Gurdwara Amrit Parkash Surrey B.C Canada

Gurdwara Amrit Parkash Surrey B.C Canada GURDWARA AMRIT PARKASH MAIN BRANCH DAMDAMI TAKSAL IN CANADA YAADGIRI ASTAAN SANT BABA SUNDAR SINGH JI KHALSA BINDRA WALE

MORNING PROGRAM :::::::: PARKASH SRI GURU GRANTH SAHIB JI MORNING TIME 3:45 AM SIMRAN:::;; 4:00 AM TO 5:00 AM NITNEM::::::: 5:00 AM TO 6:00 AM AND ARDAAS KIRTAN ASA KI VAAR::::: 6:00 TO 8:00 AM MUKHVAK KATHA : 8:00 TO 9:00 AM DHADI DARBAR:: 9:00 AM TO 10:00...... AFTERNOON PROGRAM::::10:00 AM TO 11:00 LARIVAAR KATHA SRI GURU GRANTH

SAHIB JI 11:00 AM TO 12:00 PM DHADI BARBAR 12:00 PM TO 1:00 PM AFTER ARDAAS AND HUKAMNAMA. EVENING PROGRAM SODAR KIRTAN 5:00 PM TO 5:30 PM REHRAS SAHIB 5:30 PM TO 6:00 PM ARTI KIRTAN 6:00 PM TO 7:00 PM KATHA 7:PM TO 8;00 PM DHADI DARBAR 8:00 PM TO 9:00 PM AND ARDAAS HUKHNAMA AND SUKHASAN SEWA ...

ਨਿਕੀਆ ਜਿੰਦਾ ਵਡੇ ਸਾਕੇ,                                                   ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ...
12/30/2017

ਨਿਕੀਆ ਜਿੰਦਾ ਵਡੇ ਸਾਕੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਮਾਤਾ ਗੂਜਰੀ ਜੀ ਅਤੇ ਸਮੂਹ ਸ਼ਹੀਦ ਸਿੰਘ, ਤਿਨਾ ਦੀ ਮਹਾਨ ਲਾਸਾਨੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ । 7 ਜਨਵਰੀ 2018 ਦਿਨ ਐਤਵਾਰ ਸਵੇਰੇ 10:00 ਵਜੇ ਗੁਰਦੁਆਰਾ ਸਾਹਿਬ ਅੰਮ੍ਰਿਤ ਪ੍ਰਕਾਸ਼ ਸਰੀ , ( ਬਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ) 80 ਐਵੀਨਿਊ 123 ਏ ਸਟਰੀਟ ਤੋ ਆਰੰਭ ਹੋਵੇਗਾ, ਸਮੂਹ ਸੰਗਤਾ ਨੂੰ ਬੇਨਤੀ ਹੈ ਆਪ ਸਮੂਹ ਸੰਗਤਾ ਨੇ ਨਗਰ ਕੀਰਤਨ ਵਿੱਚ ਹਾਜ਼ਰੀਆ ਭਰਕੇ ਸ਼ਹੀਦਾ ਨੂੰ ਯਾਦ ਕਰਨਾ ਹੈ

08/05/2017
ਨਿਕੀਆ ਜਿੰਦਾ ਵਡੇ ਸਾਕੇ,                                                   ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ...
01/20/2017

ਨਿਕੀਆ ਜਿੰਦਾ ਵਡੇ ਸਾਕੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਮਾਤਾ ਗੂਜਰੀ ਜੀ ਅਤੇ ਸਮੂਹ ਸ਼ਹੀਦ ਸਿੰਘ, ਤਿਨਾ ਦੀ ਮਹਾਨ ਲਾਸਾਨੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦਆਰਾ ਅਮ੍ਰਿੰਤ ਪ੍ਰਕਾਸ ਸਰੀ ਵੱਲੋਂ ਸਜਾਇਆ ਗਿਆ ਜਿਸ ਵਿੱਚ ਬੇਅੰਤ ਗੁਰਸਿੱਖ ਸੰਗਤਾ ਨੇ ਨਗਰ ਕੀਰਤਨ ਵਿੱਚ ਹਾਜ਼ਰੀਆ ਭਰਕੇ ਸ਼ਹੀਦਾ ਨੂੰ ਯਾਦ ਕੀਤਾ

Address

7990-123A Street
Surrey, BC
V3W3W2

Website

Alerts

Be the first to know and let us send you an email when Gurdwara Amrit Parkash Surrey B.C Canada posts news and promotions. Your email address will not be used for any other purpose, and you can unsubscribe at any time.

Share