BC Khalsa Darbar Society

BC Khalsa Darbar Society Contact information, map and directions, contact form, opening hours, services, ratings, photos, videos and announcements from BC Khalsa Darbar Society, Sikh Temple, 7749 Prince Edward Street, Vancouver, BC.

Live now - Bhai Amandeep Singh (East London) - Basics of Sikhi
07/15/2026

Live now - Bhai Amandeep Singh (East London) - Basics of Sikhi

Which Prayer has the power of 1000? In collaboration with Khalsa Ai...

07/11/2026

07/08/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।Join us for Gurmat Camp at Gurdwara Khalsa Darbar, Vancouver from July 13 to J...
07/06/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Join us for Gurmat Camp at Gurdwara Khalsa Darbar, Vancouver from July 13 to July 17, 2026.

Children will have the opportunity to learn and connect through Gurbani, Kirtan, Sikh history, Seva, Simran, and Sangat.

Location: 7749 Prince Edward Street, Vancouver
Dates: July 13 to July 17, 2026
Time: Monday to Friday, 9:00 AM to 3:00 PM
Registration: Registration can be done at the Gurdwara.

ਗੁਰਦੁਆਰਾ ਖਾਲਸਾ ਦਰਬਾਰ, ਵੈਨਕੂਵਰ ਵਿਖੇ ਗੁਰਮਤ ਕੈਂਪ 13 ਜੁਲਾਈ ਤੋਂ 17 ਜੁਲਾਈ 2026 ਤੱਕ ਲਗਾਇਆ ਜਾ ਰਿਹਾ ਹੈ।

ਬੱਚਿਆਂ ਨੂੰ ਗੁਰਬਾਣੀ, ਕੀਰਤਨ, ਸਿੱਖ ਇਤਿਹਾਸ, ਸੇਵਾ, ਸਿਮਰਨ ਅਤੇ ਸੰਗਤ ਨਾਲ ਜੁੜਨ ਦਾ ਸੁਨਹਿਰਾ ਮੌਕਾ ਮਿਲੇਗਾ।

ਸਥਾਨ: 7749 ਪ੍ਰਿੰਸ ਐਡਵਰਡ ਸਟਰੀਟ, ਵੈਨਕੂਵਰ
ਮਿਤੀਆਂ: 13 ਜੁਲਾਈ ਤੋਂ 17 ਜੁਲਾਈ 2026
ਸਮਾਂ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ
ਰਜਿਸਟ੍ਰੇਸ਼ਨ: ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਸਕਦੀ ਹੈ।

ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਭੇਜੋ ਜੀ।

🙏 ਗੁਰਮਤਿ ਸਮਾਗਮ — ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸ...
06/19/2026

🙏 ਗੁਰਮਤਿ ਸਮਾਗਮ — ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਖ਼ਾਲਸਾ ਦਰਬਾਰ ਵੈਨਕੂਵਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ।

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਸ਼ੁੱਕਰਵਾਰ, 19 ਜੂਨ ਨੂੰ ਸਵੇਰੇ 9:00 ਵਜੇ ਹੋਣਗੇ ਅਤੇ ਭੋਗ ਐਤਵਾਰ, 21 ਜੂਨ ਨੂੰ ਸਵੇਰੇ 9:00 ਵਜੇ ਪੈਣਗੇ। ਭੋਗ ਉਪਰੰਤ ਦੁਪਹਿਰ 1:00 ਵਜੇ ਤੱਕ ਗੁਰਮਤਿ ਦੀਵਾਨ ਸਜਣਗੇ।

ਸਮੂਹ ਸੰਗਤ ਜੀ ਨੂੰ ਨਿਮਰ ਬੇਨਤੀ ਹੈ ਕਿ ਪਰਿਵਾਰ ਸਮੇਤ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

📍 ਗੁਰਦੁਆਰਾ ਖ਼ਾਲਸਾ ਦਰਬਾਰ ਵੈਨਕੂਵਰ
7749 Prince Edward Street, Vancouver, BC
🌐 khalsadarbar.com

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

🙏 Gurmat Samagam — Shaheedi Divas of Sri Guru Arjan Dev Ji

With deep reverence, Gurdwara Khalsa Darbar Vancouver invites the Sangat to join the Gurmat Samagam dedicated to the Shaheedi Divas of Dhan Dhan Sri Guru Arjan Dev Sahib Ji.

Sri Akhand Paath Sahib will begin on Friday, June 19 at 9:00 AM, with Bhog on Sunday, June 21 at 9:00 AM. Following the Bhog, Gurmat Diwan will be held until 1:00 PM.

Let us come together as Sangat to remember the supreme sacrifice of Sri Guru Arjan Dev Ji, reflect on Gurbani, and receive the Guru’s blessings.

All Sangat is humbly requested to attend with family and friends.

📍 Gurdwara Khalsa Darbar Vancouver
7749 Prince Edward Street, Vancouver, BC
🌐 khalsadarbar.com

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

06/18/2026

Dhan Guru Arjan Dev Ji 🙏

ਗੁਰਮਤਿ ਸਮਾਗਮ - ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀਧੰਨੁ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ 19 ...
06/18/2026

ਗੁਰਮਤਿ ਸਮਾਗਮ - ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ
ਧੰਨੁ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ 19 ਜੂਨ ਸ਼ੁੱਕਰਵਾਰ ਨੂੰ ਸਵੇਰੇ 9:00 ਆਰੰਭ ਹੋਣਗੇ ਤੇ 21 ਜੂਨ ਐਤਵਾਰ ਨੂੰ ਸਵੇਰੇ 9:00 ਵਜੇ ਭੋਗ ਪੈਣਗੇ ਉਪਰੰਤ ਬਾਅਦ ਦੁਪਹਿਰ
1:00 ਵਜੇ ਤੱਕ ਗੁਰਮਤਿ ਦੀਵਾਨ ਸਜਣਗੇ ।
ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ ਜੀ।
ਗੁਰਦੁਆਰਾ ਖਾਲਸਾ ਦਰਬਾਰ ਵੈਨਕੂਵਰ

ਸਾਧ ਸੰਗਤ ਜੀ, ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ ਵਿੱਚ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣ...
04/04/2026

ਸਾਧ ਸੰਗਤ ਜੀ, ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ ਵਿੱਚ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ ਅਤੇ 12 ਅਪ੍ਰੈਲ ਦਿਨ ਐਤਵਾਰ ਸਵੇਰੇ 9:00 ਵਜੇ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ।
12 ਅਪ੍ਰੈਲ ਨੂੰ ਦੁਪਹਿਰ 12:00 ਵਜੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਹੋਵੇਗੀ।
ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਜੀ ।

Dear Sangat Ji, In celebration of the Khalsa Sajna Diwas (Vaisakhi), The Akhand Path Sahib will commence on Friday, April 12 at 9:00 am., and the Bhog of the Akhand Path Sahib will take place on Sunday, April 12 at 9:00 am, followed by a Gurmat Diwan.

On April 12, at 12:00 pm there will be the service of changing the Nishan Sahib’s cloth.
All members of the Sangat are humbly requested to attend.

ਸਨਮਾਨ ਯੋਗ ਸਾਧ ਸੰਗਤ ਜੀ, ਭਾਈ ਮਨਦੀਪ ਸਿੰਘ ਜੀ ਦਾ ਕੀਰਤਨੀ ਜਥਾ ਗੁਰਦੁਆਰਾ ਖਾਲਸਾ ਦਰਬਾਰ ਵੈਨਕੂਵਰ ਵਿਖੇ ਆਇਆ ਹੈ।ਅਸੀਂ ਜਥੇ ਨੂੰ ਜੀ ਆਇਆਂ ਆਖਦ...
02/11/2026

ਸਨਮਾਨ ਯੋਗ ਸਾਧ ਸੰਗਤ ਜੀ,
ਭਾਈ ਮਨਦੀਪ ਸਿੰਘ ਜੀ ਦਾ ਕੀਰਤਨੀ ਜਥਾ ਗੁਰਦੁਆਰਾ ਖਾਲਸਾ ਦਰਬਾਰ ਵੈਨਕੂਵਰ ਵਿਖੇ ਆਇਆ ਹੈ।
ਅਸੀਂ ਜਥੇ ਨੂੰ ਜੀ ਆਇਆਂ ਆਖਦੇ ਹਾਂ ਜੀ।
ਇਹਨਾਂ ਦਾ ਜਥਾ ਲਗਭਗ ਛੇ ਮਹੀਨੇ ਲਈ ਗੁਰੂ ਘਰ ਵਿਖੇ ਕੀਰਤਨ ਦੀ ਸੇਵਾ ਕਰੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕਰੋ ਜੀ।

Address

7749 Prince Edward Street
Vancouver, BC
V5X0A3

Opening Hours

Monday 4am - 8pm
Tuesday 4am - 8pm
Wednesday 4am - 8pm
Thursday 4am - 8pm
Friday 4am - 8pm
Saturday 4am - 8pm
Sunday 4am - 8pm

Telephone

+16043252290

Alerts

Be the first to know and let us send you an email when BC Khalsa Darbar Society posts news and promotions. Your email address will not be used for any other purpose, and you can unsubscribe at any time.

Contact The Place Of Worship

Send a message to BC Khalsa Darbar Society:

Shortcuts

Share

Category