Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ)

  • Home
  • India
  • Alwar
  • Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ)

Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ) All About ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ Ji

ਦਾਸ ਜੌ ਵੀ ਪੌਸਟ ਅੱਪਡੇਟਸ ਕਰਦਾ ਹੈ,,ਉਹ ਆਪ ਜੀ ਨਾਲ ਸਾਝਾ ਕੀਤਾ ਹੌਇਆ ਵਿਚਾਰ ਹੈ ।
ਇਹ ਜਰੂਰੀ ਨਹੀ ਕਿ ਦਾਸ ਦੀ ਕੀਤੀ ਹੌਈ ਪੌਸਟ ਨਾਲ ਸਾਰੇ ਸਹਿਮਤ ਹੌਣ
ਇਹ ਵਿਚਾਰ ਦਾਸ ਦੇ ਆਪਣੇ ਨਹੀ ਹੁੰਦੇ,ਇਹ ਵਿਚਾਰ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਹਨ ।
ਦਾਸ ਉਨਾ ਦੀ ਕਥਾ ਸੁਣਕੇ ਉਸ ਨੂੰ video/audio ਅਤੇ ਲਿਖਤੀ ਰੂਪ ਦੇਣ ਦੀ ਨਿਮਾਣੀ ਜਿਹੀ ਕੌਸਿਸ ਕਰ ਰਿਹੈ ।
ਆਸ ਹੈ ਅਸੀ ਸਭ ਉਸ ਮਹਾਨ ਮਹਾਪੁਰਖ ਦੀਆ ਵਿਚਾਰਾ ਸੁਣ ਕੇ ਆਪਣੀ ਜਿੰਦਗੀ ਗੁਰੂ ਦੇ ਲੜ ਲਾਵਾਗੇ।
ਭੁੱਲ-ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ...ਵਾਹਿਗੁਰੂ ਜੀ ਕੀ ਫਤਿਹ

Address

Alwar

Website

Alerts

Be the first to know and let us send you an email when Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ) posts news and promotions. Your email address will not be used for any other purpose, and you can unsubscribe at any time.

Shortcuts

Share