Sikh Sangat Students

Sikh Sangat Students Non profit organizations

11/13/2021

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ

ਆਪ ਸਾਰੀ ਸੰਗਤ ਨੂੰ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ 15,16,17 ਅਤੇ 18 ਨਵੰਬਰ ਨੂੰ ਸ਼ਾਮ ਦੇ ਦੀਵਾਨ ਸਜਾਏ ਜਾਣਗੇl ਜਿਸ ਵਿਚ ਸਰੀ (Surrey) ਤੋਂ ਰਾਗੀ ਜਥਾ ਪਹੁੰਚ ਕੇ ਹਾਜਰੀ ਭਰਨਗੇ ਅਤੇ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ I

ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਵੱਧ ਚੜ੍ਹ ਕੇ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਜੀ ਅਤੇ ਵੱਧ ਚੜ੍ਹ ਕੇ ਗੁਰੂ ਘਰ ਵਿਚ ਹਾਜਰੀਆਂ ਭਰਨੀਆਂ ਜੀ l

ਪ੍ਰੋਗਰਾਮ

ਰਹਿਰਾਸ ਸਾਹਿਬ 5:30 pm
ਕੀਰਤਨ 6:00 pm ਤੋਂ 7:15pm
ਸੁਖ ਆਸਨ ਸਾਹਿਬ 7:30pm

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਜੋ ਕੀ 19 ਨਵੰਬਰ ਨੂੰ ਹੈ, ਜਿਸ ਨੂੰ ਮੁਖ ਰੱਖਦਿਆਂ 19 ਨਵੰਬਰ ਦਿਨ ਸ਼ੁਕਰਵਾਰ ਸ਼੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਜਿਹਨਾਂ ਜੀ ਸਮਾਪਤੀ 21 ਨਵੰਬਰ ਦਿਨ ਐਤਵਾਰ ਨੂੰ ਹੋਵੇਗੀ. ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਵੱਧ ਚੜ੍ਹ ਕੇ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਜੀ I

ਪ੍ਰੋਗਰਾਮ

ਭੋਗ ਸ਼੍ਰੀ ਅਖੰਡ ਪਾਠ. 10:30am
ਕੀਰਤਨ 11am ਤੋਂ 12:30pm

ਆਪ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਵੱਧ ਚੜ੍ਹ ਕੇ ਗੁਰੂ ਘਰ ਵਿਚ ਹਾਜਰੀਆਂ ਭਰਨੀਆਂ ਜੀ l

ਧੰਨਵਾਦ
ਵਲੋਂ: ਪ੍ਰਬੰਧਕ ਕਮੇਟੀ

🙏🙏
10/23/2021

🙏🙏

10/22/2021
👏ਅੱਜ ਦਾ ਹੁਕਮਨਾਮਾ 👏
05/22/2020

👏ਅੱਜ ਦਾ ਹੁਕਮਨਾਮਾ 👏

05/16/2020

Sat Sri akal to everyone ,
Tomorrow we need some volunteers helpers(sewadaar) for landscaping Vernon Sikh Temple.

Thank you.

Address

Vernon, BC

Website

Alerts

Be the first to know and let us send you an email when Sikh Sangat Students posts news and promotions. Your email address will not be used for any other purpose, and you can unsubscribe at any time.

Share