Gurudwara Sahib, Sikh Society Regina, Saskatchewan

Gurudwara Sahib, Sikh Society Regina, Saskatchewan A gurudwara is a place of assembly and worship for Sikhs. This is the oldest Gurudwara in Regina

New Gurudwara location is 3905 Princess Drive

Old address 639 Pasqua St., Regina S4T 4K5.

09/16/2026

Live Gurbani from Gurdwara Sikh Society Regina Live Stream

09/14/2026
09/13/2026

ਐਤਵਾਰ ਦੀਵਾਨ ਦੀ ਸਮਾਂ ਸਾਰਣੀ ਜੀ।
8 ਤੋਂ 9.30 ਕੀਰਤਨ ਆਸਾ ਕੀ ਵਾਰ
9.45 ਤੋਂ 10.20 ਕੀਰਤਨ ਖਾਲਸਾ ਸਕੂਲ ਬੱਚੇ 10.20 ਅਰਦਾਸ ਖਾਲਸਾ ਸਕੂਲ ਅਰੰਭਤਾ
10.30 ਤੋਂ 11 ਕਥਾ ਭਾਈ ਅਮਨਦੀਪ ਸਿੰਘ ਜੀ
11 ਤੋਂ 11.50 ਕਥਾ ਭਾਈ ਗੁਰਦੀਪ ਸਿੰਘ ਜੀ
11.50 ਤੋਂ 1.00 ਭਾਈ ਹਰਪਿੰਦਰ ਸਿੰਘ ਜੀ ਰਾਗੀ ਜਥਾ
ਅਰਦਾਸ ਮੁੱਖਵਾਕ ਸਮਾਪਤੀ ਜੀ

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ ॥ਪੰਜਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗ...
09/13/2026

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ ॥
ਪੰਜਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਨਿਮਰਤਾ, ਸੇਵਾ, ਸਿਮਰਨ ਅਤੇ ਭਾਣੇ ਵਿੱਚ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਆਓ, ਉਨ੍ਹਾਂ ਦੀ ਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ ਗੁਰੂ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!


09/13/2026

Waheguru ji ka khalsa Waheguruji ki Fateh

Our new school session starts tomorrow Sunday Sept 13. All parents students and teachers will be doing Ardass at 10:20 am to take Guru sahib blessings .

Khalsa School Regina

Address

3905 Princess Drive
Regina, SK
S4S0E8

Opening Hours

Monday 6am - 8:30pm
Tuesday 6am - 8:30pm
Wednesday 6am - 8:30pm
Thursday 6am - 8:30pm
Friday 6am - 8:30pm
Saturday 6am - 8:30pm
Sunday 6am - 8:30pm

Telephone

+13063597700

Website

Alerts

Be the first to know and let us send you an email when Gurudwara Sahib, Sikh Society Regina, Saskatchewan posts news and promotions. Your email address will not be used for any other purpose, and you can unsubscribe at any time.

Shortcuts

Share

Category