Gurudwara TIBBA SAHIB Balluana

Gurudwara TIBBA SAHIB Balluana SATNAM WAHAGURU
WEL COME TO GURUDWARA TIBBA SAHIB BALLUANA

05/11/2025

ਪ੍ਰਭਾਤ ਫੇਰੀ ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ

ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥ ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸੰਤ ਬਾਬਾ...
17/10/2025

ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥
ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਅਪਾਰ ਕ੍ਰਿਪਾ ਸਦਕਾ ਗੁਰੁਦਵਾਰਾ ਟਿੱਬਾ ਸਾਹਿਬ, ਪਿੰਡ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਵਿਖੇ 75ਵਾਂ ਸਲਾਨਾ ਧਾਰਮਿਕ ਸਮਾਗਮ ਮਿਤੀ 15, 16 ਅਤੇ 17 ਅਕਤੂਬਰ 2025 ਨੂੰ ਕਰਵਾਏ ਗਏ। ਜਿਸ ਵਿੱਚ ਰਾਗੀ ਜੱਥੇ, ਢਾਡੀ ਜੱਥੇ ਅਤੇ ਕਵੀਸ਼ਰ ਜੱਥਿਆਂ ਨੇ ਹਾਜਰੀ ਭਰੀ ਅਤੇ ਕਥਾ, ਕੀਰਤਨ, ਸਿੱਖ ਇਤਿਹਾਸ, ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੰਥ ਪ੍ਰਸਿੱਧ ਜੱਥੇ ਜਿਨ੍ਹਾਂ ਨੇ ਹਾਜ਼ਰੀ ਭਰੀ:-
1. ਭਾਈ ਪ੍ਰਕਾਸ਼ ਸਿੰਘ ਜੀ (ਹਜ਼ੂਰੀ ਰਾਗੀ ਗੁਰੁਦਵਾਰਾ ਟਿੱਬਾ ਸਾਹਿਬ)
2. ਭਾਈ ਜੁਝਾਰ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ)
3. ਭਾਈ ਨਿਰਮਲ ਸਿੰਘ ਜੀ ਜਲਾਲਾਬਾਦ ਵਾਲੇ
4. ਗਿਆਨੀ ਰਵੇਲ ਸਿੰਘ ਜੀ (ਢਾਡੀ ਜੱਥਾ)
5. ਗਿਆਨੀ ਮੰਗਲ ਸਿੰਘ ਜੀ ਮਹਿਰਮ (ਢਾਡੀ ਜੱਥਾ)
6. ਸੰਤ ਬਾਬਾ ਪ੍ਰਿਤਪਾਲ ਸਿੰਘ ਜੀ (ਰਾੜਾ ਸਾਹਿਬ ਵਾਲੇ)
7. ਸੰਤ ਰਾਮ ਤੀਰਥ ਜੀ (ਜਲਾਲ ਵਾਲੇ)
8. ਗਿਆਨੀ ਗੁਰਭੇਜ ਸਿੰਘ ਜੀ ਚਵਿੰਡਾ (ਢਾਡੀ ਜੱਥਾ)
9. ਬੀਬੀ ਅਮਨਦੀਪ ਕੌਰ ਜੀ ਖਾਲਸਾ (ਢਾਡੀ ਜੱਥਾ ਨਕੋਦਰ ਵਾਲੇ)
10. ਗਿਆਨੀ ਸਰੂਪ ਸਿੰਘ ਜੀ ਕਡਿਆਣਾ (ਢਾਡੀ ਜੱਥਾ)

16/10/2025
16/10/2025

ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ ਅਬੋਹਰ

ਸਲਾਨਾ ਧਾਰਮਿਕ ਸਮਾਗਮ ਦੀਵਾਨਾ ਦਾ ਸਮਾਂ ਗੁਰਦੁਆਰਾ ਟਿੱਬਾ ਸਾਹਿਬ, ਬੱਲੂਆਣਾ
13/10/2025

ਸਲਾਨਾ ਧਾਰਮਿਕ ਸਮਾਗਮ ਦੀਵਾਨਾ ਦਾ ਸਮਾਂ
ਗੁਰਦੁਆਰਾ ਟਿੱਬਾ ਸਾਹਿਬ, ਬੱਲੂਆਣਾ

🙏*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਆਪ ਸਰਬੱਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਟਿੱਬਾ ਸ...
13/09/2025

🙏*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਆਪ ਸਰਬੱਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਅਖੰਡ ਪਾਠਾਂ ਦੀ ਇਕੋਤਰੀ ਜੋ ਕਿ ਇਸ ਵਾਰ ਇੱਕ ਅੱਸੂ 16 ਸਤੰਬਰ ਦਿਨ ਮੰਗਲਵਾਰ ਨੂੰ ਆਰੰਭ ਹੋ ਰਹੀ ਹੈ ਸੋ ਸਾਰੇ ਹੀ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਧ ਚੜ ਕੇ ਇਸ ਮਹਾਨ ਕੁੰਭ ਦੇ ਵਿੱਚ ਆਪਣਾ ਹਿੱਸਾ ਪਾਓ ਪੂਰਾ ਮਹੀਨਾ ਗੁਰਬਾਣੀ ਦੇ ਪਰਵਾਹ ਨਿਰੰਤਰ ਚੱਲਣਗੇ ਸੋ ਸਾਰੀ ਸੰਗਤ ਗੁਰੂ ਘਰ ਵਿਖੇ ਪਹੁੰਚ ਕੇ ਨਾਮ ਬਾਣੀ ਸਰਵਣ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ* 🙏

21/08/2025

Waheguru ji

Address

BALLUANA (abohar)
Abohar
152117

Telephone

+919988101915

Website

Alerts

Be the first to know and let us send you an email when Gurudwara TIBBA SAHIB Balluana posts news and promotions. Your email address will not be used for any other purpose, and you can unsubscribe at any time.

Share

Category