Explorewithharnav

Directions Website Contact the place of worship

Explorewithharnav
INSTAGRAM | YOUTUBE| SNAPCHAT
Travel | Food | Vlogs ✈️📸
Follow our journey:
✨

30/09/2026

DHAN DHAN SAHIB SRI GURU GOBIND SINGH JI ❤️🙏

29/09/2026

DHAN DHAN SAHIB SRI GURU RAMDAS MAHARAJ JI ❤️🙏

24/09/2026

ਕੰਮੈਂਟ ਚ ਦਸੋਂ ਜਿਹੜਾ ਗੁਰਦੁਆਰਾ ਸਾਹਿਬ ਹੈ?
#1313

18/09/2026

ਵਿਆਹ ਗੁਰਪੁਰਬ | ਸ੍ਰੀ ਗੁਰੂ ਨਾਨਕ ਦੇਵ ਜੀ | Vivah Gurpurab Sri Guru Nanak Dev Ji 🙏✨
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ 🙏❤️

ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਵਿਆਹ ਗੁਰਪੁਰਬ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰੀਏ।
ਗੁਰੂ ਸਾਹਿਬ ਜੀ ਸਾਰਿਆਂ ਦੇ ਜੀਵਨ ਵਿੱਚ ਚੜ੍ਹਦੀ ਕਲਾ, ਸੁੱਖ-ਸ਼ਾਂਤੀ ਅਤੇ ਨਾਮ ਸਿਮਰਨ ਦੀ ਦਾਤ ਬਖ਼ਸ਼ਣ। 🙏

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏

#️⃣ Hashtags

17/09/2026

ਸਿੱਖੀ ਇਸ ਕੰਧ ਤੋਂ ਚਲ ਕੇ ਸਰਹਿੰਦ ਦੀ ਕੰਧ ਤਕ ਪੁੱਜੀ ਉਥੇ ਤਕ ਪਹੁੰਚਣ ਲਈ ਕਿੰਨੀਆ ਕੁਰਬਾਨੀਆਂ ਕੀਤੀਆਂ,

16/09/2026

ਅਕਾਲ ਤਖ਼ਤ ਸਾਹਿਬ ਦੀ ਉੱਪਰਲੀ ਮੰਜ਼ਿਲ ਤੇ ਕਿਸ ਕਿਸ ਨੇ ਦਰਸ਼ਨ ਕੀਤੇ ਹਨ?? 🙏
ਵਾਹਿਗੁਰੂ ਜੀ 🙏
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉੱਪਰਲੀ ਮੰਜ਼ਿਲ ਦੇ ਦਰਸ਼ਨ। ਇਸ ਇਤਿਹਾਸਕ ਅਸਥਾਨ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਕੀ ਤੁਸੀਂ ਇਸ ਅਸਥਾਨ ਦੇ ਦਰਸ਼ਨ ਕੀਤੇ ਹਨ? ਕਮੈਂਟ ਵਿੱਚ ਜ਼ਰੂਰ ਦੱਸੋ। 🙏
**ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏**

13/09/2026

HERITAGE STREET AMRITSAR ❤️ | Near Golden Temple | Beautiful Walk | Amritsar Punjab

Address

Sri Amritsar Sahib
Amritsar

Alerts

Be the first to know and let us send you an email when Explorewithharnav posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Explorewithharnav:

Shortcuts

Share