08/14/2024
ਮਹਾਂਪੁਰਖਾਂ ਦੇ ਭਵਿੱਖਤ ਬਚਨਃ
ਹੁਣ ਬੰਦਗੀ ਦਾ ਵੇਲਾ ਲੰਘ ਚੁੱਕਾ ਹੈ, ਅਰਦਾਸ ਕਰੋ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ।
ਕਣਕ ਨੂੰ ਸਾਂਭ ਕੇ ਰੱਖ ਲੋ, ਆਉਣ ਵਾਲੇ ਵੇਲੇ’ਚ ਖਾਣ ਨੂੰ ਕੁਝ ਨੀ ਮਿਲਣਾ ।
ਅਚਾਰ ਵਗੈਰਾ ਪਾ ਕੇ ਰੱਖੋ, ਖਾਣ ਨੂੰ ਸਬਜੀ, ਦਾਲਾਂ ਆਦਿ ਕੁਝ ਨੀ ਹੋਣਾ ।
ਪੋਥੀਆਂ, ਗੁਟਕਾ ਸਾਹਿਬ ਲੈ ਲਵੋ । ਗੁਰਬਾਣੀ ਨੂੰ ਕੰਠ ਕਰ ਲਵੋ ।
ਲਾਲਟੈਨਾਂ, ਚੁੱਲੇ ਲੈ ਲਵੋ । ਪੁਰਾਣਾ ਸਮਾਂ ਆ ਰਿਹਾ ਹੈ । ਕਿਰਪਾਨਾਂ ਆਦਿ ਹਥਿਆਰ ਲੈ ਲਵੋ । ਖੂਹ ਬਣਾ ਲਵੋ ਕਿਉਂਕਿ ਬਿਜਲੀ ਨਹੀਂ ਮਿਲਣੀ ਅਤੇ ਨਾ ਹੋਣੀ ਹੈ ।
ਅੰਮ੍ਰਿਤ ਛਕੋ ਸਿੰਘ ਸਜੋ । ਪਿੰਡਾਂ ਦੇ ਪਿੰਡ ਖਾਲੀ ਹੋ ਜਾਣੇ ਨੇ । ਸ਼ਹਿਰ ਵੀ ਲੱਭਿਆਂ ਨਹੀ ਮਿਲਣੇ ।