Vision Prayer Of Church

Vision Prayer Of Church Contact information, map and directions, contact form, opening hours, services, ratings, photos, videos and announcements from Vision Prayer Of Church, Religious organisation, Amritsar.

17/05/2025

ਇਹ ਵੀਡੀਓ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ

🇮🇳🙏Pray for Peace 🙏🇵🇰Dear friends,With a heavy heart, we share that India has attacked Pakistan, resulting in injuries t...
07/05/2025

🇮🇳🙏Pray for Peace 🙏🇵🇰

Dear friends,

With a heavy heart, we share that India has attacked Pakistan, resulting in injuries to many innocent children, women, and elderly people. Sadly, some lives have also been lost.

We urgently ask for your prayers for the safety and integrity of Pakistan, and for healing for all affected families.

Please also pray for the leaders of both countries that God would guide them to act with wisdom, patience, and peace to prevent further bloodshed.

Now more than ever, may love and prayer rise above conflict.

Let us stand together for peace. 🕊️

ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਲਾਮ "ਜੈ ਮਸੀਹ ਦੀ"। ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾ ਕਿ ਸਾਡੇ ਪਿਆਰੇ ਭਰਾ ਪਿੰਦਰ ਸੋਨਾ ਜੀ ਦਾ ਨਵਾਂ...
27/04/2025

ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਲਾਮ "ਜੈ ਮਸੀਹ ਦੀ"। ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾ ਕਿ ਸਾਡੇ ਪਿਆਰੇ ਭਰਾ ਪਿੰਦਰ ਸੋਨਾ ਜੀ ਦਾ ਨਵਾਂ ਮਸੀਹ ਭਜਨ ਆ ਰਿਹਾ ਹੈ। ਜਿਸ ਦਾ Title "ਨਾਮ ਯਿਸੂ ਦਾ ਜੱਪਣਾ ਏ" ਮੈਂ ਉਮੀਦ ਕਰਦਾ ਹਾਂ, ਕਿ ਤੁਸੀਂ ਸਾਰੇ ਇਸ ਮਸੀਹ ਭਜਨਾ ਨੂੰ ਬਹੁਤ ਪਿਆਰ ਦਿਓਗੇ। ਧੰਨਵਾਦ । ਪ੍ਰਭੂ ਯਿਸੂ ਮਸੀਹ ਜੀ ਆਪ ਸਭ ਨੂੰ ਬਹੁਤ ਸਾਰੀ ਬਰਕਤ ਦੇਵੇ ਜੀ। ............ਆਮੀਨ।....!

25/04/2024

ਪਵਿੱਤਰ ਬਾਈਬਲ ਨਾਲ ਜੁੜੀਆਂ ਅਜਿਹੀਆਂ ਦਿਲਚਸਪ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਸੁਣੀਆਂ ਹੋਣਗੀਆਂ।

ਪ੍ਰਭੂ ਤੁਹਾਨੂੰ ਅਸੀਸ ਦੇਵੇ ।

"ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ"!ਯੂਹੰਨਾ 1:29ਮਨੁੱਖਤਾ ਦੇ ਛੁਟਕਾਰੇ ਅਤੇ ਪਰਮੇਸ਼ਰ ਜੀ ਨਾਲ ਮੁੜ ਤੋਂ ਰਿਸ਼ਤੇ ...
07/04/2023

"ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ"!
ਯੂਹੰਨਾ 1:29

ਮਨੁੱਖਤਾ ਦੇ ਛੁਟਕਾਰੇ ਅਤੇ ਪਰਮੇਸ਼ਰ ਜੀ ਨਾਲ ਮੁੜ ਤੋਂ ਰਿਸ਼ਤੇ ਵਿੱਚ ਆਉਣ ਲਈ ਇਕੋ ਹੀ ਬਲੀਦਾਨ ਠਹਿਰਾਇਆ ਗਿਆ ਤੇ ਉਹ ਸੀ, ਪ੍ਰਭੂ ਯਿਸੂ ਮਸੀਹ ਜੀ। ਸਮੁੱਚੀ ਮਨੁੱਖ ਜਾਤੀ ਨੂੰ ਮੁਆਫ਼ੀ, ਪਿਆਰ, ਸ਼ਾਂਤੀ ਅਤੇ ਧੀਰਜ ਦਾ ਸੰਦੇਸ਼ ਦੇਣ ਵਾਲੇ ਪ੍ਰਭੂ ਯਿਸੂ ਮਸੀਹ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ...

26/07/2021
ਭੈਣ ਸ਼ਾਨਤਾ ਪ੍ਰਭੂ ਵਿਚ ਮਹਾਨ ਪਰਿਵਾਰ ਦੀ ਬੇਟੀ ਸੀ। ਮੈ ਅੱਜ ਤੋ ਕਈ ਸਾਲ ਪਹਿਲਾ ਇਨਾ ਦੀ ਗਵਾਹੀ ਸੁਣੀ ਸੀ l ਸੱਚਮੁਚ ਆਤਮਾ ਵੀ ਰੋਣ ਲੱਗ ਜਾਂਦਾ ਹ...
24/05/2021

ਭੈਣ ਸ਼ਾਨਤਾ ਪ੍ਰਭੂ ਵਿਚ ਮਹਾਨ ਪਰਿਵਾਰ ਦੀ ਬੇਟੀ ਸੀ। ਮੈ ਅੱਜ ਤੋ ਕਈ ਸਾਲ ਪਹਿਲਾ ਇਨਾ ਦੀ ਗਵਾਹੀ ਸੁਣੀ ਸੀ l ਸੱਚਮੁਚ ਆਤਮਾ ਵੀ ਰੋਣ ਲੱਗ ਜਾਂਦਾ ਹੈ।ਇਨਾ ਦੀ ਗਵਾਹੀ ਸੁਣ ਕੇ 'ਮੇਰੀ ਨਜ਼ਰ ਵਿੱਚ ਭੈਣ ਸ਼ਾਨਤਾ ਅੱਜ ਦੀ ਮਹਾਨ ਭੈਣ ਹੈ। ਇਨਾ ਦਾ ਨਾਮ ਨਾ ਸਿਰਫ ਧਰਤੀ ਤੇ ਮੈ ਆਸ ਰੱਖਦਾ ਹਾ, ਸਵਰਗ ਵਿਚ ਵੀ ਮਹਾਨ ਹੋਵੇਗਾ।ਜਿਹੜੇ ਲੋਕ ਇਨਾ ਨੂੰ ਮਿਲੇ ਸੀ ਜਾ ਸੁਣਿਆ ਹੈ। ਅੱਜ ਓ ਦਿਲ ਤੋ ਇਨਾਂ ਨੂੰ ਯਾਦ ਕਰ ਰਹੇ ਹਨ।ਜਿੰਨਾ ਵਿਚੋ ਇਕ ਮੈ ਵੀ ਹਾਂ।

#ਬਾਈਬਲ ਕਹਿਦੀ ਹੈ #ਯਿਸੂ ਨੇ ਉਹ ਨੂੰ ਕਿਹਾ ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ।
ਯੂਹੰਨਾ 11:25

ਪ੍ਰਭੂ ਯਿਸੂ ਮਸੀਹ ਜੀ ਇਨਾ ਦੇ ਪਰਿਵਾਰ ਨੂੰ ਸ਼ਾਤੀ ਦੇਣ।

      #ਪੰਜਾਬ ਸਰਕਾਰ ਮਸੀਹੀ ਭਾਈਚਾਰੇ ਦੀਆਂ  #ਸਭਾਵਾਂ ਦੇ  #ਕ੍ਰਮ ਨੂੰ ਧਿਆਨ ਨਾਲ ਸਮਝੇ। ਪੰਜਾਬ ਵਿਚਲੇ ਮਸੀਹੀ ਭਾਈਚਾਰੇ ਨਾਲ ਸੰਬੰਧਤ  #ਐਤਵਾਰ...
25/04/2021



#ਪੰਜਾਬ ਸਰਕਾਰ ਮਸੀਹੀ ਭਾਈਚਾਰੇ ਦੀਆਂ #ਸਭਾਵਾਂ ਦੇ #ਕ੍ਰਮ ਨੂੰ ਧਿਆਨ ਨਾਲ ਸਮਝੇ। ਪੰਜਾਬ ਵਿਚਲੇ ਮਸੀਹੀ ਭਾਈਚਾਰੇ ਨਾਲ ਸੰਬੰਧਤ #ਐਤਵਾਰ ਦੀਆਂ ਸਭਾਵਾਂ ਹੋਰ ਧਾਰਮਿਕ ਸਥਾਨਾਂ ਵਾਂਗ #ਸਿਰਫ਼ ਦੋ-ਤਿੰਨ ਮਿੰਟ ਵਿੱਚ ਮੱਥਾ ਟੇਕਣ ਤੱਕ #ਸੀਮਤ ਨਹੀਂ ਹਨ।

ਪੰਜਾਬ ਵਿਚਲੀਆਂ 95% ਫੀਸਦੀ #ਕਲੀਸਿਆਂਵਾਂ ਦਾ ਐਤਵਾਰ ਦੀਆਂ ਸਭਾਵਾਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ।

#ਆਰੰਭ ਵਿੱਚ #ਪ੍ਰਾਰਥਨਾ ਹੁੰਦੀ ਹੈ, ਉਸ ਤੋਂ ਬਾਅਦ ਕੁੱਝ ਸਮੇਂ ਲਈ #ਗੀਤ-ਭਜਨ ਗਾ ਕੇ ਪਰਮੇਸ਼ਰ ਦੀ #ਭਗਤੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਹੋਰਨਾਂ ਕਲੀਸਿਆਈ ਮੈਂਬਰਾਂ ਨੂੰ #ਉਤਸ਼ਾਹਿਤ ਕਰਨ ਲਈ ਕੁੱਝ #ਲੋਕਾਂ ਵੱਲੋਂ ਆਪਣੇ #ਜੀਵਨ ਵਿਚਲੀਆਂ #ਮਹਾਨ ਗੱਲਾਂ ਦੀਆਂ #ਗਵਾਹੀਆਂ ਦਿੱਤੀਆਂ ਜਾਂਦੀਆਂ ਹਨ, ਉਸ ਤੋਂ ਬਾਅਦ #ਧਰਤੀ ਤੇ ਵੱਸਦੇ ਹਰੇਕ #ਬਸ਼ਿੰਦੇ ਲਈ #ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ, ਇਸ ਤੋਂ ਬਾਅਦ ਚਰਚ ਦਾ #ਪਾਦਰੀ ਪਵਿੱਤਰ ਬਾਈਬਲ ਵਿਚੋਂ ਕਲੀਸਿਆ ਨੂੰ #ਪਵਿੱਤਰ #ਬਾਣੀ ਦਾ #ਉਚਾਰਨ ਕਰਦਾ ਹੈ ਤੇ ਅੰਤ ਵਿੱਚ #ਗੀਤ-ਭਜਨ ਅਤੇ #ਪ੍ਰਾਰਥਨਾ ਕਰਦੇ ਹੋਏ ਸਭਾ ਦੀ #ਸਮਾਪਤੀ ਕੀਤੀ ਜਾਂਦੀ ਹੈ।

ਇਸ ਸਾਰੀ #ਪ੍ਰੀਕਿਰਿਆ ਨੂੰ #ਪੂਰਿਆਂ ਕਰਨ ਲਈ ਕੋਈ #ਦੋ ਕੁ #ਘੰਟੇ ਲੱਗ ਜਾਂਦੇ ਹਨ ਇਸ ਲਈ ਪੰਜਾਬ ਸਰਕਾਰ ਇਸ #ਚਰਚ #ਕ੍ਰਮ ਨੂੰ ਲੈ ਕੇ ਹਦਾਇਤਾਂ #ਜਾਰੀ ਕਰੇ ਤਾਂ ਜੋ #ਧਾਰਮਿਕ ਭਾਵਨਾਵਾਂ #ਜਿਉਂ ਦੀਆਂ #ਤਿਉਂ ਰਹਿਣ।
ਧੰਨਵਾਦ।
#ਰੋਬਟ ਮਸੀਹ #ਖੇਮਕਰਨ।

23 जनवरी 1999 को प्रातः ये खबर मिली न्यूज़ चैंनलों के माध्यम से और हम लोग बड़े दुःखित हुए उस समय अटल बिहारी वाजपेयी की सरक...
23/01/2021

23 जनवरी 1999 को प्रातः ये खबर मिली न्यूज़ चैंनलों के माध्यम से और हम लोग बड़े दुःखित हुए उस समय अटल बिहारी वाजपेयी की सरकार थी जैसे हालात आज अल्पसंख्यंक समाज के लिए है उस समय भी ऐसे ही हालात थे एक बजरंग दल का कार्यकर्ता दारा सिंह ने इस घटना को अंजाम दिया था आज केंद्र सरकार में एक केंद्रीयमंत्री है जो उस वक़्त इस घटना में शामिल था इसके लिए हम शर्मिंदा है परन्तु हम और हमारा संगठन आज भी प्रयासरत है कि ग्राहम स्टेन्स के इस बलिदान से हम सबक ले और भारत के मसिह समुदाय को एकजुट करते हुए उनमें एकजुटता और जागरूक करे जिससे भविष्य में ऐसी घटना न हो हम आज जंतर मंतर पर एक कार्यक्रम रखना चाहते थे परन्तु दिल्ली में रासुका लगने से हम ये कार्यक्रम नही कर सके मैं आप सभी मसिह समुदाय से प्रार्थना करूंगा कि ग्राहम स्टेन्स की जीवित पत्नी तथा उनकी बेटी के लिए प्रार्थना करे कि उनके भविष्य में उन्हें किसी प्रकार की मुसीबतों का सामना न करना पड़े श्रद्धा सुमन सहित विष्णु प्रेरर ऑफ चर्च समुदाय की तरफ से श्रद्धांजलि अर्पित करते है।

02/08/2020

इस तरह के वीडियो के लिए हमारे फेसबुक पेज को फॉलो करे हमारे वीडियोस मसीहियों को यह समझाने और बताने के लिए बनाए जाते हैं, कि एक मसीही व्यक्ति को अपना जीवन बाइबल के अनुसार बिताना है, और उन लोगों के लिए भी बनाए जाते हैं, जो जीवित और सच्चे परमेश्वर को खोज रहे हैं । किसी व्यक्ति या अन्य धर्म की आलोचना करना हमारा उद्देश्य बिल्कुल भी नहीं है।

01/08/2020

विज्ञान को को मिला यीशु का जिंदा लहू।

Address

Amritsar

Alerts

Be the first to know and let us send you an email when Vision Prayer Of Church posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Vision Prayer Of Church:

Share