St.Mary Church Gumtala Youth Group

St.Mary Church Gumtala Youth Group The only motive of this youth group is social work because the greatest form of love is Service.

10/7/2022 ਨੂੰ ਸੈਂਟ ਮੈਰੀ ਚਰਚ ਗੁਮਟਾਲਾ ਦੀ ਯੂਥ ਵਲੋਂ ਲੋਹਗੜ੍ਹ ਪੁੱਲ ਦੀਆਂ ਝੁੱਗੀਆਂ ਝੋਪੜੀਆਂ ਵਿੱਚ ਲੰਗਰ ਪ੍ਰਦਾਨ ਕੀਤਾ ਗਿਆ ਜੋਂ ਕੀ ਗੁਮਟਾ...
13/07/2022

10/7/2022 ਨੂੰ ਸੈਂਟ ਮੈਰੀ ਚਰਚ ਗੁਮਟਾਲਾ ਦੀ ਯੂਥ ਵਲੋਂ ਲੋਹਗੜ੍ਹ ਪੁੱਲ ਦੀਆਂ ਝੁੱਗੀਆਂ ਝੋਪੜੀਆਂ ਵਿੱਚ ਲੰਗਰ ਪ੍ਰਦਾਨ ਕੀਤਾ ਗਿਆ ਜੋਂ ਕੀ ਗੁਮਟਾਲਾ ਪੈਰਿਸ਼ ਦੇ ਪੈਰਿਸ਼ ਪ੍ਰੀਸਟ ਫਾਦਰ ਜੋਸੇਫ਼ ਮੈਥੀਊ ਜੀ ਅਤੇ ਸਹਾਇਕ ਪੈਰਿਸ਼ ਪ੍ਰੀਸਟ ਫਾਦਰ ਅਭੀਲਾਸ਼ ਜੀ ਦੇ ਵਿਸ਼ੇਸ਼ ਉਪਰਾਲੇ ਨਾਲ ਸ਼ੁਰੂ ਕੀਤਾ ਗਿਆ ਜਿਸ ਦਾ ਮੰਤਵ ਹੈ ਯੂਥ ਨੂੰ ਚੰਗੀ ਸੇਧ ਦਿੰਦੇ ਹੋਏ ਰੂਹਾਨੀ ਤੌਰ ਤੇ ਮਜ਼ਬੂਤ ਬਣਾਉਣਾ।ਲੰਗਰ ਕਮੇਟੀ ਅਤੇ ਮਰੀਅਮ ਸੈਨਾ ਦਾ ਵੀ ਇਸ ਵਿਚ ਅਹਿਮ ਸਹਿਜੋਗ ਰਿਹਾ ਜਿਨ੍ਹਾਂ ਵਲੋਂ ਇਹ ਲੰਗਰ ਬਣਾਉਣ ਅਤੇ ਯੂਥ ਨਾਲ ਪੈਕ ਕਰਨ ਦੀ ਸੇਵਾ ਨਿਭਾਈ ਗਈ ਤਾਂ ਜੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਹ ਭੋਜਨ ਮੁੱਹਈਆ ਕਰਾਇਆ ਜਾਵੇ।

3/7/2022 ਨੂੰ ਸੈਂਟ ਮੈਰੀ ਚਰਚ ਗੁਮਟਾਲਾ ਦੀ ਯੂਥ ਵਲੋਂ ਮਜੀਠਾ ਰੋਡ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਲੰਗਰ ਪ੍ਰਦਾ...
10/07/2022

3/7/2022 ਨੂੰ ਸੈਂਟ ਮੈਰੀ ਚਰਚ ਗੁਮਟਾਲਾ ਦੀ ਯੂਥ ਵਲੋਂ ਮਜੀਠਾ ਰੋਡ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਲੰਗਰ ਪ੍ਰਦਾਨ ਕੀਤਾ ਗਿਆ ਜਿਸ ਦਾ ਵਿਸ਼ੇਸ਼ ਉਪਰਾਲਾ ਗੁਮਟਾਲਾ ਪੈਰਿਸ਼ ਦੇ ਪੈਰਿਸ਼ ਪ੍ਰੀਸਟ ਫਾਦਰ ਜੋਸੇਫ਼ ਮੈਥਿਊ ਅਤੇ ਸਹਾਇਕ ਪੈਰਿਸ਼ ਪ੍ਰੀਸਟ ਫਾਦਰ ਅਭਿਲਾਸ਼ ਵਲੋਂ ਕੀਤਾ ਗਿਆ ਅਤੇ ਨਾਲ ਹੀ ਧੰਨਵਾਦ ਲੰਗਰ ਕਮੇਟੀ ਅਤੇ ਮਰੀਅਮ ਸੈਨਾ ਦਾ ਜਿਨ੍ਹਾਂ ਦੇ ਵਿਸ਼ੇਸ਼ ਯੋਗਦਾਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ।

Address

St Mary Church
Amritsar

Website

Alerts

Be the first to know and let us send you an email when St.Mary Church Gumtala Youth Group posts news and promotions. Your email address will not be used for any other purpose, and you can unsubscribe at any time.

Share