Sikh Referendum 2020

Sikh Referendum 2020 Sikh temple

22/01/2022
04/09/2021

ਅੱਜ ਦਾ ਇਤਿਹਾਸ: 04/09/1991
SYL ਨਹਿਰ ਨੂੰ ਪੱਕਾ ਬੰਨ੍ਹ ਮਾਰਨ ਵਾਲਾ ਜਰਨੈਲ ਜਟਾਣਾ ਸ਼ਹੀਦ ਹੋ ਗਿਆ
ਮਾਲਵੇ ਦਾ ਬੱਬਰ ਜਰਨੈਲ ਬਲਵਿੰਦਰ ਸਿੰਘ ਜਟਾਣਾ ਅੱਜ ਦੇ ਦਿਨ ਸੂਰਮੇ ਚਰਨਜੀਤ ਸਿੰਘ ਚੰਨੀ ਸੰਗ ਪੁਲਸ ਮੁਕਾਬਲੇ ਚ ਸ਼ਹੀਦ ਹੋ ਗਿਆ। 16 ਲੱਖ ਦੇ ਇਨਾਮੀ ਸੂਰਮੇ ਨੇ 25 ਵਰ੍ਹਿਆਂ ਦੀ ਉਮਰ ਚ ਜਗਤਾਰ ਸਿੰਘ ਪੰਜੋਲਾ, ਬਲਬੀਰ ਸਿੰਘ ਫੌਜੀ ਤੇ ਹਰਪ੍ਰੀਤ ਸਿੰਘ ਭਊਵਾਲ ਨਾਲ ਸਕੂਟਰਾਂ ਤੇ ਸਵਾਰ ਹੋ ਕੇ ਚੰਡੀਗੜ੍ਹ ਦੇ 26 ਸੈਕਟਰ ਚ SYL ਨਹਿਰ ਨੂੰ ਮੁਕੰਮਲ ਕਰਨ ਲਈ ਮੀਟਿੰਗ ਕਰ ਰਹੇ ਇੰਜੀਨੀਅਰ SM ਸਿਕਰੀ ਤੇ ਅਵਤਾਰ ਔਲਖ ਨੂੰ ਸੋਧਿਆ। 1990 ਚ ਹੋਏ ਇਸ ਐਕਸ਼ਨ ਕਾਰਣ ਦਿੱਲੀ ਨੇ ਇਸ ਨਹਿਰ ਨੂੰ ਠੱਪ ਕਰ ਦਿੱਤਾ ਤੇ ਅੱਜ ਤੱਕ ਮੁੜ ਚਾਲੂ ਕਰਨ ਦੀ ਹਿੰਮਤ ਨਹੀਂ ਕੀਤੀ। 29 ਅਗਸਤ 1991 ਚ ਆਪ ਨੇ ਸੁਮੇਧ ਸੈਣੀ ਤੇ ਹੱਲਾ ਕੀਤਾ ਪਰ ਦੁਸ਼ਟ ਬਚ ਗਿਆ ਤੇ ਡਰਾਈਵਰ ਮਾਰਿਆ ਗਿਆ। ਮਗਰੋਂ ਸੁਮੇਧ ਸੈਣੀ ਨੇ ਪੂਹਲੇ ਨੂੰ ਭੇਜ ਕੇ ਆਪ ਦਾ ਪਰਿਵਾਰ ਕਤਲ ਕਰਵਾ ਦਿੱਤਾ। ਆਬਾਂ ਬਦਲੇ ਖੂਨ ਡੋਲ੍ਹਣ ਵਾਲਿਆਂ ਨੂੰ ਕੌਮ ਸਿਜਦਾ ਕਰਦੀ ਰਹੇਗੀ।
~ਸਿੱਖ ਨਜ਼ਰੀਆ

13/06/2021
16/05/2021
01/05/2021
25/12/2020

Ehdi maut awaza mardi ayw
Jaldi pta Karoo eh kuta khoun ayw

15/12/2020

Address

Amritsar

Website

Alerts

Be the first to know and let us send you an email when Sikh Referendum 2020 posts news and promotions. Your email address will not be used for any other purpose, and you can unsubscribe at any time.

Share

Category