Golden Temple Amritsar

Golden Temple Amritsar amritsar golden temple
(1)

Guru Arjan Dev Jiਗੁਰੂ ਅਰਜਨ ਦੇਵ ਜੀGuru Arjan Dev Ji (April 15,1563-30 May 1606), the youngest son of Guru Ramdas Sahib an...
10/06/2024

Guru Arjan Dev Ji
ਗੁਰੂ ਅਰਜਨ ਦੇਵ ਜੀ
Guru Arjan Dev Ji (April 15,1563-30 May 1606), the youngest son of Guru Ramdas Sahib and Mata Bhani Ji was born at Goindwal Sahib on Vaisakh Vadi 7th, (19th Vaisakh) Samvat 1620. He became 5th Guru Ji of the Sikhs on 1 September 1581. The most important work of Guru Arjan Dev Ji was the compilation of Adi Granth (Sri Guru Granth Sahib). Guru Ji contributed a total of 2218 hymns to the Adi Granth. He was brutally tortured and martyred on baseless charges by Mughal emperor Jahangir. Poetry of Guru Arjan Dev Ji in ਗੁਰਮੁਖੀ, اُردُو/شاہ مکھی and हिन्दी.
ਗੁਰੂ ਅਰਜਨ ਦੇਵ ਜੀ (੧੫ ਅਪ੍ਰੈਲ,੧੫੬੩-੩੦ ਮਈ ੧੬੦੬), ਚੌਥੇ ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ । ਉਨ੍ਹਾਂ ਦਾ ਜਨਮ ਵੈਸਾਖ ਵਦੀ ਸੱਤ, (੧੯ ਵੈਸਾਖ) ਸੰਮਤ ੧੬੨੦ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ । ਉਹ ੧ ਸਿਤੰਬਰ ੧੫੮੧ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਬਣੇ । ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਸੀ । ਇਸ ਵਿਚ ਹੋਰਨਾਂ ਤੋਂ ਇਲਾਵਾ ਪਹਿਲੇ ਪੰਜ ਸਿੱਖ ਗੁਰੂਆਂ, ਹਿੰਦੂ ਅਤੇ ਮੁਸਲਮਾਨ ਭਗਤਾਂ, ਸੰਤਾਂ ਅਤੇ ਫ਼ਕੀਰਾਂ ਦੀ ਬਾਣੀ ਸ਼ਾਮਿਲ ਹੈ । ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਤੇ ਉਨ੍ਹਾਂ ਨੂੰ ਬੇਬੁਨਿਆਦ ਇਲਜ਼ਾਮ ਲਾਕੇ ਅਕਹਿ ਤੇ ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ

Today's best photo❤️❤️                                                                                                  ...
10/06/2024

Today's best photo❤️❤️

Today,s Best photo❤❤❤❤❤❤
10/03/2024

Today,s Best photo
❤❤❤❤❤❤















ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬਤ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ 🪯
27/01/2024

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬਤ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ 🪯

Baba deep singh ji 🙏
26/01/2024

Baba deep singh ji 🙏







ਸੂਰਬੀਰ ਬਚਨ ਕੇ ਬਲੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ  #ਧੰਨ_ਧੰਨ_ਬਾਬਾ_ਦੀਪ_ਸਿੰਘ_ਜੀ ਦੇ  #ਜਨਮਦਿਹਾੜੇ ...
26/01/2024

ਸੂਰਬੀਰ ਬਚਨ ਕੇ ਬਲੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਮੇਰੇ ਤੇ ਮੇਰੇ ਪਰਿਵਾਰ ਵੱਲੋਂ #ਧੰਨ_ਧੰਨ_ਬਾਬਾ_ਦੀਪ_ਸਿੰਘ_ਜੀ ਦੇ #ਜਨਮਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਤਰੱਕੀਆਂ ਰਹਿਮਤਾਂ ਨਾਲ ਨਿਵਾਜ਼ਣ 🙏

24/01/2024

Panjaab Lanscapes
Portraits Beauty

ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ , ਢਾਬ , ਛੱਪੜ , ਦਰਿਆਈਆਂ
ਟਿੱਬੇ , ਜੰਡ , ਕਿੱਕਰ , ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ , ਭੱਠੀਆਂ , ਪੱਤੀਆਂ , ਥ੍ਹਾਈਆਂ
ਮਾਸੀਆਂ , ਮਾਸੜ , ਚਾਚੀਆਂ , ਤਾਈਆਂ
ਕੱਚ ਦੀਆਂ ਵੰਗਾਂ , ਨਰਮ ਕਲਾਈਆਂ
ਦਾੜ੍ਹੀਆਂ , ਮੁੱਛਾਂ ਲੈਣ ਲੜਾਈਆਂ ~

24/01/2024
Today,s Best photo ❤❤❤❤❤❤                                                                                               ...
24/01/2024

Today,s Best photo
❤❤❤❤❤❤






























Address

Amritsar
143001

Telephone

+919878552804

Website

Alerts

Be the first to know and let us send you an email when Golden Temple Amritsar posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Golden Temple Amritsar:

Share

Category