Kitchener-Waterloo Gurudwara

Kitchener-Waterloo Gurudwara This page is dedicated towards Kitchener-Waterloo Gurdwara. Founded in 1982, this Gurdwara has strived to promote spirituality in the city.

04/17/2026
04/02/2026

April is Sikh Heritage Month in Canada. A time to recognize the history, contributions and presence of Sikh Canadians across this country.
//
Avril est le Mois du patrimoine sikh au Canada. Un moment pour reconnaître l’histoire, les contributions et la présence des Sikhs canadiens partout au pays.

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।ਸਤਿਕਾਰਯੋਗ ਸੰਗਤ ਜੀ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 28 ਦਸ...
12/09/2025

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।
ਸਤਿਕਾਰਯੋਗ ਸੰਗਤ ਜੀ,

ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 28 ਦਸੰਬਰ ਤੱਕ ਕਿਚਨਰ ਗੁਰਦੁਆਰਾ ਸਾਹਿਬ ਵਿਖੇ ਚਾਰ ਰੋਜ਼ਾ ਪਰਿਵਾਰਿਕ ਕੈਂਪ ਹੋ ਰਿਹਾ ਹੈ ਜੀ। ਜਿਸ ਵਿੱਚ ਪੰਥ ਦੇ ਸਤਿਕਾਰਯੋਗ ਬੁਲਾਰੇ ਉਚੇਚਾ ਪਹੁੰਚ ਰਹੇ ਹਨ।
ਆਪ ਜੀ ਹੇਠਾਂ ਦਿੱਤੇ ਲਿੰਕ ਤੇ ਪਰਿਵਾਰਾਂ ਸਮੇਤ ਰਜਿਸਟਰ ਕਰੋ ਜੀ ਅਤੇ ਸ਼ਹੀਦੀ ਦਿਹਾੜੇ ਗੁਰਦੁਆਰਾ ਸਾਹਿਬ ਵਿਖੇ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

https://docs.google.com/forms/d/1TOdgvavOZ7JD6Iww75s22Kb7ipG_21S3u48p8EIlrpA/edit?usp=drivesdk&ouid=101658432153959987511&chromeless=1

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।ਗੁਰੂ ਪਿਆਰੀ ਸੰਗਤ ਜੀ,ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੇ...
11/08/2025

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।

ਗੁਰੂ ਪਿਆਰੀ ਸੰਗਤ ਜੀ,

ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਕੱਲ ਸਵੇਰ 9:15 ਵਜੇ ਪੈਣਗੇ।

ਸਵੇਰ 10 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ।

ਉਪਰੰਤ ਕਥਾ ਕੀਰਤਨ ਅਤੇ ਸਮਾਪਤੀ ਤੋਂ ਬਾਅਦ ਖੁੱਲੀਆਂ ਗੁਰਮਤ ਵਿਚਾਰਾਂ ਵੀ ਹੋਣਗੀਆਂ।

*Gurpurab Akhand Path Sahib Bhog at 9:15

*Nishan Sahib sewa at 10AM Tomorrow

*Open Q&A at 1:15

Please see poster for details.

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ 26 ਅਕਤੂਬਰ ਦਿਨ ਐਤਵਾਰ, ਦੁਪਹਿਰ ਦੇ ਦੀਵਾਨਾਂ ਵਿੱਚ ਕੀਰਤਨ ਅਤੇ ...
10/26/2025

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।
ਗੁਰੂ ਪਿਆਰੀ ਸਾਧ ਸੰਗਤ ਜੀ,
ਕੱਲ 26 ਅਕਤੂਬਰ ਦਿਨ ਐਤਵਾਰ, ਦੁਪਹਿਰ ਦੇ ਦੀਵਾਨਾਂ ਵਿੱਚ ਕੀਰਤਨ ਅਤੇ ਗੁਰਮਤ ਵਿਚਾਰਾਂ ਦੇ ਪਰਵਾਹ ਚੱਲਣਗੇ। ਇਸ ਮੌਕੇ ਸਾਡੇ ਪਾਸ ਖਾਸ ਬੁਲਾਰੇ ਡਾਕਟਰ ਸਿਕੰਦਰ ਸਿੰਘ ਪਹੁੰਚ ਰਹੇ ਹਨ। ਆਪ ਜੀ ਨੇ ਪਰਿਵਾਰਾਂ ਸਮੇਤ ਪਹੁੰਚਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ,ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਸਦ...
10/16/2025

ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫ਼ਤਹਿ।।
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ,
ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ, 21 ਅਕਤੂਬਰ ਦਿਨ ਮੰਗਲਵਾਰ ਨੂੰ ਬੰਦੀ ਛੋੜ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਿਚਨਰ-ਵਾਟਰਲੂ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾਵੇਗਾ। ਸਮੁੱਚੀ ਪ੍ਰਬੰਧਕ ਕਮੇਟੀ ਆਪ ਜੀ ਦੇ ਚਰਨਾਂ ਵਿਖੇ ਬੇਨਤੀ ਕਰਦੀ ਹੈ ਕਿ ਆਪ ਸਭਨਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਅਨੇਕਾਂ ਸੇਵਾਵਾਂ, ਗੁਰਮਤ ਵਿਚਾਰਾਂ ਅਤੇ ਗੁਰੂ ਜਸ ਦੇ ਲਾਹੇ ਲੈਣੇ ਜੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ।

With Guru Sahib’s grace, Bandi Chhor Divas will be celebrated on Tuesday, Oct 21 at Kitchener-Waterloo Gurdwara. Please join with your families for Kirtan, Seva and Gurmat Vichar.

Waheguru Ji Ka Khalsa, Waheguru Ji Ki Fateh, Sangat Ji,This Wednesday evening we will be celebrating the Prakash Purab o...
10/05/2025

Waheguru Ji Ka Khalsa, Waheguru Ji Ki Fateh, Sangat Ji,

This Wednesday evening we will be celebrating the Prakash Purab of Dhan Dhan Sri Guru Ramdas Ji. All Sangat is warmly invited to join with your families for this special occasion.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ

ਸੋਢੀ ਸੁਲਤਾਨ, ਦੀਨ ਦੁਨੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪ੍ਰਕਾਸ਼ ਗੁਰਪੂਰਬ ਇਸ ਬੁੱਧਵਾਰ ਸ਼ਾਮ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਜੀ

ਆਪ ਸੱਭ ਸੰਗਤਾਂ ਨੇ ਪਰਿਵਾਰਾਂ ਸਮੇਤ ਜਰੂਰ ਹਾਜ਼ਰੀਆਂ ਭਰਨੀਆਂ ਜੀ

Address

Highland Road
Peterborough, ON
N0B2H0

Alerts

Be the first to know and let us send you an email when Kitchener-Waterloo Gurudwara posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Kitchener-Waterloo Gurudwara:

Share

Category