Dharamyudh Jatha - Damdami Taksal

Dharamyudh Jatha - Damdami Taksal Welcome to the official page of the Dharamyudh Jatha (Damdami Taksal). This official page is run under the authority of Jathedar Charan Singh Ji.

ਜਾਤ ਪਾਤ ਬਾਰੇ ਧਾਰੀਵਾਲ ਕੈਂਸਰ ਨੂੰ ਜਵਾਬ । REPLY TO DHARIWAL CANCER ON JAAT PAAT ISSUE |  JAGOWALE
19/01/2024

ਜਾਤ ਪਾਤ ਬਾਰੇ ਧਾਰੀਵਾਲ ਕੈਂਸਰ ਨੂੰ ਜਵਾਬ । REPLY TO DHARIWAL CANCER ON JAAT PAAT ISSUE | JAGOWALE

ਜਾਤ ਪਾਤ ਦੇ ਮਸਲੇ ਬਾਰੇ ਧਾਰੀਵਾਲ ਕੈਂਸਰ ਨੂੰ ਜਵਾਬ - ਜਾਗੋਵਾਲਾ ਜੱਥਾ OFFICIAL YOUTUBE CHANNEL FOR JAGOWALA KAVISHRI JATHAWWW.JAGOWALE.COM

https://youtu.be/CcEmXncnh5E?feature=sharedਦੁਸ਼ਟ ਦਮਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰਸੁਣੋ ਬ੍ਰਹਮਗਿਆਨੀ ਸੰਤ ਗਿ ਜਰਨੈਲ ਸ...
17/01/2024

https://youtu.be/CcEmXncnh5E?feature=shared

ਦੁਸ਼ਟ ਦਮਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ

ਸੁਣੋ ਬ੍ਰਹਮਗਿਆਨੀ ਸੰਤ ਗਿ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਸਨਾ ਤੋਂ ।

ਦੁਸ਼ਟ ਦਮਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰਸੁਣੋ ਬ੍ਰਹਮਗਿਆਨੀ ਸੰਤ ਗਿ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਸਨਾ ਤ....

ਅਬ ਮੈ ਅਪਨੀ ਕਥਾ ਬਖਾਨੋ ॥ FULL KATHA | SANT GIANI JARNAIL SINGH JI KHALSA BHINDRANWALE | DDT MEHTAhttps://youtu.be/sIQ8IJ8W...
16/01/2024

ਅਬ ਮੈ ਅਪਨੀ ਕਥਾ ਬਖਾਨੋ ॥ FULL KATHA | SANT GIANI JARNAIL SINGH JI KHALSA BHINDRANWALE | DDT MEHTA
https://youtu.be/sIQ8IJ8WxXo

ਇਹ ਕਥਾ 8 ਪੋਹ ਵਾਲੇ ਦਿਨ ਰਿਕਾਰਡ ਕੀਤੀ ਗਈ ਸੀ । ਜੋ 22 ਦਸੰਬਰ 1982 ਨੂੰ ਸੀ । ਮਹਾਂਪੁਰਖਾ ਨੇਂ ਉਸ ਸਮੇ 8 ਪੋਹ ਦੇ ਸਾਕਾ ਚਮਕੌਰ ਸਾਹਿਬ ਦੇ ਸ਼ਹੀਦਾਂ ਅਤੇ ਵੱਡੇ ਸਾਹਿਬਜਾਦੇਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਨਾਲ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਇਆ ਸੀ ਜੋ ਉਸ ਦਿਨ ਪੋਹ ਸੁਦੀ 7ਵੀ ਸੀ।

ਅੱਜ ਲਾਈਲੱਗ ਸਿੱਖ ਕਿਨੇ ਖੁਸਰੇ ਬਣੀ ਜਾ ਰਹੇ ਹਨ ਕੇ ਸ਼ਹੀਦੀ ਦਿਨਾਂ ਵਿਚ ਖੁਸ਼ੀ ਨਹੀ ਮਨਾਉਣੀ ਚਾਹੀਦੀ ਸੋਗ ਅਤੇ ਰੋਣ ਦਾ ਪਖੰਡ ਕਰ ਰਹੇ ਹਨ।

ਸੰਗਤ ਜੀ ਉਹਨਾ ਨਕਲੀ ਖਾਲਿਸਤਾਨੀਆਂ ਤੋਂ ਬਚੋ ਜਿਹੜੇ ਫੋਟੋ ਸੰਤਾ ਦੀ ਵਰਤ ਰਹੇ ਹਨ ਪਰ ਸੋਚ 100% ਮਿਸ਼ਨਰੀ ਗੁਰਨਿੰਦਕ ਲਾਣੇ ਵਾਲੀ ਹੈ । ਇਹਨਾਂ ਲੋਕਾਂ ਨੇ ਸੰਤਾ ਦੀ ਕੋਈ ਕਥਾ ਨਹੀ ਸੁਣਨੀ ਹੁੰਦੀ ਤੇ ਨਾਂ ਕੋਈ ਬਚਨ ਮੰਨ ਰਹੇ ਹਨ ।
ਸ੍ਰੀ ਦਸਮ ਗ੍ਰੰਥ ਸਾਹਿਬ ਦੀ ਕਥਾ ਤੋਂ ਇਹਨਾਂ ਦਾ ਹਾਰਟ ਫੇਲ ਹੋਣ ਲੱਗ ਪੈਂਦਾ । 😆

ਅਬ ਮੈ ਅਪਨੀ ਕਥਾ ਬਖਾਨੋ ॥Recording from Manji Sahib on 8 Poh which was 22nd December 1982. The same day Sant ji celebrated the Parkash purb of Sahib Sri Guru Go...

ਦਸਮ ਪਿਤਾ ਦਾ ਅਵਤਾਰ ਧਾਰਨ ਦਾ ਕਾਰਨ । WHY GURU GOBIND SINGH JI TOOK BIRTH । SANT BHINDRANWALE | POHSUDI 7https://youtu.be/-1q...
15/01/2024

ਦਸਮ ਪਿਤਾ ਦਾ ਅਵਤਾਰ ਧਾਰਨ ਦਾ ਕਾਰਨ । WHY GURU GOBIND SINGH JI TOOK BIRTH । SANT BHINDRANWALE | POHSUDI 7
https://youtu.be/-1qFvdb0vaU

ਦਸਮ ਪਿਤਾ ਦਾ ਅਵਤਾਰ ਧਾਰਨ ਦਾ ਕਾਰਨ ਕੀ ਸੀ ?
ਮਹਾਰਾਜ ਆਪਣੀ ਰਚਨਾ ਬਚਿਤ੍ਰ ਨਾਟਕ ਦੁਆਰਾ ਲਿਖ ਰਹੇ ਹਨ

ਯਾਹੀ ਕਾਜ ਧਰਾ ਹਮ ਜਨਮੰ ॥
ਸਮਝ ਲੇਹੁ ਸਾਧੂ ਸਭ ਮਨਮੰ ॥
ਧਰਮ ਚਲਾਵਨ ਸੰਤ ਉਬਾਰਨ ॥
ਦੁਸਟ ਸਭਨ ਕੋ ਮੂਲ ਉਪਾਰਿਨ ॥੪੩॥

ਜਿਹੜੇ ਲੋਕਾਂ ਨੂੰ ਸਾਧੂ ਸੰਤ ਮਹਾਤਮਾ ਦਾ ਨਾਮ ਸੁਣਕੇ ਬਹੁਤ ਤੰਗੀ ਹੋ ਰਹੀ ਹੈ ਉਹ ਸਮਝ ਲੈਣ ਕੇ ਮਹਾਰਾਜ ਸੰਤਾ ਦੀ ਰੱਖਿਆ ਕਰਨ ਆਏ ਹਨ ।
ਗੁਰਨਿੰਦਕ ਪ੍ਰੋਫੈਸਰਾਂ ਪ੍ਰਿੰਸੀਪਾਲ ਜਾਂ ਡਾਕਟਰਾਂ ਦੀ ਨਹੀ ।

ਸੁਣੋ ਕਥਾ ਦਮਦਮੀ ਟਕਸਾਲ ਦੇ ੧੪ਵੇਂ ਮੁਖੀ ਮਹਾਂਪੁਰਖ ਸੰਤ ਗਿ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਸਨਾ ਤੋਂ ।

ਦਸਮ ਪਿਤਾ ਦਾ ਅਵਤਾਰ ਧਾਰਨ ਦਾ ਕਾਰਨ ਕੀ ਸੀ ? ਮਹਾਰਾਜ ਆਪਣੀ ਰਚਨਾ ਬਚਿਤ੍ਰ ਨਾਟਕ ਦੁਆਰਾ ਲਿਖ ਰਹੇ ਹਨਯਾਹੀ ਕਾਜ ਧਰਾ ਹਮ ਜਨਮੰ ॥ਸਮਝ ਲੇਹੁ ਸਾ....

https://youtu.be/VqY4l6_6t4w?si=VScNdSC_LH-lwQgG
14/01/2024

https://youtu.be/VqY4l6_6t4w?si=VScNdSC_LH-lwQgG

ਕੁਰਬਾਨੀ ਭਾਈ ਮਹਾਂ ਸਿੰਘ ਜੀ ਜੰਗ ਸ੍ਰੀ ਮੁਕਤਸਰ ਸਾਹਿਬ 21 ਵੈਸਾਖ 1762 ਬਿਕਰਮੀ OFFICIAL YOUTUBE CHANNEL FOR JAGOWALA KAVISHRI JATHAWWW.JAGOWALE.COM

https://youtu.be/D7XMFy78Tjg?si=YHcfvOnFi1zWxmjD
13/01/2024

https://youtu.be/D7XMFy78Tjg?si=YHcfvOnFi1zWxmjD

ਸੋਢੀ ਬੰਸੀ । ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।OFFICIAL YOUTUBE CHANNEL FOR JAGOWALA KAVISHRI JATHAWWW.JAGOWALE.COM

ਚਮਕਦੇ ਤਾਰੇ । CHAMAKDE TAARE | JAGOWALE X IMMORTAL PRODUCTIONS | 2006
27/12/2023

ਚਮਕਦੇ ਤਾਰੇ । CHAMAKDE TAARE | JAGOWALE X IMMORTAL PRODUCTIONS | 2006

ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ।ਚਮਕਦੇ ਤਾਰੇ । CHAMAKDE TAARE | JAGOWALE X IMMORTAL PRODUCTIONS | 2006OFFICIAL YOUTUBE CHANNEL FOR JAGOWALA KAVI...

BATTLE ON THE SARSA RIVERBANK ⚔️ਕਰ ਦਿੱਤੇ ਕਈ ਟੁੱਕੜੇ ਟੁੱਕੜੇ , ਵੱਖ ਹੱਥਾਂ ਤੋਂ ਹੋ ਗਏ ਪੋਟੇਸਰਸਾ ਕੰਢੇ ਸੂਰਮੇਆਂ ਨੇ , ਕਰ ਦਿੱਤੇ ਦੁਸ਼...
22/12/2023

BATTLE ON THE SARSA RIVERBANK ⚔️

ਕਰ ਦਿੱਤੇ ਕਈ ਟੁੱਕੜੇ ਟੁੱਕੜੇ , ਵੱਖ ਹੱਥਾਂ ਤੋਂ ਹੋ ਗਏ ਪੋਟੇ
ਸਰਸਾ ਕੰਢੇ ਸੂਰਮੇਆਂ ਨੇ , ਕਰ ਦਿੱਤੇ ਦੁਸ਼ਮਣ ਦੇ ਟੋਟੇ
- ਜਾਗੋਵਾਲਾ ਜੱਥਾ - ਜਗੀਰ ਸਿੰਘ ਮਸਤ

On the night of 6 poh, maharaj sahib and 700+ singhs departed sri anandpur sahib. At amrit vela on 7 poh the mughals attacked the Gurus camp as they sat and recited nitnem followed by asa di vaar.
Listen to our kavishari vaar narrating the heavily engaged fierce battle on the sarsa riverbank written by the late jagir singh masst.

BATTLE ON THE SARSA RIVERBANK ⚔️ਕਰ ਦਿੱਤੇ ਕਈ ਟੁੱਕੜੇ ਟੁੱਕੜੇ ਵੱਖ ਹੱਥਾਂ ਤੋਂ ਹੋ ਗਏ ਪੋਟੇਸਰਸਾ ਕੰਢੇ ਸੂਰਮੇਆਂ ਨੇਕਰ ਦਿੱਤੇ ਦੁਸ਼ਮਣ ਦੇ ਟੋਟੇ - ਜਾਗੋਵ....

15/09/2023

Address

Tividale
Birmingham
B692PG

Website

Alerts

Be the first to know and let us send you an email when Dharamyudh Jatha - Damdami Taksal posts news and promotions. Your email address will not be used for any other purpose, and you can unsubscribe at any time.

Share