Vernon Sikh Temple

Vernon Sikh Temple North Okanagan Sikh Temple (Vernon Sikh Temple) The community next purchased the acreage surrounding the Gurdwara for future development purposes.

The first Gurdwara (Sikh Temple) in the community of Vernon was registered in October of 1979 after purchase of a previous church building on 27th street. Over the following years the Sikh community in Vernon increased in numberand quickly outgrew the original Gurdwara site. The community thus bought a plot of land on 3800 Commonage Crescent and completed construction on a new Gurdwara in 1987 thr

ough donations from its members and support of the neighbouring community. This now expanded Gurdwara site continues to serve the Sikh community of Vernon until present day.

08/23/2025
07/31/2025
07/30/2025

07/29/2025

ਅੰਤ੍ਰਿੰਗ ਕਮੇਟੀ ਵੱਲੋਂ 28/07/2025 ਨੂੰ ਲਏ ਗਏ ਅਹਿਮ ਫੈਸਲੇ

07/23/2025

ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਜਰੂਰੀ ਜਾਣਕਾਰੀ 🙏

05/02/2025

ਵਾਹਿਗੁਰੂ ਜੀ ਕਾ ਖ਼ਾਲਸਾ l
ਵਾਹਿਗੁਰੂ ਜੀ ਕੀ ਫਤਹਿ ll

ਬੇਨਤੀ ਹੈ ਖ਼ਾਲਸਾ ਸਾਜਨਾ ਦਿਵਸ ਮਨਾਉਂਦੇ ਹੋਏ ਅੱਜ 2nd May ਸਵੇਰੇ 9:30am ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੀ ਸੰਪੂਰਨਤਾ 4th May 10:30 ਵਜੇ ਦੇ ਕਰੀਬ ਹੋਵੇਗੀ। ਉਪਰੰਤ 11am ਤੋਂ 1pm ਤੱਕ ਕੀਰਤਨ ਅਤੇ ਢਾਡੀ ਦੀਵਾਨ ਸਜਾਏ ਜਾਣਗੇ

3rd May 10am ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ, ਗੁਰੂਘਰ ਦੀ ਪਾਰਕਿੰਗ ਲੌਟ ਵਿੱਚ ਅਕਾਲ ਸਹਾਈ ਅਕੈਡਮੀ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਾਣਗੇ, ਢਾਡੀ ਦੀਵਾਨ ਸਜਾਏ ਜਾਣਗੇ, ਕਈ ਫੂਡ ਸਟਾਲ ਵੀ ਲਗਾਏ ਜਾਣੇ ਹਨ l
ਸਮੁੱਚੀ ਸੰਗਤ ਨੂੰ ਬੇਨਤੀ ਹੈ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ l

ਸੇਵਾਦਾਰਾਂ ਨੂੰ ਬੇਨਤੀ ਹੈ ਅੱਜ 4:30pm ਗੁਰੂਘਰ ਦੀ ਪਾਰਕਿੰਗ ਲੌਟ ਦੀ ਸਫਾਈ ਕਰਨੀ ਹੈ ਅਤੇ ਟੈਂਟ ਲਗਾਏ ਜਾਣੇ ਹਨ l ਕਿਰਪਾ ਕਰਕੇ ਸੇਵਾ ਵਿਚ ਹੱਥ ਵੰਡਾਉ ਜੀ।
ਜੇ ਕਿਸੇ ਵੀ ਸੰਗਤ ਮੈਂਬਰ ਕੋਲ ਕਿਸੇ ਵੀ ਸਾਈਜ਼ ਦਾ ਟੈਂਟ ਹੋਵੇ ਤਾਂ ਅੱਜ ਸ਼ਾਮ ਤੱਕ ਗੁਰੂਘਰ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ ਜੀ l ਫੂਡ ਸਟਾਲ ਲਈ ਟੈਂਟਾਂ ਦੀ ਲੋੜ ਹੈ l
ਧੰਨਵਾਦ ਜੀ

Address

3800 Commonage Crescent
Vernon, BC
V1T8H3

Alerts

Be the first to know and let us send you an email when Vernon Sikh Temple posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Vernon Sikh Temple:

Share