Sri Guru Granth Sahib Ji Bhavan

Sri Guru Granth Sahib Ji Bhavan Contact information, map and directions, contact form, opening hours, services, ratings, photos, videos and announcements from Sri Guru Granth Sahib Ji Bhavan, Religious organisation, Hydes Road, West Bromwich.

ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅੱਜ ਦੇ ਦਿਨ 28 ਜੂਨ 1969 ਨੂੰ ਸੱਚਖੰਡ ਜਾ ਬਿਰਾਜੇ ਸਨ। ਮਹਾਂਪੁਰਖਾਂ ਦੇ ਉੱਚੇ...
28/06/2024

ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅੱਜ ਦੇ ਦਿਨ 28 ਜੂਨ 1969 ਨੂੰ ਸੱਚਖੰਡ ਜਾ ਬਿਰਾਜੇ ਸਨ। ਮਹਾਂਪੁਰਖਾਂ ਦੇ ਉੱਚੇ ਸੁੱਚੇ ਜੀਵਨ ਨੂੰ ਕੋਟਿ ਕੋਟਿ ਨਮਸਕਾਰ ਜੀ

ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਂਰਾਜ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ।
31/05/2024

ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਂਰਾਜ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ।

13/04/2024

ਗੁਰੂ ਪਿਤਾ ਜੀ ਦੇ ਦਰੋਂ ਘਰੋਂ ਬਖਸ਼ੇ ਹੋਏ ਮਹਾਨ ਗੁਰਸਿੱਖ
13 ਅਪ੍ਰੈਲ 1978 ਨੂੰ ਨਰਕਧਾਰੀ ਗੁਰਬਚਨੇ ਦੇ ਗੁਰੂਡੰਮ ਨੂੰ ਰੋਕਣ ਗਏ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ , 13 ਮਹਾਨ ਸ਼ਹੀਦਾਂ ਦੇ ਸਰੂਪ ( ਤਸਵੀਰਾਂ ) ਗੁਰਦੁਆਰਾ ਸਾਹਿਬ ਜੀ ਵਿਖੇ ਸ਼ੁਸ਼ੋਭਿਤ ਹੋਏ। ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

Waheguru Ji Ka Khalsa, Waheguru Ji Ki Fateh

Graced by the blessings of Satguru Sahib Ji these 13 Shaheed Gurmukhs’ beloved sons of Akal Purakh ji spearheaded against the atrocities and beadbi carried out by the Narakdharis thus on 13th April 1978 gave up their lives doing so.

We are forever indebted to their sacrifices our heads bow millions of times before them.

Their pictures can be seen @ Sri Guru Granth Sahib Ji Bhavan a place dedicated to their everlasting memory 🙏🏽

ਸਤਿਕਾਰ ਕਮੇਟੀ ਯੂਕੇ +44 7469469789

26/02/2024

Waheguru ji 🙏🏻

ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀਧੰਨ ਬਾਬਾ ਜੁਝਾਰ ਸਿੰਘ ਜੀਧੰਨ ਬਾਬਾ ਜੋਰਾਵਰ ਸਿੰਘ ਜੀਧੰਨ ਬਾਬ...
20/12/2023

ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਮਾਤਾ ਗੁਜਰ ਕੌਰ ਜੀ
ਅਤੇ ਬੇਅੰਤ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟ ਕੋਟ ਨਮਸਕਾਰ🙏🏻🙏🏻

23/10/2023

Waheguru Ji 🙏

25/06/2023

ਗੁਰੂ ਗ੍ਰੰਥ ਜੀ ਮਾਨਿਯੋ ਪ੍ਰਗਟ ਗੁਰਾਂ ਕੀ ਦੇਹ ।

05/06/2023

ਸੰਤ ਤਾਂ ਇੱਕੋ ਤੱਕਿਆ ਮੈਂ ਬਾਕੀ ਸਭ ਰਕਾਨਾ ਨੇ,,
ਤੇਗ ਤਾਂ ਇੱਕੋ ਤੱਕੀ ਮੈਂ ਬਾਕੀ ਸਭ ਮਿਆਨਾ ਨੇ,,
ਸ਼ਹੀਦੀ ਜੱਥਾ ਇੱਕੋ ਤੱਕਿਆ ਮੈਂ ਬਾਕੀ ਸਭ ਦੁਕਾਨਾ ਨੇ,,

20/02/2023

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਬਰਾਬਰ ਗੱਦੀ ਲਾਉਣ ਵਾਲਿਆਂ ਦਾ ਕੀ ਹਾਲ ਹੋਵੇਗਾ.... Must Listen by Sant Giani Kartar Singh Ji Khalsa Bhindranwale

Address

Hydes Road
West Bromwich
B712ED

Telephone

+447469469789

Website

Alerts

Be the first to know and let us send you an email when Sri Guru Granth Sahib Ji Bhavan posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sri Guru Granth Sahib Ji Bhavan:

Share