Lal Singh Lali

Lal Singh Lali ਮੈਨੇਜਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ,?

28/03/2023
25/06/2021

ਰਾਤ ਮੇਲਾ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ 24 ਜੂਨ 2021
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ
ਸਾਲਾਨਾ ਜੋੜ ਮੇਲਾ ,
ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮਨਾਇਆ ਜਾ ਰਿਹਾ ਹੈ,
24 ਜੂਨ ਨੂੰ ਰਾਤ ਦਾ ਮੇਲਾ ਮਨਾਇਆ ਗਿਆ ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਗੁਰੂ ਘਰ ਹਾਜਰੀ ਲਵਾਈ, ,ਅੱਜ 25 ਜੂਨ ਨੂੰ ਦਿਨ ਦਾ ਮੇਲਾ ਹੈ
ਆਪ ਸਭ ਨੇ ਹਾਜ਼ਰੀ ਜਰੂਰ ਭਰਨੀ ਜੀ

ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,ਗੁਰੂ ਕੀ ਵਡਾਲੀ
21/06/2021

ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਗੁਰੂ ਕੀ ਵਡਾਲੀ

ਸਾਲਾਨਾ ਜੋੜ ਮੇਲਾ ਗੁਰੂ ਕੀ ਵਡਾਲੀ 23,24,25 ਜੂਨ 2021ਆਪ ਸਭ ਨੇ ਜ਼ਰੂਰ ਹਾਜ਼ਰੀ ਭਰਨੀ ਤੇਵਾਹਿਗੁਰੂ ਜੀ ਦੀਆ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀਓ
20/06/2021

ਸਾਲਾਨਾ ਜੋੜ ਮੇਲਾ ਗੁਰੂ ਕੀ ਵਡਾਲੀ 23,24,25 ਜੂਨ 2021
ਆਪ ਸਭ ਨੇ ਜ਼ਰੂਰ ਹਾਜ਼ਰੀ ਭਰਨੀ ਤੇ
ਵਾਹਿਗੁਰੂ ਜੀ ਦੀਆ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀਓ

ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਪਾ ਛੇਵੀਂ ਵਿਖੇ ਮੇਨ ਗੇਟ ਵਾਲੀ ਸਾਇਡ ਤੇ 64 ਫੁੱਟ ਚੋੜੀ 32 ਫੁੱਟ ਉੱਚੀ ਦਰਸ਼ਨੀ ਡਿਊੜੀ ਤਿਆਰ ਕੀਤੀ ਜਾ ਰਹੀ ਹ...
18/06/2021

ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਪਾ ਛੇਵੀਂ ਵਿਖੇ ਮੇਨ ਗੇਟ ਵਾਲੀ ਸਾਇਡ ਤੇ 64 ਫੁੱਟ ਚੋੜੀ 32 ਫੁੱਟ ਉੱਚੀ ਦਰਸ਼ਨੀ ਡਿਊੜੀ ਤਿਆਰ ਕੀਤੀ ਜਾ ਰਹੀ ਹੈ। ਜਿਸ ਦੀ ਕਾਰ ਸੇਵਾ ਦੀ ਅਰੰਭਤਾ ਅੱਜ ਮਾਨਯੋਗ ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗੲੀ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾ ਤੋ ਇਲਾਵਾ ਦਾਸ ਸਮੇਤ ਹਲਕੇ ਦੇ ਸੀਨੀਅਰ ਆਗੂ ਸਾਹਿਬਾਨ ਵੀ ਹਾਜਰ ਸਨ।

ਸਤਿਨਾਮ ਸ੍ਰੀ ਵਾਹਿਗੁਰੂ ਜੀ ਸਮੂਹ ਸੰਗਤਾਂ ਨੂੰ ਕੈਲੰਡਰ ਨਾਨਕਸ਼ਾਹੀ ਸੰਮਤ ਅਨੁਸਾਰ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ..
14/03/2021

ਸਤਿਨਾਮ ਸ੍ਰੀ ਵਾਹਿਗੁਰੂ ਜੀ
ਸਮੂਹ ਸੰਗਤਾਂ ਨੂੰ ਕੈਲੰਡਰ ਨਾਨਕਸ਼ਾਹੀ ਸੰਮਤ ਅਨੁਸਾਰ
ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ..

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੇ 100  ਸਾਲਾ ਸ਼...
21/02/2021

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੇ 100 ਸਾਲਾ ਸ਼ਤਾਬਦੀ ਸਮਾਗਮ ਪਿੰਡ ਗੋਦਰਪੁਰ ਜ਼ਿਲਾ ਗੁਰਦਸਪੂਰ ਵਿਖੇ ਅੱਜ ਮਿਤੀ 21 -2 -2021 ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ,ਇਹਨਾਂ ਸਮਾਗਮਾਂ ਵਿਚ ਸੰਗਤਾਂ ਦੀ ਹਾਜ਼ਰੀ ਲਵਾਉਣ ਲਈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਜੀ ਦੇ ਹੋਏ ਆਦੇਸ਼ ਅਨੁਸਾਰ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਬਾਵਾ ਸਿੰਘ ਜੀ ਗੁਮਾਨਪੁਰਾ ਰਾਹੀਂ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵੱਲੋਂ ਵੱਖ ਵੱਖ ਇਲਾਕਿਆਂ ਵਿੱਚੋ ਬੱਸਾਂ ਨੂੰ ਰਵਾਨਾ ਕਰਦੇ ਹੋਏ ਸ: ਬਾਵਾ ਸਿੰਘ ਜੀ ਗੁਮਾਨਪੁਰਾ , ਬੀਬੀ ਮਨਜੀਤ ਕੌਰ (ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ) ਸ: ਦਿਲਬਾਗ ਸਿੰਘ , ਬੀਬੀ ਬਲਵਿੰਦਰ ਕੌਰ ਸੰਧੂ ,ਅਤੇ ਦਾਸ ਲਾਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ

ਸਾਲਾਨਾ ਜੋੜ ਮੇਲਾ ਬਸੰਤ ਪੰਚਮੀ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਸੰਬੰਧੀ
20/02/2021

ਸਾਲਾਨਾ ਜੋੜ ਮੇਲਾ ਬਸੰਤ ਪੰਚਮੀ
ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਸੰਬੰਧੀ

ਸਾਲਾਨਾ ਜੋੜ ਮੇਲਾ ਬਸੰਤ ਪੰਚਮੀ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ,ਦੇ ਧਾਰਮਿਕ ਦੀਵਾਨ ਦੀਆਂ ਕੁੱਝ ਝਲਕੀਆਂ ਤਸਵੀਰਾਂ ਰਾਹੀਂ 🙏
19/02/2021

ਸਾਲਾਨਾ ਜੋੜ ਮੇਲਾ ਬਸੰਤ ਪੰਚਮੀ
ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ,
ਦੇ ਧਾਰਮਿਕ ਦੀਵਾਨ ਦੀਆਂ ਕੁੱਝ ਝਲਕੀਆਂ ਤਸਵੀਰਾਂ ਰਾਹੀਂ 🙏

Address

Amritsar
143001

Website

Alerts

Be the first to know and let us send you an email when Lal Singh Lali posts news and promotions. Your email address will not be used for any other purpose, and you can unsubscribe at any time.

Share