01/05/2026
ਬਹੁਤ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਹੋਏ ਅੱਜ ਸੇਵਾ ਮੁਕਤ
ਗਿਆਨੀ ਜੀ ਨੇ ਬਹੁਤ ਲੰਬਾ ਸਮਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ ਅਤੇ ਸਾਹਿਬਜ਼ਾਦਿਆਂ ਦੇ ਸਲਾਨਾ ਸ਼ਹੀਦੀ ਸਮਾਗਮ “ਸਫ਼ਰ ਏ ਸ਼ਹਾਦਤ” ਰਾਹੀਂ ਕੀਤੇ ਗੁਰਮਤਿ ਪ੍ਰਚਾਰ ਲਈ ਬਹੁਤ ਵੱਡੇ ਉਪਰਾਲੇ
ਅਕਾਲ ਪੁਰਖ ਜੀ ਗਿਆਨੀ ਜੀ ਚੜਦੀਕਲਾ ਬਖਸ਼ਿਸ਼ ਕਰਨ ਅਤੇ ਏਸੇ ਤਰ੍ਹਾਂ ਗੁਰਮਤਿ ਪ੍ਰਚਾਰ ਦੀ ਸੇਵਾ ਲੈਂਦੇ ਰਹਿਣ 🙏