Gurbani Lehar - ਗੁਰਬਾਣੀ ਲਹਿਰ

Gurbani Lehar - ਗੁਰਬਾਣੀ ਲਹਿਰ All about Gurbani and Sikhism

ਹੋਲੀ ਕੀਨੀ ਸੰਤ ਸੇਵ ॥ਰੰਗੁ ਲਾਗਾ ਅਤਿ ਲਾਲ ਦੇਵ ॥੨॥ lehar
04/03/2026

ਹੋਲੀ ਕੀਨੀ ਸੰਤ ਸੇਵ ॥
ਰੰਗੁ ਲਾਗਾ ਅਤਿ ਲਾਲ ਦੇਵ ॥੨॥ lehar

23/04/2025
ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ।🙏
13/04/2025

ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ।🙏

ਮਾਲੀਗਉੁੜਾ ਬਾਣੀ ਭਗਤ ਨਾਮਦੇਵ ਜੀ ਕੀੴ ਸਤਿਗੁਰ ਪ੍ਰਸਾਦਿ ॥ਧਨਿ ਧੰਨਿ ਓ ਰਾਮ ਬੇਨੁ ਬਾਜੈ ॥ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉੁ ॥ਧਨਿ ਧਨਿ ਮ...
26/08/2024

ਮਾਲੀਗਉੁੜਾ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉੁ ॥
ਧਨਿ ਧਨਿ ਮੇਘਾ ਰੋਮਾਵਲੀ ॥
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
ਧਨਿ ਧਨਿ ਤੂ ਮਾਤਾ ਦੇਵਕੀ ॥
ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
ਜਹ ਖੇਲੈ ਸ੍ਰੀ ਨਾਰਾਇਨਾ ॥੩॥
ਬੇਨੁ ਬਜਾਵੈ ਗੋਧਨੁ ਚਰੈ ॥
ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ 💐🙏

LIKE / FOLLOW / SHARE / COMMENT
our Page :

ਸਲੋਕੁ ॥ਕਰਣ ਕਾਰਣ ਪ੍ਰਭੁ ਏਕੁ ਹੈਦੂਸਰ ਨਾਹੀ ਕੋਇ ॥ਨਾਨਕ ਤਿਸੁ ਬਲਿਹਾਰਣੈਜਲਿ ਥਲਿ ਮਹੀਅਲਿ ਸੋਇ ॥੧॥LIKE / FOLLOW / SHARE / COMMENT our P...
18/05/2024

ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ
ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ
ਜਲਿ ਥਲਿ ਮਹੀਅਲਿ ਸੋਇ ॥੧॥
LIKE / FOLLOW / SHARE / COMMENT
our Page :

ਧਨਾਸਰੀ ਮਹਲਾ ੫ ॥ਮਾਂਗਉੁ ਰਾਮ ਤੇ ਇਕੁ ਦਾਨੁ ॥ਸਗਲ ਮਨੋਰਥ ਪੂਰਨ ਹੋਵਹਿ ਸਿਮਰਉੁ ਤੁਮਰਾ ਨਾਮੁ ॥੧॥ ਰਹਾਉੁ ॥ਚਰਨ ਤੁਮਾ੍ਰੇ ਹਿਰਦੈ ਵਾਸਹਿ ਸੰਤਨ ਕਾ...
15/04/2024

ਧਨਾਸਰੀ ਮਹਲਾ ੫ ॥
ਮਾਂਗਉੁ ਰਾਮ ਤੇ ਇਕੁ ਦਾਨੁ ॥
ਸਗਲ ਮਨੋਰਥ ਪੂਰਨ ਹੋਵਹਿ ਸਿਮਰਉੁ ਤੁਮਰਾ ਨਾਮੁ ॥੧॥ ਰਹਾਉੁ ॥
ਚਰਨ ਤੁਮਾ੍ਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉੁ ॥
ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉੁ ॥੧॥
ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯੰਤ ਪ੍ਰਭ ਜਾਪਣ ॥
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥

LIKE / FOLLOW / SHARE / COMMENT
our Page :

LIKE / FOLLOW / SHARE / COMMENT our Page :                              🙏
29/10/2023

LIKE / FOLLOW / SHARE / COMMENT
our Page :
🙏

Address

Amritsar

Alerts

Be the first to know and let us send you an email when Gurbani Lehar - ਗੁਰਬਾਣੀ ਲਹਿਰ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurbani Lehar - ਗੁਰਬਾਣੀ ਲਹਿਰ:

Share