Gurudwara Shaheed Ganj "Salala"

Gurudwara Shaheed Ganj "Salala" ☬ ਗੁਰਦੁਆਰਾ ਸ਼ਹੀਦ ਗੰਜ ਸਲਾਲਾ ☬

Please join this community, who believe in
Gurudwara Shaheed Ganj "Salala"
Please also join those people, who belongs to village "SALALA"

20/02/2024
21/10/2023

( ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮ੍ਰਪਿਤ ) ਗੁਰਦੁਆਰਾ ਬਾਬਾ ਟਾਹਲੀ ਸਾਹਿਬ

25/09/2023

☬ ਵਾਹਿਗੁਰੂ ਜੀ ਕਾ ਖਾਲਸਾ... ☬
☬ ਵਾਹਿਗੁਰੂ ਜੀ ਕੀ ਫਤਿਹ...! ☬
ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਧੰਨ – ਧੰਨ ਬਾਬਾ ਜਵਾਹਰ ਦਾਸ ਜੀ ਦੀ ਸਲਾਨਾ ਬਰਸੀ ਮਿਤੀ 28 ਸਤੰਬਰ (12 ਅੱਸੂ) ਦਿਨ ਵੀਰਵਾਰ (28/09/2023) ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ.!
ਇਸ ਮੌਕੇ ਤੇ ਸ਼੍ਰੀ ਅੰਖਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦਾ ਪ੍ਰਵਾਹ ਚਲੇਗਾ.
ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਆਪਣੇ ਸੰਸਾਰਕ ਕੰਮਾ-ਕਾਰਾਂ ਨੂੰ ਸੰਕੋਚਦੇ ਹੋਏ ਇਸ ਮੌਕੇ ਤੇ ਪਹੁੰਚ ਕਿ ਬਾਬਾ ਜੀ ਨੂੰ ਸ਼ਰਧਾਜਲੀਆਂ ਭੇਟ ਕਰੋ ਅਤੇ ਬਾਬਾ ਜੀ ਦਾ ਜਸ ਸਰਬਣ ਕਰੋ ਜੀ.!
☬ ਵਾਹਿਗੁਰੂ ਜੀ ਕਾ ਖਾਲਸਾ... ☬
☬ ਵਾਹਿਗੁਰੂ ਜੀ ਕੀ ਫਤਿਹ...! ☬

🙏🏽
12/09/2023

🙏🏽

08/11/2022

08/11/2022

Address

Main Road, VPO:/Salala
Adampur Doaba
144102

Telephone

+919872028681

Website

Alerts

Be the first to know and let us send you an email when Gurudwara Shaheed Ganj "Salala" posts news and promotions. Your email address will not be used for any other purpose, and you can unsubscribe at any time.

Share

Category