Gurdwara Shri Guru Tegh Bahadur Sahib Ji - Köln Germany e.V.

Gurdwara Shri Guru Tegh Bahadur Sahib Ji - Köln Germany e.V. Willkommen auf der offiziellen Seite des Shri Guru Tegh Bahadur Sahib Gurdwara Köln. Official Site of the Guru Tegh Bahadur Sahib Gurdwara Cologne.

20/01/2026
09/01/2025
11/06/2023

Sant Baba Prem Singh Ji Murale Wale Barsi 2023

☬ Shaheedi Shri Guru Arjan Dev Ji ☬
15/06/2021

☬ Shaheedi Shri Guru Arjan Dev Ji ☬

☬ BARSI (Sant Baba Prem Singh Ji Murale Wale) ☬ Am 6. Juni wird die Barsi von Sant Baba Prem Singh Ji Murale Wale im Gur...
02/06/2021

☬ BARSI (Sant Baba Prem Singh Ji Murale Wale) ☬

Am 6. Juni wird die Barsi von Sant Baba Prem Singh Ji Murale Wale im Gurdwara Sahib gefeiert. Um 10 Uhr gibt es das Bhog vom Sahej Paath, mit anschließendem Langar.

WICHTIG:
Maskenpflicht und Abstand halten!!!

Wir danken uns im Voraus 🙂
Gurdwara Komitee

☬ BABA DEEP SINGH JI ☬ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆ ਹਨ ,ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾ...
30/01/2021

☬ BABA DEEP SINGH JI ☬

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆ ਹਨ ,ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾ ਨੂੰ ਅਕਸਰ ਚੇਤੇ ਕਰਦੀਆਂ ਰਹਿੰਦੀਆਂ ਹਨ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹਨਾਂ ਦਾ ਜਨਮ 26.01.1682ਈ: ਨੂੰ ਪਿੰਡ ਪਹੂਵਿੰਡ ਅੰਮ੍ਰਿਤਸਰ
ਜਿਲਾ ਤਰਨਤਾਰਨ ਵਿੱਚ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਸਿੱਖ ਕੌਮ ਦੇ ਉਸ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਐਤਵਾਰ ਮਿਤੀ 31.01.2021 ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਕਲੌਨ ਜਰਮਨੀ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10.00 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ।ਸੁਖਮਨੀ ਸਾਹਿਬ ਜੀ ਦੇ ਪਾਠਾ ਦੀ ਸੰਪੂਰਨਤਾ ਤੋ ਬਾਅਦ ਅਰਦਾਸ ਤੇ ਹੁਕਮਨਾਮਾ ਸਾਹਿਬ ਲੈ ਕੇ 12.30 ਵਜੇ ਪ੍ਰੋਗ੍ਰਾਮ ਦੀ ਸਮਾਪਤੀ ਕੀਤੀ ਜਾਏਗੀ । ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ (14.02.2021 ਤੱਕ lock down)ਹੈ । ਸਾਰੀ ਸੰਗਤ ਨੇ ਕਰੋਨਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਘਰ ਦਰਸ਼ਨਾਂ ਲਈ ਆਉਣਾ ਹੈ। ਤੇ ਤੁਹਾਡੇ ਸਾਰੀ ਸੰਗਤ ਦੇ ਚਰਨਾਂ ਵਿੱਚ ਸਾਡੇ ਪ੍ਰਬੰਧਕ ਕਮੇਟੀ ਵਲੋ ਛੋਟੀ ਜਿਹੀ ਬੇਨਤੀ ਹੈ ਕਿ ਜਦੋਂ ਤੁਹਾਨੂੰ ਲੱਗੇ ਕਿ ਦਰਬਾਰ ਸਾਹਿਬ ਵਿੱਚ ਸੰਗਤ ਦੀ ਗਿਣਤੀ ਦਸ ਤੋ ਜਿਆਦਾ ਹੋ ਗਈ ਤਾ ਆਪਣੀ ਜਿੰਮੇਵਾਰੀ ਸਮਝਦਿਆਂ ਬੈਠੀ ਸੰਗਤ ਨੇ ਚਾਲੇ ਪਾਉਣ ਦੀ ਕਿਰਪਾਲਤਾ ਕਰਨੀ ਜੀ। ਸਾਡੀ ਆਪਣੀ ਤੇ ਸਭ ਦੀ ਤੰਦਰੁਸਤੀ ਲਈ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ।ਆਸ ਕਰਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਤੁਸੀ ਸੰਗਤਾਂ ਸਾਨੂੰ ਆਪਣਾ ਪੂਰਾ ਸਹਿਯੋਗ ਦਿਓਗੀਆ।
ਧੰਨਵਾਦ ਸਹਿਤ ।
ਸਮੂਹ ਪ੍ਰਬੰਧਕ ਕਮੇਟੀ ।।
🙏🙏🙏

SEVA FARMERS PROTESTਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਦਿੱਲੀ ਵਿੱਚ ਕਈ ਹਫ਼ਤਿਆਂ ਤੋ ਸਾਡੇ ਵੀਰ, ਭੈਣਾਂ ਅਤੇ ਬਜੁਰਗ ਕਿਸਾਨਾਂ ਦੇ ਹੱਕਾਂ ਲਈ ਸਰ...
08/01/2021

SEVA FARMERS PROTEST

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,

ਦਿੱਲੀ ਵਿੱਚ ਕਈ ਹਫ਼ਤਿਆਂ ਤੋ ਸਾਡੇ ਵੀਰ, ਭੈਣਾਂ ਅਤੇ ਬਜੁਰਗ ਕਿਸਾਨਾਂ ਦੇ ਹੱਕਾਂ ਲਈ ਸਰਕਾਰ ਦੇ ਬਣਾਏ ਹੋਏ ਕਨੂੰਨਾਂ ਦੇ ਖਿਲਾਫ ਹੜਤਾਲ 'ਤੇ ਹਨ। ਸਰਦੀਆਂ ਦੇ ਮੌਸਮ ਹੋਣ ਕਾਰਨ ਅਤੇ ਸਰਕਾਰ ਦੇ ਜੁਲਮ ਕਾਰਨ ਬਹੁਤ ਮੁਸ਼ਕਿਲਾਂ ਆ ਰਹੀਆ ਹਨ।
ਇਸ ਕਾਰਨ ਸਾਡੇ ਵਲੋ ਇਕ ਛੋਟੀ ਮਦਦ ਇਸ ਮਨੀ ਫੰਡ ਰਾਇ ਕੀਤੀ ਜਾ ਰਹੀ ਹੈ। ਇਸ ਫੰਡ ਨਾਲ ਕਿਸਾਨਾਂ ਲਈ ਲੰਗਰ, ਕੰਬਲ ਅਤੇ ਹੋਰ ਲੋੜਵੰਦ ਸਮਾਨ ਖਰੀਦਿਆ ਜਾਵੇਗਾ। ਜੇ ਜੋਗਦਾਨ ਪਾਉਣਾ ਚਾਉਂਦੇ ਹੋ, ਤਾਂ ਇਸ ਲਿੰਕ ਰਾਹੀ ਪੈਸਾ ਭੇਜ ਸਕਦੇ ਹੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਧੰਨਵਾਦ ਸਾਹਿਤ
Sher-E-Punjab Unit & Dhiyaan da Mel Unit

BARGELD bitte nur bei der Gurdwara Komitee abgeben!
(Kontaktperson: Lakhwinder Singh;
Tel. 01637523299)
————————————
Liebe Sangat,

Tausende Menschen in Delhi sind seit mehreren Wochen wegen den drei neuen Agrargesetzen am protestieren.
Unsere Grosseltern, Brüdern und Schwestern vor Ort haben es im Winter besonders schwer, ihr demokratisches Recht des Protests auszuüben, vor allem durch aggressiven Gegenwind der indischen Regierung und mangelnder Verpflegung.
Deshalb möchten wir mit diesem Money Pool, Gelder sammeln, um den Menschen im tiefsten Winter mit warmen Essen, Bekleidung, Decken und weiteren Verpflegungen zu unterstützen. Wir hoffen, dass der Kampf gegen Ungerechtigkeit weitergeführt werden kann.
Jeder noch so kleiner Beitrag ist willkommen und wird rein zur Finanzierung von Verpflegung vor Ort genutzt.
Danke für euren Support!

Sher-E-Punjab Unit & Dhiyaan da Mel Unit

Gurdwara Shri Guru Tegh Bahadur Sahib Ji Köln
Bennoplatz 2
51103 Köln
[email protected]

Hallo zusammen! Tausende Menschen in Delhi sind seit mehreren Wochen am streiken bezüglich der Drei erlassenen gesetzt der Amtierenden indischen Regierung. Unsere Grosseltern, Brüdern und Schwestern vor Ort haben es im Winter besonders schwer ihr demokratisches Recht des Protests auszuüben, vor a...

21/12/2020

☬ UPDATE ☬

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।🙏🙏
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੌਨ ਜਰਮਨੀ ਦੇ ਮੁੱਖ ਸੇਵਾਦਾਰ ਸਰਦਾਰ ਅਮਰਜੀਤ ਸਿੰਘ ਪੇਲੀਆ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ- 22.12.20 ਦਿਨ ਮੰਗਲਵਾਰ ਤੋ ਗੁਰੂ ਘਰ ਖੁੱਲਾ ਹੈ ।ਤੇ ਸੰਗਤਾ ਮੁੜ ਗੁਰੂ ਘਰ ਆ ਕੇ ਨਕਮਸਤਕ ਹੋ ਸਕਦੀਆਂ ਹਨ। ਤੇ ਗੁਰੂ ਦੀਆ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਹਨ। ਤੇ ਨਾਲ ਦੀ ਨਾਲ ਸੰਗਤਾਂ ਦੇ ਚਰਨਾਂ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਥ ਜੋੜਕੇ ਬੇਨਤੀ ਹੈ ਕਿ ਕਰੋਨਾ ਦੀ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਕਾਨੂੰਨਾ ( Rules) ਦੀ ਪਾਲਣਾ ਸਭ ਨੇ ਆਪਣਾ ਫਰਜ਼ ਸਮਝ ਕੇ ਕਰਨੀ ਹੈ। ਭਾਵ ਕਿ ਜਿਆਦਾ ਗਿਣਤੀ ਵਿੱਚ ਇਕੱਠੇ ਨਹੀਂ ਹੋਣਾ ।ਗੁਰੂ ਜੀ ਦੇ ਦਰਸ਼ਨ ਤੇ ਸਰਬਤ ਦੇ ਭਲੇ ਦੀ ਅਰਦਾਸ ਬੇਨਤੀ ਕਰਦੇ
ਹੋਏ ਘਰਾਂ ਨੂੰ ਚਾਲੇ ਪਾਣੇ ਹਨ । ਜਿਹਨਾਂ ਸੰਗਤਾਂ ਵਲੋਂ ਸੁਖਮਨੀ ਸਾਹਿਬ ਦੇ ਪਾਠਾ ਦੀ ਸੇਵਾ ਹੋਵੇਗੀ। ਉਹ ਪਰਿਵਾਰ ਰੁਕ ਸਕਦੇ ਹਨ ।ਆਸ ਕਰਦੇ ਹਾਂ ਕਿ ਤੁਸੀਂ ਪੂਰੀ ਸੰਗਤ ਹਰ ਵਾਰ ਦੀ ਤਰਾਂ ਇਸ ਵਾਰ ਵੀ ਸਾਡਾ ਸਹਿਯੋਗ ਦਿਓਗੇ ।
ਧੰਨਵਾਦ ਸਾਹਿਤ ।
ਸਮੂਹ ਪ੍ਰਬੰਧਕ ਕਮੇਟੀ ।
🙏🏼🙏🏼🙏🏼🙏🏼🙏🏼

20/12/2020

21ਦਸੰਬਰ ਦਿਨ ਸੋਮਵਾਰ ਦੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਕੋਲਨ ਵਲੋਂ ਹੋਵੇਗੀ ਜੀ !

CAR RALLY KÖLN Please share this and be part of the Rally. Waheguru Ji Ka Khalsa Waheguru Ji Ki Fateh 🙏🏼
09/12/2020

CAR RALLY KÖLN

Please share this and be part of the Rally.

Waheguru Ji Ka Khalsa Waheguru Ji Ki Fateh 🙏🏼

04/12/2020

Deutsche Erklärung der Proteste in Indien.
German explanation of the protests in India.

Bitte teilt das Video, damit jeder in Deutschland informiert ist.

Please share this video, so everyone in Germany is informed.

Adresse

Bennoplatz 2
Cologne
51103

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Gurdwara Shri Guru Tegh Bahadur Sahib Ji - Köln Germany e.V. erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Die Kultstätte Kontaktieren

Nachricht an Gurdwara Shri Guru Tegh Bahadur Sahib Ji - Köln Germany e.V. senden:

Teilen