Akaal Sahaye

Akaal Sahaye current affairs of Punjab
Punjab politics
ਪੰਜਾਬ ਦੇਸ਼
ਧਾਰਮਿਕ ਤੇ ਰਾਜਨੀਤਕ ਗਤੀਵਿਧੀਆਂ
ਗੁਰਧਾਮ ਸਰਬ-ਉੱਚ

07/06/2024

ਦਿਓ ਜੀ ਮੁਬਾਰਕਾਂ 🙏 ਹਰਿਆਣਾ ਦੇ ਸੀਨੀਅਰ ਮਸ਼ਹੂਰ ਪੱਤਰਕਾਰ ਦੀਪਕ ਖੋਖਰ ਹੁਣ ਸਰਦਾਰ ਦੀਪਕ ਸਿੰਘ ਖੋਖਰ ਬਣ ਗਏ ਹਨ। ਸਿੰਘ ਸਾਬ ਸਿੱਖ ਪਰਿਵਾਰ ਵਿੱਚ ਤੁਹਾਡਾ ਸੁਆਗਤ ਹੈ ❤️ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ☬ ਲਾਇਕ 👍 ਦੱਬਕੇ ਸ਼ੇਅਰ ਜਰੂਰ ਕਰਿਓ ✅

07/06/2024
05/06/2024
ਨਵੀ ਪੀੜੀ ਤੇ ਫਤਿਹਗੜ ਸਹਿਬਯਰ ਐਡੀ ਕਿਹੜੀ ਗੱਲ ਹੋਗੀ ਜੇ ਪੰਜ ਸੱਤ ਜੁਆਕਾ ਨੂੰ ਨਹੀਂ ਪਤਾ ਸਾਹਿਬਜ਼ਾਦਿਆਂ ਵਾਰੇ ਕਿਉਂ ਐਵੇ ਯੂਟੂਬ ਦੇ ਵਿਊ ਲੈਣ ਲ...
29/12/2023

ਨਵੀ ਪੀੜੀ ਤੇ ਫਤਿਹਗੜ ਸਹਿਬ
ਯਰ ਐਡੀ ਕਿਹੜੀ ਗੱਲ ਹੋਗੀ ਜੇ ਪੰਜ ਸੱਤ ਜੁਆਕਾ ਨੂੰ ਨਹੀਂ ਪਤਾ ਸਾਹਿਬਜ਼ਾਦਿਆਂ ਵਾਰੇ ਕਿਉਂ ਐਵੇ ਯੂਟੂਬ ਦੇ ਵਿਊ ਲੈਣ ਲਈ ਬਣੇ ਪੱਤਰਕਾਰਾਂ ਦੀਆ ਗੱਲਾਂ ਦਾ ਲੋਡ ਮੰਨੀ ਜਾਨੇ ਓ ਅਖੇ ਜੀ ਨਵੀਂ ਪੀੜੀ ਤਾਂ ਸ਼ਹਾਦਤ ਭੁੱਲਗੀ ਇਹ ਨੀ ਹੋ ਸਕਦਾ ਕਿਤੇ ਜਾਕੇ ਦੇਖੋ ਤਾਂ ਸਹੀ ਸ਼ਹੀਦੀ ਜੋੜ ਮੇਲੇ ਦਾ ਕੱਠ ਲੰਗਰ ਚ” ਥਾਂ ਨੀ ਮਿਲਦਾ ਬਹਿਣ ਨੂੰ ਬਾਹਰ ਸੜਕਾਂ ਜਾਮ ਹੁੰਦੀਆਂ ਟਰੈਟਰ ਟ੍ਰਾਲੀਆਂ ਘੋੜੇ ਭਰੇ ਆਉਦੇ ਆ ਤੇ ਹਾਂ ਉਨੀ ਲੰਮੀ ਲਾਈਨ ਮੱਥਾ ਟੇਕਣ ਆਲਿਆ ਦੀ ਲੱਗੀ ਰਹਿੰਦੀ ਆ ਚਾਰ ਪੰਜ ਦਿਨ ਅੱਠੋ ਪਹਿਰ ਤਿਲ ਸੁੱਟਣ ਨੂੰ ਥਾਂ ਨੀ ਹੁੰਦਾ ਇਹ ਐਨਾ ਕੱਠ ਕਿਸੇ ਹੋਰ ਗ੍ਰਿਹ ਤੋਂ ਨੀ ਆਉਦਾ ਸਿੱਖ ਕੌਮ ਹੁੰਦੀ ਆ ਤੇ ਉਹਨਾ ਵਿੱਚ ਹੀ ਮੇਰੇ ਵਰਗੇ ਕੁਸ਼ ਲੀਹੋ ਲੱਥੇ ਧੀਆਂ ਪੁੱਤ ਹੁੰਦੇ ਆ ਉੱਥੇ ਜਾਕੇ ਦੇਖ ਲੈਣ ਆਪੇ ਬਣੇ ਪੱਤਰਕਾਰ ਮੂੰਹ ਚ ਮੈਕ ਦੇਕੇ ਵੀ ਇੱਥੇ ਕਿਉਂ ਆਂਏ ਆ ਏਥੇ ਕੀ ਆ ਉੱਥੇ ਤਾਂ ਲੰਗਰਾਂ,ਟਰੈਟਰਾ,ਸੜਕਾਂ, ਤੰਬੂਆ ਚ ਇਹੀ ਗੱਲਾਂ ਚੱਲਦੀਆਂ ਹੁੰਦੀਆ ਵੀ ਯਰ ਆਪਾ ਨੂੰ ਹੁਣ ਕਿੰਨੀ ਠੰਡ ਲੱਗਦੀ ਆ ਯਰ ਉਦੋ ਮਾਤਾ ਜੀ ਹੁਣਾ ਵੇਲੇ ਕੀ ਹਾਲ ਹੋਊ ਯਰ ਆਪਾ ਤਾ ਵੱਡੇ ਆ ਪਰ ਯਰ ਸਾਹਿਬਜ਼ਾਦੇ ਤਾਂ ਨਿੱਕੇ ਨਿੱਕੇ ਸੀ ਏਨੀਆ ਗੱਲਾਂ ਚ ਅੱਖਾਂ ਤੇ ਗਲ ਦੋਵੇਂ ਭਰ ਜਾਂਦੇ ਆ ਸਾਰਿਆ ਦੇ ਤੇ ਕਹਿਣਗੇ ਧੰਨ ਆ ਬਾਜਾ ਆਲਿਆ ਤੇਰੀ ਕੁਰਬਾਨੀ ਚਲੋ ਉਠੋ ਯਾਰ ਸੇਵਾ ਕਰੀਏ ਜੇ ਮੂਰੇ ਕੋਈ ਨੰਗੇ ਸਿਰ ਫਿਰਦਾ ਹੋਵੇ ਨਾ ਭਲਾਂ ਪੁਲਸ ਆਲਾ ਹੋਵੇ ਤੇ ਭਲਾਂ ਹੱਥ ਚ ਮੈਕ ਆਲਾ ਕਹਿ ਦਿੰਦੇ ਆ ਵੀ ਆੜੀ ਆ ਆਪਣੇ ਕੈਮਰੇ ਆਲੇ ਨੂੰ ਕਹਿ ਸਿਰ ਢੱਕ ਯਾਰ ਤੁਸੀਂ ਪੜੇ ਲਿਖੇ ਬੰਦੇ ਆ ਦੱਸਿਆ ਕਰੋ ਵੀ ਇਹ ਫਹਿਤਗੜ ਸਾਹਿਬ ਦੀ ਧਰਤੀ ਇਹ ਨੰਗੇ ਸਿਰ ਤੁਰਿਆ ਫਿਰਦਾ ਨਾਲੇ ਵੀਰੇ ਲੰਗਰ ਛਕਣਾ ਤਾਂ ਛਕਲੋ ਨਹੀਂ ਮੇਰੇ ਵੀਰ ਰਾਹ ਚ ਨਾ ਖੜੋ ਬੁੜੀਆ ਨੂੰ ਲਾਂਘਾ ਦਿਉ ਰਸ਼ ਅੱਗੇ ਬਹੁਤ ਆ ਫੇਰ ਪਤਾ ਲੱਗਦਾ ਵੀ ਸ਼ਹੀਦੀ ਦਿਹਾੜੇ ਦਾ ਪਤਾ ਕੀ ਨਹੀਂ ਨਵੀੰ ਪੀੜੀ ਨੂੰ ਐਵੇ ਟੈਨਸ਼ਨ ਨਾ ਲਉ ਜਿੰਨਾ ਨੂੰ ਨਹੀਂ ਵੀ ਪਤਾ ਉਹ ਵੀ ਆਪਣੇ ਆ ਬੱਚੇ ਕੋਈ ਨਾ ਦੇਰ ਸਵੇਰ ਆਜੂ ਸੋਝੀ ਉਹ ਵੀ ਆਉਣਗੇ ਬਾਜਾ ਆਲੇ ਦੇ ਫ਼ਰਜ਼ੰਦਾ ਨੂੰ ਸੀਸ ਝਕਾਉਣ ਪਰ ਜਿੱਦੇ ਆਗੇ ਗੱਲਾਂ ਉਹ ਵੀ ਇਹੀ ਕਰਨਗੇ ਵੀ ਧੰਨ ਕੁਰਬਾਨੀ ਆ ਯਰ ਇਹ ਧਰਤੀ ਚ ਸਕੂਨ ਆ ਯਰ ਕੋਈ ਖਿੱਚ ਆ ਤੇ ਨਾਲਦਾ ਕਹੂ ਵੀਰੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਦੀਵਾਨ ਟੋਡਰ ਮੱਲ ਨੇ ਸੋਨੇ ਦੀਆ ਮੋਹਰਾ ਚਿਣ ਕੇ ਖਰੀਦੀ ਸੀ ਸਹਿਬਜਾਦਿਆ ਦੇ ਸੰਸਕਾਰ ਲਈ ਬਾਈ ਐਨਾ ਸੋਨਾ ਕਿਵੇਂ ਵੀਰੇ ਓ ਸਿੱਖ ਕੌਮ ਅਮੀਰ ਆ ਮੁੱਢ ਤੋਂ ਆਜਾ ਆਪਾ ਲੰਗਰ ਛਕੀਏ ਅੱਜ ਵੀ ਮਟਰ ਪਨੀਰ ਚੱਲਦਾ gillraunta- copy paste

18/12/2023
11/10/2023
ਇਹਨੂੰ ਕਹਿੰਦੇ ਕਹੇ ਤੇ ਖੜਨਾ।
03/10/2023

ਇਹਨੂੰ ਕਹਿੰਦੇ ਕਹੇ ਤੇ ਖੜਨਾ।

03/10/2023

ਦਿਉ ਦਰਸ਼ਨ ਸਾਰੇ.... ਦੱਸਣ ਦੀ ਜਰੂਰਤ ਨਹੀਂ ਕਿ ਇਹ ਸੂਰਮਾ ਕੌਣ ਹੈ... ਸ਼ਿਵ ਸੈਨਾ ਵਾਲੇ ਰਾਤ ਨੂੰ ਸੁਪਨੇ ਚ ਵੀ ਡਰਦੇ ਹੋਣੇ...

Dirección

Santa Coloma
Barcelona

Notificaciones

Sé el primero en enterarse y déjanos enviarle un correo electrónico cuando Akaal Sahaye publique noticias y promociones. Su dirección de correo electrónico no se utilizará para ningún otro fin, y puede darse de baja en cualquier momento.

Contacto El Lugar De Culto

Enviar un mensaje a Akaal Sahaye:

Compartir