Bala Paritam Parchar Lehar Shri Panjokhra Sahib Ambala

Bala Paritam Parchar Lehar Shri Panjokhra Sahib Ambala ਗੁਰਮਤਿ ਸਿਖ ਕੇ ਅਸਾਂ ਸਿਖਾਉਣੀ, ਅੰਮ੍ਰਿਤਧਾਰੀ ਕੋਮ‌ ਬਣਾਉਣੀ ।। ਕਰਨਾ ਸਿਖੀ‌ ਦਾ ਪ੍ਰਚਾਰ, ਸਾਰੀ ਦੁਨੀਆਂ ਦੇ ਵਿਚਕਾਰ ।।

ਬਾਲਾ ਪ੍ਰੀਤਮ ਪ੍ਰਚਾਰ ਲਹਿਰ ਅੰਬਾਲਾ ਦਾ ਮੁੱਖ ਮਨੋਰਥ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ । ਬੱਚਿਆਂ ਨੂੰ ਪੰਜਾਬੀ ਸਿਖਾਉਣਾ, ਗਤਕਾ, ਗੁਰਬਾਣੀ ਕੀਰਤਨ ਸਿਖਾਉਣਾ ਅਤੇ ਬੱਚਿਆਂ ਦੀ ਮਾਨਸਿਕਤਾ ਵਿੱਚ ਸ਼ੁਭ ਗੁੱਣ ਭਰਪੂਰ ਕਰਨਾ । ਸਮੇਂ ਸਮੇਂ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ, ਸੁੰਦਰ ਦਸਤਾਰ ਮੁਕਾਬਲੇ, ਸਵਾਲ ਜਵਾਬ ਮੁਕਾਬਲੇ, ਲਿਖਤੀ ਧਾਰਮਿਕ ਪ੍ਰੀਖਿਆ ਮੁਕਾਬਲੇ ਬਾਲਾ ਪ੍ਰੀਤਮ ਪ੍ਰਚਾਰ ਲਹਿਰ ਵੱਲੋ ਕਰਵਾਏ ਜਾਦੇਂ ਹਨ । ਇਸ ਤੋਂ ਇਲਾਵਾ ਜੂਨ ਦੀਆਂ ਛੁੱਟੀਆਂ ਸਮੇਂ ਸਿਖ ਪਰਸਨੈਲਟੀ ਡਿਵਲੈਪਮੈ

ਂਟ ਕੈਂਪ ਵੀ ਲਗਾਇਆ ਜਾਦਾ ਹੈ ਜਿਸ ਵਿੱਚ ਆਸ ਪਾਸ ਦੇ ਇਲਾਕੇ ਤੋਂ 2200 ਬੱਚੇ ਸਮੂਲੀਅਤ ਕਰਦੇ ਹਨ । ਇਸ ਗੁਰਮਤਿ ਕੈਂਪ ਵਿੱਚ ਵੱਖ ਵੱਖ ਵਿਦਵਾਨਾਂ ਨੂੰ ਵੀ ਬੱਚਿਆਂ ਦੇ ਰੂਬਰੂ ਕਰਵਾਇਆ ਜਾਦਾਂ ਹੈ । ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਦਾਂ ਹੈ ।
ਇਸ ਤੋਂ ਇਲਾਵਾ ਸੰਸਥਾ ਵੱਲੋ ਆਨਲਾਈਨ ਕਵਿਤਾ ਮੁਕਾਬਲੇ, ਢਾਡੀ ਕਵੀਸ਼ਰੀ ਮੁਕਾਬਲੇ, ਲੈਕਚਰ ਮੁਕਾਬਲੇ ਵੀ ਕਰਵਾਏ ਜਾਦੇ ਹਨ ਜਿਸ ਵਿੱਚ ਦੇਸ਼ ਪ੍ਰਦੇਸ਼ ਤੋਂ ਲਗਭਗ 1000 ਦੇ ਕਰੀਬ ਬੱਚੇ ਭਾਗ ਲੈਦੇ ਹਨ । ਆਨ ਲਾਈਨ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਸੰਸਥਾ ਵੱਲੋ ਭੇਜਿਆ ਜਾਦਾ ਹੈ ।
ਪਿਛਲੇ ਸਮੇਂ ਤੋਂ ਸੰਸਥਾ ਵੱਲੋ ਹਰਿਆਣਾ ਸਟੇਟ ਦੇ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਦਾ ਕਾਰਜ ਉਲੀਕਿਆ ਗਿਆ ਹੈ ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਦਾ ਹੈ ਜੀ
ਇਹ ਸਾਰੇ ਪ੍ਰੋਗਰਾਮ ਸਮੂਹ ਗੁਰ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਿਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਸਹਿਯੋਗ ਨਾਲ ਕਰਵਾਏ ਜਾਦੇਂ ਹਨ ਜੀ

ਸਵਾਲ ਜਵਾਬ ਮੁਕਾਬਲੇ, ਗਾਂਧੀ ਗ੍ਰਾਉੰਡ, ਅੰਬਾਲਾ ਛਾਉਣੀ।Que-Answer competition, Gandhi Ground, Ambala Cantt - 29 March, Sunday.  ...
27/03/2026

ਸਵਾਲ ਜਵਾਬ ਮੁਕਾਬਲੇ, ਗਾਂਧੀ ਗ੍ਰਾਉੰਡ, ਅੰਬਾਲਾ ਛਾਉਣੀ।
Que-Answer competition, Gandhi Ground, Ambala Cantt - 29 March, Sunday.

ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥
19/03/2026

ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
17/03/2026

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
15/03/2026

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
12/03/2026

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।

ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥
11/03/2026

ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥

ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥
11/03/2026

ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥

ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥
03/03/2026

ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥

ਅਤਿ ਊਚਾ ਤਾ ਕਾ ਦਰਬਾਰਾ ॥ਅੰਤੁ ਨਾਹੀ ਕਿਛੁ ਪਾਰਾਵਾਰਾ ॥
02/03/2026

ਅਤਿ ਊਚਾ ਤਾ ਕਾ ਦਰਬਾਰਾ ॥
ਅੰਤੁ ਨਾਹੀ ਕਿਛੁ ਪਾਰਾਵਾਰਾ ॥

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
01/03/2026

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥

Address

Ambala
133001

Alerts

Be the first to know and let us send you an email when Bala Paritam Parchar Lehar Shri Panjokhra Sahib Ambala posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bala Paritam Parchar Lehar Shri Panjokhra Sahib Ambala:

Share