08/09/2026
ਪਿਛਲੇ ਤਕਰੀਬਨ ਚਾਰ ਸਾਲ ਤੋਂ ਰੁਕੇ ਹੋਏ ਮੁਲਾਜਮਾਂ ਦੇ DA ਨੂੰ ਹਾਈ ਕੋਰਟ ਨੇ 20 ਦਿਨਾਂ ਦੇ ਅੰਦਰ ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਜਿਸਨੂੰ ਪੰਜਾਬ ਸਰਕਾਰ ਵਲੋ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਇਸ ਲਈ ਪੰਜਾਬ ਦੇ ਸਾਰੇ ਹੀ ਮੁਲਾਜ਼ਮ ਸਰਕਾਰ ਨਾਲ ਖ਼ਾਸੇ ਨਰਾਜ ਚਲ ਰਹੇ ਹਨ ਇਸ ਬਾਰੇ ਤੁਸੀ ਕੀ ਕਹਿਣਾ ਚਾਹੋਗੇ ਇਹ ਸਹੀ ਹੈ ਜਾ ਗਲਤ ਕਮੈਂਟਸ ਕਰਕੇ ਦੱਸੋ