ਮਾਂ ਰੱਬ ਦਾ ਦੂਜਾ ਨਾਂ

ਮਾਂ ਰੱਬ ਦਾ ਦੂਜਾ ਨਾਂ Kontaktinformationen, Karte und Wegbeschreibungen, Kontaktformulare, Öffnungszeiten, Dienstleistungen, Bewertungen, Fotos, Videos und Ankündigungen von ਮਾਂ ਰੱਬ ਦਾ ਦੂਜਾ ਨਾਂ, Religiöse Gemeinschaft, Neuss.

27/01/2018
29/07/2017
ਰਿਸ਼ਤਿਆਂ 'ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ, ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ
24/07/2017

ਰਿਸ਼ਤਿਆਂ 'ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ, ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ

ਧੀਆਂ ਨੂੰ ਸਤਿਕਾਰ ਦਿਉ , , ਤੜਕੇ ਸਾਢੇ ਚਾਰ ਵਜੇ ਮੇਰੇ ਵਾਲੀ ਬਸ ਤਿੰਨ ਸ਼ਹਿਰਾੰ ਨੂੰ ਜੋੜਦੀ ਹੈ ! ਸਰੀ ਵਿੱਚੋਂ ਚਲ ਕੇ ਲੈੰਗਲੀ ਵਿਚੀੰ ਆਲਡਰਗਰੋ...
24/07/2017

ਧੀਆਂ ਨੂੰ ਸਤਿਕਾਰ ਦਿਉ
,
,
ਤੜਕੇ ਸਾਢੇ ਚਾਰ ਵਜੇ ਮੇਰੇ ਵਾਲੀ ਬਸ ਤਿੰਨ ਸ਼ਹਿਰਾੰ ਨੂੰ ਜੋੜਦੀ ਹੈ ! ਸਰੀ ਵਿੱਚੋਂ ਚਲ ਕੇ ਲੈੰਗਲੀ ਵਿਚੀੰ ਆਲਡਰਗਰੋਵ ਪਹੁੰਚਦੀ ਹੈ ਜਿੱਥੋਂ ਅੱਗੇ ਹੋਰ ਬਸ ਚਲਦੀ ਹੈ ਜੋ ਅਗਲੇ ਸ਼ਹਿਰ ਐਬਟਸਫੋਰਡ ਨੂੰ ਜਾਂਦੀ ਹੈ ! ਜੇ ਵੈਨਕੋਵਰ ਤੋਂ ਚੱਲਣਾ ਹੋਵੇ ਤਾੰ ਤਕਰੀਬਨ ਤਿੰਨ ਘੰਟੇ ਲੱਗ ਜਾੰਦੇ ਹਨ ! ਪਹਿਲਾੰ ਸਕਾਈ ਟ੍ਰੇਨ ਵਿੱਚ ਫੇਰ ਦੋ ਬਸਾੰ ਵਿੱਚ !
ਇਕ ਦਿਨ ਮੈ ਸਵੇਰੇ ਕਾਫ਼ੀ ਲੈਣ ਲਈ ਰਸਤੇ ਵਿੱਚ ਰੁਕ ਗਿਆ ਤਾਂ ਉਥੋੇ ਦੋ ਪੰਜਾਬੀ ਕੁੜੀਆੰ ਬੈਠੀਆੰ ਸੀ ਜੋ ਮੇਰੀ ਬਸ ਵਿੱਚ ਆਉਦੀਆੰ ਹਨ ਜਦੋ ਮੈੰ ਦੂਜੇ ਪਾਸੇ ਤੋਂ ਮੁੜ ਕੇ ਆਉੰਦਾ ਹਾੰ ! ਮੈ ਸੁਭਾਵਿਕ ਹੀ ਪੁੱਛ ਲਿਆ ਕਿ ਮੈਨੂੰ ਮੁੜ ਕੇ ਆਉਣ ਲਈ ਤਾੰ ਹਾਲੇ 45 ਮਿੰਟ ਲੱਗ ਜਾਣੇ ਹਨ ਤੁਸੀ ਇਥੇ ਹੁਣੇ ਕੀ ਕਰਦੀਆੰ ? ਤਾਂ ਉਹ ਕਹਿਣ ਲਗੀਆੰ ਕਿ ਉਹ ਦੋਨੋ TIM HORTONS ਦੇ ਕੰਮ ਕਰਦੀਆੰ ਰਾਤ ਦੇ 8 ਵਜੇ ਤੋਂ ਸਵੇਰ ਦੇ ਚਾਰ ਵਜੇ ਤੱਕ ਉਨਾੰ ਦੀ ਨੌਕਰੀ ਦਾ ਸਮਾ ਹੈ ! ਇਹ ਦੋਨੋ ਕੁੜੀਆੰ ਗੁਰਦਾਸਪੁਰ ਜਿਲ਼ੇ ਪੰਜਾਬ ਤੋਂ ਕੈਨੇਡਾ ਪੜਨ ਲ਼ਈ ਆਈਆੰ ਹੋਈਆੰ ਹਨ !!
ਉਹ ਦੋ ਦਿਨ ਰਾਤ ਨੂੰ ਕੰਮ ਕਰਦੀਆੰ ! ਮੈ ਕਿਹਾ ਤੁਹਾਡਾ ਸਕੂਲ ਦਾ ਸਮਾੰ ਕਿਹੜਾ ਹੁੰਦਾ ? ਤਾੰ ਪਤਾ ਲਗਾ ਕਿ ਉਹ ਸਵੇਰੇ 9 ਵਜੇ ਤੋਂ 2 ਵਜੇ ਤੱਕ ਪੜਦੀਆੰ ! ਉਹਨਾਂ ਨੇ ਦਸਿਆ ਕਿ ਉਹ ਕੰਮ ਤੋਂ ਬਾਅਦ ਸਵੇਰੇ ਘਰੇ ਨਹੀ ਜਾ ਸਕਦੀਆੰ ਕਿਉਕਿ ਇੰਨਾ ਸਮਾ ਉਨਾੰ ਕੋਲ ਨਹੀ ਹੁੰਦਾ ! ਤੇ ਉਹ ਉਥੇ ਬੈਠ ਕੇ ਪੜ੍ਹਾਈ ਕਰ ਲੈਨੀਆੰ ! ਉਹ ਦੋਨੋ ਦੋ ਰਾਤਾੰ ਨਹੀ ਸਉੰਦੀਆੰ ! ਸਵੇਰੇ ਪੰਜ ਵਜੇ ਤੁਰ ਕੇ ਵੈਨਕੋਵਰ ਕਾਲਜ ਤੇ ਪੰਜ ਵਜੇ ਸ਼ਾਮ ਨੂੰ ਘਰੇ ਪਹੁੰਚ ਕੇ ਰੋਟੀ ਪਾਣੀ ਲੰਚ ਬਣਾ ਕੇ ਮੁੜ ਬਸ ੍ਫੜ ਕੇ ਕੰਮ ਤੇ ਆ ਲੱਗਣਾ ਹੁੰਦਾ !! ਮੈ ਕਿਹਾ ਤੁਸੀ ਆਪਣੀ ਨੀੰਦ ਕਿਵੇੰ ਪੂਰੀ ਕਰਦੀਆੰ ?? ਉਹ ਕਹਿੰਦੀਆੰ ਕਿ ਅਸੀ ਬੱਸ ਵਿੱਚ ਜਾੰ ਗੱਡੀ ਵਿੱਚ ਜਿੰਨਾ ਕੁ ਅੱਖ ਲੱਗ ਜਾਵੇ ਉਨੇ ਕੁ ਨਾਲ ਨੀੰਦ ਪੂਰੀ ਕਰ ਲੈੰਦੀਆੰ !!
ਮੈ ਉਨਾੰ ਕੁੜੀਆੰ ਵਾਰੇ ਸੋਚ ਰਿਹਾ ਸੀ ਕਿ ਸਾਡੇ ਲੋਕ ਕਿਸੇ ਨੰੂ ਝੂਠਾ ਬਦਨਾਮ ਕਰਨ ਨੂੰ ਇਕ ਮਿੰਟ ਲਾਉੰਦੇ ਹਨ ! ਕਦੀ ਆਪਦੀਆੰ ਬੇਟੀਆੰ ਆਪਦੀਆੰ ਭੈਣਾੰ ਤੇ ਮਾਣ ਵੀ ਕਰਿਆ ਕਰੋ ਜੋ ਐਡੀ ਦੂਰ ਇੰਨੀ ਮਿਹਨਤ ਕਰ ਰਹੀਆੰ ! ਮੇਰੀ ਬਸ ਵਿੱਚ ਸੈਂਕੜੇ ਮੁੰਡੇ ਕੁੜੀਆੰ ਚੜਦੇ ਹਨ ਜੋ ਪੰਜਾਬ ਤੋਂ ਪੜਨ ਆਏ ਹੋਏ ਹਨ ! ਇਕ ਕੁੜੀ ਪਿੱਛੇ ਜਹੇ Air Canada ਤੇ ਸਿੱਧੀ ਨੌਕਰੀ ਤੇ ਲੱਗੀ ਹੈ ਤੇ ਉਹ ਮਕੈਨੀਕਲ Engineer ਹੈ ! ਤੇ ਇਕ ਕਮਰਸ਼ਲ ਪਾਇਲਟ ਬਣ ਕੇ ਗਈ ਹੈ ! ਹੋਰ ਪਤਾ ਨਹੀ ਕਿੰਨੀਆੰ ਕੁ ਕੁੜੀਆੰ ਨੇ ਜੋ ਕੰਮ ਵੀ ਕਰਦੀਆੰ ਤੇ ਨਾਲ ਨਾਲ ਪੜ੍ਹਾਈ ਵੀ ਕਰ ਰਹੀਆੰ !
ਇਹ ਸਾਡਾ ਮਾਣ ਹਨ ! ਇਹ ਸਾਡੀ ਇਜ਼ਤ ਤੇ ਸ਼ਾਨ ਹਨ ! ਇਹਨਾੰ ਨੂੰ ਬਣਦਾ ਸਤਿਕਾਰ ਦੇਣਾ ਬਣਦਾ !!

Share
23/07/2017

Share

Dhan Dhan Baba Deep Singh Ji
22/07/2017

Dhan Dhan Baba Deep Singh Ji

Adresse

Neuss

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von ਮਾਂ ਰੱਬ ਦਾ ਦੂਜਾ ਨਾਂ erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Teilen