Sri Guru Singh Sabha Gurdwara Derby

Sri Guru Singh Sabha Gurdwara Derby Projections of Gurbani, TV & Radio broadcasting, Weddings, Multi activity halls, Gurmat, Punjabi classes & Museum
https://youtube.com/user/sgssderby

17/04/2026

ਡਰਬੀ ਵਿੱਚ ਬਣੇਗਾ ਸਿੱਖ ਵਿਰਾਸਤ ਅਤੇ ਸਿੱਖਿਆ ਕੇਂਦਰ:
ਡਰਬੀ: ਪਿਛਲੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਡਰਬੀ) ਵਿਖੇ ਸਲਾਨਾ ਅਖੰਡ ਕੀਰਤਨ ਸਮਾਗਮ ਕਰਵਾਇਆ ਗਿਆ ਅਤੇ ਸਵੇਰ ਦੇ ਦੀਵਾਨ ਸਜਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵਲੋਂ ਖ਼ਾਲਸਾਈ ਰਿਵਾਇਤਾਂ ਨਾਲ ਪੰਜਾਂ ਪਿਆਰਿਆਂ ਦੀ ਹਾਜ਼ਰੀ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਖੇ ਚਲਦੇ ਹਫਤਾਵਾਰੀ ਸਮਾਗਮਾਂ ਦੌਰਾਨ ਸੰਗਤਾਂ ਵੱਲੋਂ ਅਰਦਾਸ ਉਪਰੰਤ ਨਵੇਂ ਬਣੇ ਲੰਗਰ ਹਾਲ ਦੀ ਸ਼ੁਰੂਆਤ ਕੀਤੀ ਗਈ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਵਿੱਚ ਮੁੱਖ ਸੇਵਾਦਾਰ ਭਾਈ ਰਘਬੀਰ ਸਿੰਘ, ਜਨਰਲ ਸਕੱਤਰ ਸ. ਰਜਿੰਦਰ ਸਿੰਘ ਪੁਰੇਵਾਲ, ਭਾਈ ਅਜੀਤ ਸਿੰਘ ਅਤੇ ਸਮੂਹ ਮੈਂਬਰਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਸਿੱਖ ਵਿਰਾਸਤ ਅਤੇ ਸਿੱਖਿਆ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਮੁੱਖ ਮੈਂਬਰ ਅਤੇ ਨੈਸ਼ਨਲ ਸਿੱਖ ਮਿਊਜ਼ੀਅਮ ਦੇ ਚੇਅਰਮੈਨ ਸ. ਰਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਇਹ ਸਿੱਖਿਆ ਕੇਂਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਰਬ-ਧਰਮਾਂ ਦੀ ਆਜ਼ਾਦੀ, ਮਾਨਵਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਵਿਦਿਅਕ ਕੇਂਦਰ ਵਿੱਚ ਸਿੱਖ ਇਤਿਹਾਸ ਨੂੰ ਸੰਭਾਲਿਆ ਜਾਵੇਗਾ, ਪੁਰਾਤਨ ਸਿੱਖ ਇਤਿਹਾਸਕ ਕਿਤਾਬਾਂ ਅਤੇ ਧਾਰਮਿਕ ਪੁਸਤਕਾਂ ਨੂੰ ਰੱਖਿਆ ਜਾਵੇਗਾ, ਪੰਜਾਬੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਵੇਗੀ। ਜਿਸ ਨਾਲ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸੇਧ ਮਿਲੇਗੀ।
ਉਨ੍ਹਾਂ ਕਿਹਾ ਕਿ ਡਰਬੀ ਵਿੱਚ ਉਨ੍ਹਾਂ ਵੱਲੋਂ ਪਹਿਲਾਂ ਵੀ ਇੱਕ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਮ ਅਕਾਲ ਪ੍ਰਾਇਮਰੀ ਸਕੂਲ ਹੈ, ਜਿਸ ਵਿੱਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਂਦਾ ਹੈ।

Vaisakhi – 14th April | Khalsa Sajna DivasSpecial Kirtan Divan🗓 Tuesday, 14th April🕕 Evening 6:00 PM – 8:00 PM📍 Gurdwara...
13/04/2026

Vaisakhi – 14th April | Khalsa Sajna Divas

Special Kirtan Divan
🗓 Tuesday, 14th April
🕕 Evening 6:00 PM – 8:00 PM
📍 Gurdwara Singh Sabha Derby

Sangat ji is warmly invited to attend and celebrate Khalsa Sajna Divas.
Please come with family and take blessings of Guru Sahib.

🙏 Discussion & Q&A Session 🙏With Giani Harpal Singh Ji🗓 Sunday, 5th April⏰ 1:00 PM – 2:00 PM📍 Gurdwara Singh Sabha Derby...
04/04/2026

🙏 Discussion & Q&A Session 🙏

With Giani Harpal Singh Ji

🗓 Sunday, 5th April
⏰ 1:00 PM – 2:00 PM
📍 Gurdwara Singh Sabha Derby

💬 A great opportunity for Sangat and especially youngsters to come forward, ask questions, and learn about Gurmat.

Everyone is warmly invited to attend and take laha from this session.

Waheguru Ji Ka Khalsa
Waheguru Ji Ki Fateh 🙏

Day 7 (Sunday) -
04/04/2026

Day 7 (Sunday) -

Day 6 (Saturday) -
03/04/2026

Day 6 (Saturday) -

Day 5 (Friday) -
03/04/2026

Day 5 (Friday) -

Day 4 (Thursday) -
02/04/2026

Day 4 (Thursday) -

Day 3 -  Singh Sahib Giani Harpal Singh Ji (Head Granthi Fategarh Sahib) will be doing Hukamnama Katha from 5:45pm, afte...
31/03/2026

Day 3 -

Singh Sahib Giani Harpal Singh Ji (Head Granthi Fategarh Sahib) will be doing Hukamnama Katha from 5:45pm, after Akhand Paath Bhog & Ardaas 🙏

Waheguru Ji Ka Khalsa, Waheguru Ji Ki Fateh 🙏With Guru Sahib’s kirpa, we are blessed to host Katha Vichar by Giani Harpa...
26/03/2026

Waheguru Ji Ka Khalsa, Waheguru Ji Ki Fateh 🙏

With Guru Sahib’s kirpa,
we are blessed to host Katha Vichar by Giani Harpal Singh Ji (Head Granthi, Gurdwara Fatehgarh Sahib) during the Derby Smagam, April 2026.

Dates: 1st April to 5th April 2026
🕕 Time: Every evening after Rehras Sahib, followed by Akhand Kirtan

6:30 pm to 7:20 pm

We warmly invite all Sangat to attend and take laha of this divine Katha Vichar and Kirtan.

Dhanwaad 🙏

Address

Princes Street
Derby
DE238NT

Opening Hours

Monday 5am - 8pm
Tuesday 5am - 8pm
Wednesday 5am - 8pm
Thursday 5am - 8pm
Friday 5am - 8pm
Saturday 5am - 8pm
Sunday 5am - 6pm

Alerts

Be the first to know and let us send you an email when Sri Guru Singh Sabha Gurdwara Derby posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sri Guru Singh Sabha Gurdwara Derby:

Share

Category