Shri Radha Krishan Mandir Khuian Sarwar

Directions

Shri Radha Krishan Mandir Khuian Sarwar Contact information, map and directions, contact form, opening hours, services, ratings, photos, videos and announcements from Shri Radha Krishan Mandir Khuian Sarwar, Religious organisation, Khuian Sarwar, Abohar.

चिड़ी चोंच भर ले गई, नदी न घट्यो नीर।
दान दिए धन न घटे, कह गए दास कबीर॥

प्राचीन श्री राधा कृष्ण मंदिर खुइआं सरवर के पुनिर्माण में सहयोग करने के लिए QR कोड प्रोफाइल मैं है। आपके सहयोग के लिए हम आपके आभारी होगे। धन्यवाद।

08/10/2026
04/09/2026

खूबसूरत भजन।

23/08/2026

🛕🙏 मंदिर मूर्ति स्थापना के पावन अवसर पर सादर आमंत्रण।
आप सपरिवार पधारकर प्रभु का आशीर्वाद प्राप्त करें। 🌸🚩

20/08/2026

🙏ਜੈ ਸ਼੍ਰੀ ਰਾਧੇ ਕ੍ਰਿਸ਼ਨਾ 🙏। ਬਹੁਤ ਹੀ ਸਤਿਕਾਰਯੋਗ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਕਿਰਪਾ ਅਤੇ ਆਪ ਸਬ ਦੇ ਸਹਿਯੋਗ ਸਦਕਾ ਆਪਣਾ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਖੂਈਆਂ ਸਰਵਰ ਨਵਾ ਬਣ ਕੇ ਤਿਆਰ ਹੋ ਗਿਆ ਹੈ ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਵੇਂ ਮੰਦਿਰ ਵਿਚ ਮੂਰਤੀ ਸਥਾਪਨਾ ਦੀ ਪੂਜਾ 31 -08-2026 ਸੋਮਵਾਰ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗੀ ਜੋ ਕੇ 04-09-2026 ਸ਼ੁਕਰਵਾਰ ਤਕ ਚਲੇਗੀ 04 ਤਾਰੀਖ ਨੂੰ ਮੂਰਤੀ ਸਥਾਪਨਾ ਹੋਵੇਗੀ ਉਸ ਤੋਂ ਬਾਦ 05-09-2026 ਦਿਨ ਸ਼ਨੀਵਾਰ ਬਾਬਾ ਜੀ ਦੀ ਜਨਮ ਅਸ਼ਟਮੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਵੇਗੀ ਜਿਸ ਵਿੱਚ ਫਾਜ਼ਿਲਕਾ ਤੋਂ ਸਾਹਿਲ ਬਾਘਲਾ ਜੀ ਤੇ ਮਲੋਟ ਤੋਂ ਨੀਸ਼ਾ ਨਿਰਾਲੀ ਜੀ ਆਪਣੇ ਭਜਨਾ ਨਾਲ ਸੰਗਤ ਨੂੰ ਨਿਹਾਲ ਕਰਨਗੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਮੂਰਤੀ ਸਥਾਪਨਾ ਤੋਂ ਪਹਿਲਾ ਸਾਰੇ ਪਿੰਡ ਦੀ ਪਰਿਕਰਮਾ ਵੀ ਕੀਤੀ ਜਾਵੇਗੀ ਸੋ ਆਪ ਸਭ ਨੂੰ ਬੇਨਤੀ ਹੈ ਕਿ ਸਾਰੇ ਪਿੰਡ ਵਾਸੀ ਇਸ ਪਰਿਕਰਮਾ ਅਤੇ ਮੂਰਤੀ ਸਥਾਪਨਾ ਦੀ ਪੂਜਾ ਵਿੱਚ ਹਿਸਾ ਲੈਣ ਲਈ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਖੂਈਆਂ ਸਰਵਰ ਵਿਖੇ ਜਰੂਰ ਦਰਸ਼ਨ ਦੇਣਾ ਜੀ ਅਤੇ ਪੁੰਨ ਦੇ ਭਾਗੀ ਬਣੋ ਜੀ ਕਿਉ ਐਸਾ ਮੌਕਾ ਬਾਰ ਬਾਰ ਨਹੀਂ ਮਿਲਦਾ ਬਹੁਤ ਸਾਰੇ ਪੰਡਿਤ ਜੀ ਆ ਰਹੇ ਹਨ ਪੂਜਾ ਵਾਸਤੇ ਇਸ ਲਈ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਖੂਈਆਂ ਸਰਵਰ ਵਿਖੇ ਜਰੂਰ ਦਰਸ਼ਨ ਦੇਣਾ ਜੀ ਬਹੁਤ ਬਹੁਤ ਧੰਨਵਾਦ ਜੀ 🙏🙏

21/10/2025

Address

Khuian Sarwar
Abohar
152128

Opening Hours

Monday 6am - 9:30pm
Tuesday 6am - 9:30pm
Wednesday 6am - 9:30pm
Thursday 6am - 9:30pm
Friday 6am - 9:30pm
Saturday 6am - 9:30pm
Sunday 6am - 9:30pm

Website

Alerts

Be the first to know and let us send you an email when Shri Radha Krishan Mandir Khuian Sarwar posts news and promotions. Your email address will not be used for any other purpose, and you can unsubscribe at any time.

Shortcuts

Share