Gurudwara Singh Sabha Ghel Kalan

Gurudwara Singh Sabha Ghel Kalan Contact information, map and directions, contact form, opening hours, services, ratings, photos, videos and announcements from Gurudwara Singh Sabha Ghel Kalan, Religious organisation, Ghel Kalan, Ambala.

☬ ੴ ☬ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ॥“ਸ਼ਬਦ ਗੁਰੂ” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…ਜੋ ਸਾਡੇ ਸਾਰਿਆਂ ਦੇ ਦੁੱਖਾਂ-ਸੁੱ...
28/08/2022

☬ ੴ ☬
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ॥

“ਸ਼ਬਦ ਗੁਰੂ” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…ਜੋ ਸਾਡੇ ਸਾਰਿਆਂ ਦੇ ਦੁੱਖਾਂ-ਸੁੱਖਾਂ ‘ਚ ਅੰਗ ਸੰਗ ਸਹਾਈ ਹੁੰਦੇ ਨੇ…ਹਰ ਔਖੇ-ਸੌਖੇ ਸਮੇਂ ‘ਚ ਸਾਨੂੰ ਸਦਾ ਸੇਧ ਦਿੰਦੇ ਨੇ…

ਸਿੱਖ ਕੌਮ ਸਮੇਤ ਕੁੱਲ ਲੁਕਾਈ ਦੇ ਚਾਨਣ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ 🙏🙏

☬ ੴ ☬ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਤੇ ਸਭ ਤੋਂ ਛੋਟੇ ਪੁੱ...
15/12/2021

☬ ੴ ☬
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਤੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਦੇ ਲਾਡਲੇ ਫ਼ਰਜ਼ੰਦ ਨੇ ਗੁਰੂ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਹੱਕ, ਸੱਚ ਤੇ ਧਰਮ ਦੀ ਰਾਖੀ ਦਾ ਸੁਨਹਿਰੀ ਇਤਿਹਾਸ ਸਿਰਜਿਆ।🙏🙏

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭੁ ਦੁਖੁ ਜਾਇ ॥ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈਆਂ ।S...
14/07/2020

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭੁ ਦੁਖੁ ਜਾਇ ॥
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈਆਂ ।
Satnam Shri Waheguru Ji 🙏🙏

धर्म की आन व मानवता की रक्षा के लिए अपने प्राणों का बलिदान देने वाले गुरु सिख भाई मनी सिंह जी के शहीदी दिवस पर कोटि कोटि...
08/07/2020

धर्म की आन व मानवता की रक्षा के लिए अपने प्राणों का बलिदान देने वाले गुरु सिख भाई मनी सिंह जी के शहीदी दिवस पर कोटि कोटि प्रणाम।
#वाहेगुरु_जी_का_खालसा, #वाहेगुरु_जी_की_फतेह

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।ਮਨੁੱਖਤਾ ਦੇ ਤਾਰਣਹਾਰ, ਜਗਤ ਗੁਰੂ,ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾ...
12/11/2019

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।
ਮਨੁੱਖਤਾ ਦੇ ਤਾਰਣਹਾਰ, ਜਗਤ ਗੁਰੂ,ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ"।

Shri Guru Gobind Singh Ji De Prakash Purab Diyan Samoh Sangtan Nu Kotam Kot Wadhaiyan 🙏🏽🙌🏽🙏🏽
13/01/2019

Shri Guru Gobind Singh Ji De Prakash Purab Diyan Samoh Sangtan Nu Kotam Kot Wadhaiyan 🙏🏽🙌🏽🙏🏽

Dhan Dhan Baba Zorawar Singh Ji Dhan Dhan Baba Fateh Singh Ji .. Koti Koti Pranaam 🙏🙏੧ਓ ੧ਓ ੧ਓ ੧ਓ 🙏🙏
26/12/2018

Dhan Dhan Baba Zorawar Singh Ji Dhan Dhan Baba Fateh Singh Ji .. Koti Koti Pranaam 🙏🙏੧ਓ ੧ਓ ੧ਓ ੧ਓ 🙏🙏

Shri Guru Tegh Bahadur Ji, Bhai Mati Das Ji, Bhai Sati Das Ji te, Bhai Dayal Das Ji de Shaheedi Diwas nu kot kot Parnaam...
12/12/2018

Shri Guru Tegh Bahadur Ji, Bhai Mati Das Ji, Bhai Sati Das Ji te, Bhai Dayal Das Ji de Shaheedi Diwas nu kot kot Parnaam # SATNAM SHRI WAHEGURU JI.

श्री गुरु नानक देव जी के प्रकाश उत्सव की आप सभी को हार्दिक बधाई व शुभकामनाएं।
23/11/2018

श्री गुरु नानक देव जी के प्रकाश उत्सव की आप सभी को हार्दिक बधाई व शुभकामनाएं।

"शेर-ऐ-पंजाब" "महाराजा रणजीत सिंह" जी की पुण्यतिथि पर उन्हें विनम्र श्रद्धांजलि l
27/06/2018

"शेर-ऐ-पंजाब" "महाराजा रणजीत सिंह" जी की पुण्यतिथि पर उन्हें विनम्र श्रद्धांजलि l

20/06/2018
14/04/2018

Address

Ghel Kalan
Ambala
134003

Website

Alerts

Be the first to know and let us send you an email when Gurudwara Singh Sabha Ghel Kalan posts news and promotions. Your email address will not be used for any other purpose, and you can unsubscribe at any time.

Share