Guru Teg Bahadur Sikh Gurdwara Wolverhampton

Guru Teg Bahadur Sikh Gurdwara Wolverhampton This is an official page run by Guru Teg Bahadur Gurdwara Trust

15/11/2024
15/11/2024

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸ਼ੁੱਭ ਮੌਕੇ ਤੇ ਸਜਾਏ ਖਾਸ ਪਾਠ ਅਤੇ ਕੀਰਤਨ ਦੀਵਾਨ srwan ਕਰੋ ਜੀ 🙏

ਨਿਸ਼ਾਨ ਸਾਹਿਬ ਦੀ ਸੇਵਾ ਸੰਗਤਾਂ ਨੇ ਬੜੇ ਪਿਆਰ ਨਾਲ ਨਿਭਾਈ🙏
15/11/2024

ਨਿਸ਼ਾਨ ਸਾਹਿਬ ਦੀ ਸੇਵਾ ਸੰਗਤਾਂ ਨੇ ਬੜੇ ਪਿਆਰ ਨਾਲ ਨਿਭਾਈ🙏

ਵਾਹਿਗੁਰੂ ਜੀ ਕੀ ਫਤੇਹ 🙏ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਜਗਤ ਦੀ ਸਾਧ ਸੰਗਤ ਲੱਖ ਲੱਖ ਵਧਾਈਆਂ ਹੋਣ ਜੀ 🙏🎊🎊🎊🎊🎊Waheguru ...
15/11/2024

ਵਾਹਿਗੁਰੂ ਜੀ ਕੀ ਫਤੇਹ 🙏
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਜਗਤ ਦੀ ਸਾਧ ਸੰਗਤ ਲੱਖ ਲੱਖ ਵਧਾਈਆਂ ਹੋਣ ਜੀ 🙏🎊🎊🎊🎊🎊

Waheguru ji ki fateh 🙏
Mamy congratulations to the whole world's on Guru Nanak Dev Ji's Gurpurab 🙏🎊🎊🎊🎊🎊🎊

01/11/2024
ਸਮੁੱਚੀ ਸਾਧ ਸੰਗਤ ਨੂੰ ਬੰਦੀ ਛੋਰ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਮੌਕੇ ਲੱਖ ਲੱਖ ਵਧਾਈ ਹੋਵੇ ਜੀ
01/11/2024

ਸਮੁੱਚੀ ਸਾਧ ਸੰਗਤ ਨੂੰ ਬੰਦੀ ਛੋਰ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਮੌਕੇ ਲੱਖ ਲੱਖ ਵਧਾਈ ਹੋਵੇ ਜੀ

15/09/2024

ਵਾਹਿਗੁਰੂ ਜੀ ਕੀ ਫਤਿਹ 🙏
ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਵਾਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਦਿਨ ਐਤਵਾਰ ਮਿਤੀ 15.09.2024 ਅਤੇ ਕੀਰਤਨ ਦਿਵਾਨ ਸਰਵਣ ਕਰੋ ਜੀ

15/04/2024

ਸਿੰਘ ਸਾਹਿਬਾਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਅਗਵਾਈ ਕਰਦੇ ਹੋਏ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਸਾਰੀ ਸਾਧ ਸੰਗਤ ਨੇ ਮਿਲਕੇ ਖਾਲਸਾ ਸਾਜਨਾ  ਦਿਨ ਗੁਰੂ ਤੇਗ ਬਹਾਦਰ gurdwara ਸਾਹਿਬ ਵਿਖੇ ਮਨਾ...
15/04/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਸਾਰੀ ਸਾਧ ਸੰਗਤ ਨੇ ਮਿਲਕੇ ਖਾਲਸਾ ਸਾਜਨਾ ਦਿਨ ਗੁਰੂ ਤੇਗ ਬਹਾਦਰ gurdwara ਸਾਹਿਬ ਵਿਖੇ ਮਨਾਇਆ ਅਤੇ ਗੁਰੂ ਸਾਹਿਬ ਕੋਲ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ 🙏

Address

8 Upper Villiers Street
Wolverhampton
WV24NP

Opening Hours

Monday 5am - 7:30pm
Tuesday 5am - 7:30pm
Wednesday 5am - 7:30pm
Thursday 5am - 7:30pm
Friday 5am - 7:30pm
Saturday 5am - 7pm
Sunday 5am - 7pm

Telephone

+441902717619

Alerts

Be the first to know and let us send you an email when Guru Teg Bahadur Sikh Gurdwara Wolverhampton posts news and promotions. Your email address will not be used for any other purpose, and you can unsubscribe at any time.

Featured

Share