01/09/2026
ਸੰਗਤ ਅੱਗੇ ਕੀਤੀ ਅਪੀਲ ਤੋਂ ਬਾਅਦ, ਸਿਕੰਦਰ ਸਿੰਘ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ!
ਸੰਗਤ ਵੱਲੋਂ ਦਿੱਤਾ ਦਸਵੰਧ ਜਿੱਥੇ ਲੋੜ ਸੀ, ਉੱਥੇ ਪਹੁੰਚਿਆ — ਅੱਜ ਉਸੇ ਸੇਵਾ ਦਾ ਨਤੀਜਾ ਤੁਹਾਡੇ ਸਾਹਮਣੇ ਹੈ!
ਅਪੀਲ ਤੋਂ ਲੈ ਕੇ ਇਲਾਜ ਤੱਕ — ਹਰ ਸੇਵਾ ਸੰਗਤ ਦੇ ਸਹਿਯੋਗ ਨਾਲ ਪੂਰੀ ਕਰਕੇ ਮੁੜ ਸੰਗਤ ਦੇ ਸਾਹਮਣੇ ਰੱਖੀ ਜਾਂਦੀ ਹੈ!
YOUR SUPPORT WAS GIVEN FOR A PURPOSE — TODAY, WE’RE SHOWING YOU THE RESULT.
Akaal Aid ਦੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਜਾਰੀ
ਅਕਾਲ ਏਡ ਸੰਪਰਕ ਨੰਬਰ
+91 7410 131313 India
+44 121 551 1001 UK