28/09/2025
Waheguru Ji Ka Khalsa
Waheguru Ji Ki Fateh
ਪਿਆਰੀ ਸੰਗਤ ਜੀ,
ਪੰਜਾਬ ਵਿੱਚ ਆਈ ਭਿਆਨਕ ਹੜ੍ਹ ਨੇ ਹਜ਼ਾਰਾਂ ਪਰਿਵਾਰਾਂ ਦੇ ਘਰ, ਖੇਤ ਤੇ ਰੋਜ਼ੀ-ਰੋਟੀ ਤਬਾਹ ਕਰ ਦਿੱਤੇ ਹਨ। ਇਸ ਸਮੇਂ ਸਾਨੂੰ ਆਪਣੀ ਸੰਗਤ ਨੂੰ ਇਕੱਠਾ ਹੋ ਕੇ ਮਦਦ ਲਈ ਹੱਥ ਵਧਾਉਣ ਦੀ ਲੋੜ ਹੈ।
ਕਿਰਪਾ ਕਰਕੇ ਆਪਣੀ ਸਮਰੱਥਾ ਅਨੁਸਾਰ ਦਾਨ ਕਰੋ ਤਾਂ ਜੋ ਅਸੀਂ ਰਾਹਤ ਸਮੱਗਰੀ, ਖਾਣ-ਪੀਣ ਤੇ ਰਹਿਣ ਦੀ ਸਹੂਲਤ ਮੁਹੱਈਆ ਕਰ ਸਕੀਏ।
Severe floods in Punjab have destroyed homes, fields, and livelihoods for thousands of families. This is the time for us to come together as a community and lend a helping hand.
Please contribute whatever you can to support relief efforts - providing food, shelter, and essential supplies to those in need.