹੋ ਰਹੀਆਂ ਨੇ ਪਰ ਮਾਹੌਲ ਠੰਡਾ ਏ,ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਪਰ ਮਾਹੌਲ ਠੰਡਾ ਏ,
ਭਈਏ ਸਿਰ ਪਾੜ ਰਹੇ ਨੇ,ਪੱਗਾ ਲਾ ਰਹੇ ਨੇ ਪਰ ਮਾਹੌਲ ਠੰਡਾ ਏ,ਪੰਜਾਬ ਦੇ ਮਸਲਿਆਂ ਦੀ,
ਪੰਜਾਬ ਦੇ ਪਾਣੀਆਂ ਦੀ ਗੱਲ ਕੋਈ ਨਹੀ ਕਰ ਰਿਹਾ ਹੁਣ ਮਾਹੌਲ ਠੰਡਾ ਏ,
ਭਾਈ ਅਮ੍ਰਿਤਪਾਲ ਸਿੰਘ ਖਿਲਾਫ ਦਿਨ ਰਾਤ ਭੌਂਕਣ ਵਾਲੇ ਸਰਕਾਰੀ ਦੱਲੇ ਹੁਣ ਠੰਡੇ ਮੁਲ਼ਖਾ ਦੀ ਯਾਤਰਾ ਤੇ ਵੀ ਚਲੇ ਗਏ ਨੇ,
ਅਖੌਤੀ ਪੰਥਕ ਵਿਦਵਾਨਾਂ ਦੇ ਦਿਲਾਂ ਨੂੰ ਵੀ ਠੰਡ ਵਰਤ ਰਹੀ ਏ ,
ਹੋਰ ਕੀ ਚਾਹੀਦਾ ??
ਸਭ ਕੁਝ ਤੇ ਠੰਡਾ ਹੋਇਆ ਪਿਆ
ਖੂਨ ਵੀ ਠੰਡਾ ,ਅਣਖ ਵੀ ਬਰਫ਼ ਚ ਲੱਗੀ ਪਈ ਏ