Gurudwara Baba Deep Singh Ji Straelen e.v

Gurudwara Baba Deep Singh Ji Straelen e.v Kontaktinformationen, Karte und Wegbeschreibungen, Kontaktformulare, Öffnungszeiten, Dienstleistungen, Bewertungen, Fotos, Videos und Ankündigungen von Gurudwara Baba Deep Singh Ji Straelen e.v, Religiöse Gemeinschaft, ZeppelinStr. 28, Straelen.

14/04/2026

ਵੈਸਾਖੀ ਦੀਵਾਨ

27/03/2026
.ਸਿੱਖ ਕੌਮ ਦੇ ਮਹਾਨ ਯੋਧੇ, ਗੁਰਮਤਿ ਦੇ ਗਿਆਤਾ, ਸਿਦਕ ਅਤੇ ਦ੍ਰਿੜਤਾ ਦੀ ਅਦੁੱਤੀ ਮਿਸਾਲ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹ...
27/01/2026

.
ਸਿੱਖ ਕੌਮ ਦੇ ਮਹਾਨ ਯੋਧੇ, ਗੁਰਮਤਿ ਦੇ ਗਿਆਤਾ, ਸਿਦਕ ਅਤੇ ਦ੍ਰਿੜਤਾ ਦੀ ਅਦੁੱਤੀ ਮਿਸਾਲ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

12/11/2025
28/10/2025

ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫਤਿਹ॥
ਸਮੂਹ ਸਾਧ ਸੰਗਤ ਦੇ ਚਰਨਾਂ ‘ਚ ਬੇਨਤੀ ਹੈ ਕਿ ਜੋ ਗੁਰਦੁਆਰਾ ਸਾਹਿਬ ਡਿਊਸਰਗ(ਮਿਊਰਸ) ਜਰਮਨੀ ਵਿਖੇ ਕੁੱਝ ਸਮੇਂ ਤੋਂ ਪ੍ਰਬੰਧਕ ਕਮੇਟੀ ਨੂੰ ਲੈਕੇ ਕੁੱਝ ਵਾਦ-ਵਿਵਾਦ ਚੱਲ ਰਿਹਾ ਹੈ। ਉਸ ਦੇ ਸਬੰਧ ਵਿੱਚ 26 ਅਕਤੂਬਰ 2025 ਦਿਨ ਐਤਵਾਰ ਇਲਾਕੇ ਦੀ ਸਥਾਨਕ ਸੰਗਤ, ਸਟਰਾਲਨ ਦੀ ਸੰਗਤ ਅਤੇ ਨੇੜੇ-ਤੇੜੇ ਦੇ ਇਲਾਕੇ ਦੀ ਸਮੂਹ ਸੰਗਤ ਅਤੇ ਸਿੰਘਾਂ ਵਲੋਂ ਸਾਂਝੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ਲਈ ਨਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਸ ਤੇ ਕਿ ਦੁਬਾਰਾ ਇਕੱਤਰਤਾ ਹੋਣੀ ਹੈ ਜੋ ਕਿ 10 ਨਵੰਬਰ 2025 ਨੂੰ ਰੱਖੀ ਗਈ ਹੈ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦੇ ਸਬੰਧ ਵਿੱਚ ਕੋਈ ਵੀ ਯੋਗ ਜਾਂ ਅਯੋਗ ਵੀਡੀਓ📹ਜਾਂ ਕਿਸੇ ਹੋਰ ਪ੍ਰਕਾਰ ਦਾ ਪੋਸਟਰ ਜਾਂ ਕੁੱਝ ਵੀ ਕਿਸੇ ਨਾਲ਼ ਵੀ ਸਾਂਝਾ ਨਾਂ❌ਕੀਤਾ ਜਾਵੇ⛔️।

⭕️ਧਿਆਨ ਹਿੱਤ ਨੋਟ🔍 26 ਅਕਤੂਬਰ 2025 ਦਿਨ ਐਤਵਾਰ ਨੂੰ ਸਾਂਝੀ ਇਕੱਤਰਤਾ ਵਿੱਚ ਜੋ ਮਤੇ ਪਾਏ ਗਏ ਅਤੇ ਓਥੇ ਮੌਜੂਦ ਸਰਬੱਤ ਸਿੰਘਾਂ ਵਲੋਂ ਸਾਂਝੇ ਤੌਰ ਤੇ ਉਹਨਾਂ ਮਤਿਆਂ ਨੂੰ ਪ੍ਰਵਾਨਗੀ✅ਦਿੱਤੀ ਗਈ ਜੋ ਕਿ ਹੇਠ ਲਿਖੇ ਹਨ।

1️⃣ਕੇਵਲ ਤੇ ਕੇਵਲ ਅੰਮ੍ਰਿਤਧਾਰੀ ਹੀ ਇਸ ਕਮੇਟੀ ਦਾ ਹਿੱਸਾ ਬਣ ਸਕਦੇ ਹਨ✅

2️⃣ਪਿਛਲੇ ਸਮੇਂ ਦੌਰਾਨ ਕੋਈ ਵੀ ਗੁਰਮੁਖ ਪਿਆਰਾ ਜੋ ਕਿਸੇ ਸਮੇਂ ਕਿਸੇ ਕਮੇਟੀ ਦਾ ਹਿੱਸਾ ਰਹਿ ਚੁੱਕਾ ਸੀ, ਉਹ ਸੱਜਣ ਨਵੀਂ ਕਮੇਟੀ ਦਾ ਹਿੱਸਾ ਨਹੀਂ ਬਣ ਸਕਦਾ❌🚫 ❌🚫

3️⃣ਕੋਈ ਵੀ ਕਿਸੇ ਵੀ ਵਾਦ-ਵਿਵਾਦ ਵਾਲ਼ਾ ਇਨਸਾਨ ਜਾਂ ਕਿਸੇ ਵੀ ਧੜ੍ਹੇਬੰਦੀ ਨਾਲ਼ ਸਬੰਧ ਰੱਖਦਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੋਣ ਦੇ ਅਯੋਗ ਮੰਨਿਆ ਜਾਵੇਗੇ❌🚫❌🚫

ਉਪਰੋਕਤ ਵੀਡੀਓ📹26 ਅਕਤੂਬਰ ਦਿਨ ਐਤਵਾਰ ਦੀ ਹੈ ਜੋ ਨਾਲ਼ ਨੱਥੀ📎ਕੀਤੀ ਗਈ ਹੈ।✅ਧੰਨਵਾਦ ਸਹਿਤ🙏🏻

(17,08,2025)ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਟਰਾਲਨ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਇੱਕ ਹਫ਼ਤਾ ਬੱਚਿਆਂ ਦਾ ...
17/08/2025

(17,08,2025)ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਟਰਾਲਨ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਇੱਕ ਹਫ਼ਤਾ ਬੱਚਿਆਂ ਦਾ ਗੁਰਮਤਿ ਕੈਂਪ ਲਾਇਆ ਗਿਆ । ਜਿਸ ਵਿੱਚ ਬੱਚਿਆਂ ਨੇ ਸਿੱਖੀ ਸਿਧਾਂਤ, ਨਿੱਤਨੇਮ ਦੀ ਸੰਥਿਆ, ਗੁਰਬਾਣੀ ਕੀਰਤਨ,ਤਬਲਾ, ਸਿੱਖ ਦੀ ਪਰਿਭਾਸ਼ਾ, ਸਿੱਖ ਦੀ ਰਹਿਣੀ ਬਹਿਣੀ ਅਤੇ ਹੋਰ ਨਿੱਤ ਜੀਵਨ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਨੂੰ ਜੀਵਨ ਵਿੱਚ ਢਾਲਣ ਲਈ ਪ੍ਰੇਰਿਤ ਕੀਤਾ ਗਿਆ । ਅੱਜ ਅਖ਼ੀਰਲੇ ਦਿਨ ਬੱਚਿਆਂ ਨੂੰ ਈਨਾਮ ਦੇ-ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ। ਸੰਗਤਾਂ ਵਲੋਂ ਵੀ ਇਸ ਪੂਰੇ ਕੈਂਪ ਵਿੱਚ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਗਈਆਂ ।

14/08/2025

ਗੁਰਮਤਿ ਕੈਂਪ ਚੌਥੇ ਦਿਨ 14,08,2025

12/08/2025

ਗੁਰਮਤਿ ਕੈਂਪ ਸਟਰਾਲਨ ਦੂਜਾ ਦਿਨ

06/04/2025

ਸਮੂਹ ਸ਼ਹੀਦਾ ਸਿੰਘਾਂ ਦੀ ਯਾਦ ਵਿੱਚ ਸਲਾਨਾ ਕਨਵੈਂਨਸ਼ਨ

Adresse

ZeppelinStr. 28
Straelen
47638

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Gurudwara Baba Deep Singh Ji Straelen e.v erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Teilen