Sri Guru Hargobind Sahib Sewa Society

Sri Guru Hargobind Sahib Sewa Society Sri Guru Hargobind Sahib Sewa Society (Regd.) is a non-government social organization, which by God?

03/06/2022
11/07/2021

1. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
So kyun manda akhiyaan jit jameh rajan !

2. ਔਰਤ ਤੂੰ ਮਹਾਨ ਹੈਂ। ਤੂੰ ਜਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ।
Aurat tu mahan hai ! tu jindagi paida hi nahi kardi, uss de lai mar wi sakdi hai !

3. ਔਰਤ ਹੋਣਾ ਇਕ ਤਪ ਹੈ।
Aurat hona ik tap hai !

4. ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ।
Naari shaanti di murat hai, is nu uch pad ti thale sutna janglipan hai !

5. ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
Aurat da shubh wartoo ghar nu abaad karda hai !

6. ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
Jis ghar wich aurat nahi oh ghar bhoot bangla hai !

7. ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
Aurat aadmi nalo jiyada siyaani hai ! oh jaandi ghar hai par samjhdi zada hai !

8. ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
Aurat wiyaah de hasin tohfiyaa wicho ik hai !

9. ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
Patni warga koi sacha dost nahi hunda !

10. ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
Sacha prem kis tarah karna hai, eh sirf naari hi jaandi hai !

11. ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
Ik nek istri patti de sir da taaz hundi hai !

12. ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
Sutantar istri di wafa, aadmi lai ik wada inaam hai !

13. ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ।
Aadmi jo Aurat de chote mote kasura nu maaf nahi karda, kade wi us de gunna da anand nahi maan sakda !

14. ਔਰਤ ਜੱਗ ਦੀ ਮਾਂ ਹੈ ਉਸ ਦਾ ਸਦਾ ਖਿਆਲ ਰੱਖੋ।
Aurat jaag di Maa Hai us da hamesha khyaal rakho !

15. ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ।
Je patni rus jandi hai, ta sara ghar rus janda hai !

16. ਔਰਤ ਦੇ ਅਥਰੂਆਂ ਵਿਚ ਹਡ਼੍ਹ ਜਿੰਨੀ ਸ਼ਕਤੀ ਹੁੰਦੀ ਹੈ।
Ayrat de hanjua wich har jini shakti hundi hai !

18. ਪੁਰਸ਼ ਕੰਮ ਧੰਦੇ ਸਿਰਜਦੇ ਹਨ ਇਸਤਰੀ ਸਭਿਆਚਾਰ ਉਸਾਰਦੀ ਹੈ।
Purash kaam dhande sirjade han Aurat sabiyaachaar usardi hai !

20. ਇਸਤਰੀ ਦਾ ਆਦਰ ਕਿਸੇ ਕੌਮ ਦੇ ਸਭਿਆਚਾਰ ਦਾ ਨਾਪ ਹੈ।
Aurat da aadar kise Koum de sabiyachaar da naap hai !

21. ਸੁੰਦਰ ਔਰਤ ਹੀਰਾ ਹੈ ਪਰੰਤੂ ਨੇਕ ਔਰਤ ਹੀਰਿਆਂ ਦੀ ਖਾਣ।
Sohni aurat hira hai par nek aurat hiriyaan di Khaan hai !

Address

Gurudwara Manji Sahib(Bowli Sahib)
Ambala
134003

Alerts

Be the first to know and let us send you an email when Sri Guru Hargobind Sahib Sewa Society posts news and promotions. Your email address will not be used for any other purpose, and you can unsubscribe at any time.

Share