Gurudwara Sahib Durham Region - Oshawa

Gurudwara Sahib Durham Region - Oshawa Currently, building being remodeled to meet the city re-zoning regulations.

Guru Nanak Sewa Community Centre (Gurudwara Sahib Durham Region), is located in Oshawa, Ontario, Canada, preaches the Sikh principles bestowed by Shri Guru Granth Sahib Ji.

Gurudwara Sahib Durham Region , Oshawa, welcome all sangat to join in the celebrations of Khalsa Panth Saajna Divas and ...
04/09/2026

Gurudwara Sahib Durham Region , Oshawa, welcome all sangat to join in the celebrations of Khalsa Panth Saajna Divas and Vaisakhi.
ਗੁਰਦੁਆਰਾ ਸਾਹਿਬ ਡੁਰਮ ਰੀਜਨ, ਓਸ਼ਵਾ ਵਲੋਂ ਸਮੂਹ ਸੰਗਤ ਨੂੰ ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੇ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |
Date and Time/ਮਿਤੀ ਅਤੇ ਸਮਾਂ: 12th April 2025 from 11 AM - 2:30 PM
Venue/ਸਥਾਨ: Anderson CVI school, 400 Anderson St, Whitby, ON L1N 3V6

Gurudwara Sahib Durham Region, Oshawa welcome all sangat for March month Sukhmani Sahib Diwaan.ਗੁਰਦੁਆਰਾ ਸਾਹਿਬ ਡੁਰਮ ਰੀਜਨ,...
03/06/2026

Gurudwara Sahib Durham Region, Oshawa welcome all sangat for March month Sukhmani Sahib Diwaan.
ਗੁਰਦੁਆਰਾ ਸਾਹਿਬ ਡੁਰਮ ਰੀਜਨ,ਓਸ਼ਵਾ ਵਲੋਂ ਸਮੂਹ ਸੰਗਤ ਨੂੰ ਮਾਰਚ ਮਹੀਨੇ ਦੇ ਸੁਖਮਨੀ ਸਾਹਿਬ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |

Date and Time/ਮਿਤੀ ਅਤੇ ਸਮਾਂ: 8 March 2026 from 11 AM - 2:45 PM

Venue/ਸਥਾਨ: Anderson CVI School, 400 Anderson St, Whitby, ON, L1N3V6

Gurudwara Sahib Durham Region, Oshawa welcome all sangat for Diwaan of Sampooranta of larhi of Maghi Sukhmani Sahib path...
02/17/2026

Gurudwara Sahib Durham Region, Oshawa welcome all sangat for Diwaan of Sampooranta of larhi of Maghi Sukhmani Sahib path.
ਗੁਰਦੁਆਰਾ ਸਾਹਿਬ ਡੁਰਮ ਰੀਜਨ,ਓਸ਼ਵਾ ਵਲੋਂ ਸਮੂਹ ਸੰਗਤ ਨੂੰ ਮਾਘੀ ਦੇ ਸੁਖਮਨੀ ਸਾਹਿਬ ਪਾਠ ਦੀ ਲੜੀ ਦੀ ਸੰਪੂਰਨਤਾ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |

Date and Time/ਮਿਤੀ ਅਤੇ ਸਮਾਂ: 22 February 2025 from 11 AM - 2:30 PM

Venue/ਸਥਾਨ: Anderson CVI School, 400 Anderson St, Whitby, ON, L1N3V6

Gurudwara Sahib Durham Region , Oshawa, welcome all sangat for February month Sukhmani Sahib Diwaan.ਗੁਰਦੁਆਰਾ ਸਾਹਿਬ ਡੁਰਮ ...
02/03/2026

Gurudwara Sahib Durham Region , Oshawa, welcome all sangat for February month Sukhmani Sahib Diwaan.
ਗੁਰਦੁਆਰਾ ਸਾਹਿਬ ਡੁਰਮ ਰੀਜਨ,ਓਸ਼ਵਾ ਵਲੋਂ ਸਮੂਹ ਸੰਗਤ ਨੂੰ ਫਰਵਰੀ ਮਹੀਨੇ ਦੇ ਸੁਖਮਨੀ ਸਾਹਿਬ ਦੇ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |
Date and Time/ਮਿਤੀ ਅਤੇ ਸਮਾਂ: 8 February 2025 from 11 AM - 2:30 PM
Venue/ਸਥਾਨ: Anderson CVI School, 400 Anderson St, Whitby, ON, L1N3V6

Gurudwara Sahib Durham Region, Oshawa welcome all Durham Sangat to celebrate Shri Guru Gobind Singh Ji Gurpurab.ਗੁਰਦੁਆਰਾ...
01/13/2026

Gurudwara Sahib Durham Region, Oshawa welcome all Durham Sangat to celebrate Shri Guru Gobind Singh Ji Gurpurab.
ਗੁਰਦੁਆਰਾ ਸਾਹਿਬ ਡੁਰਮ ਰੀਜਨ, ਓਸ਼ਾਵਾ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ|
** We will also start maghi larhi of sukhmani Sahib path from that day onwards. ਮਾਘੀ ਦੀ ਸੁਖਮਨੀ ਸਾਹਿਬ ਦੀ ਲੜ੍ਹੀ ਸ਼ੂਰੁ ਕੀਤੀ ਜਾਏਗੀ **
Venue/ਸਥਾਨ: Anderson CVI 400 Anderson St, Whitby, ON L1N 3V6, Canada
Date/ਤਾਰੀਖ਼: Sunday, 18 Jan 2026
Time/ਸਮਾਂ: 11 AM - 3:00 PM

Gurudwara Sahib Durham Region, Oshawa Welcomes all Sangat to participate in 2026 New Year Diwaanਗੁਰਦੁਆਰਾ ਸਾਹਿਬ ਡੁਰਮ ਰੀਜਨ...
12/19/2025

Gurudwara Sahib Durham Region, Oshawa Welcomes all Sangat to participate in 2026 New Year Diwaan
ਗੁਰਦੁਆਰਾ ਸਾਹਿਬ ਡੁਰਮ ਰੀਜਨ, ਓਸ਼ਾਵਾ ਵੱਲੋਂ ਸਮੂਹ ਸੰਗਤ ਨੂੰ 2026 ਨਵੇਂ ਸਾਲ ਦਾ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |

Venue/ਸਥਾਨ: Monsignor Paul Dwyer Catholic High School
700 Stevenson Rd N, Oshawa, ON L1J 0A2

Date/ਤਾਰੀਖ਼: Thursday, 1 Jan 2026
Time/ਸਮਾਂ: 11 AM - 3:00 PM

ਗੁਰਦੁਆਰਾ ਸਾਹਿਬ ਡੁਰਮ ਰੀਜਨ ਦੇ ਸੇਵਾਦਾਰਾਂ ਨੇ ਸਿੱਖ ਨੇਸ਼ਨ ਨਾਲ ਮਿਲ ਕੇ ਕੈਨੇਡੀਅਨ ਬਲੱਡ ਸਰਵਿਸਿਜ਼, ਓਸ਼ਾਵਾ ਵਿੱਚ ਖ਼ੂਨ ਦਾਨ ਦੀ ਸੇਵਾ ਵਿੱਚ...
12/07/2025

ਗੁਰਦੁਆਰਾ ਸਾਹਿਬ ਡੁਰਮ ਰੀਜਨ ਦੇ ਸੇਵਾਦਾਰਾਂ ਨੇ ਸਿੱਖ ਨੇਸ਼ਨ ਨਾਲ ਮਿਲ ਕੇ ਕੈਨੇਡੀਅਨ ਬਲੱਡ ਸਰਵਿਸਿਜ਼, ਓਸ਼ਾਵਾ ਵਿੱਚ ਖ਼ੂਨ ਦਾਨ ਦੀ ਸੇਵਾ ਵਿੱਚ ਭਾਗ ਲਿਆ। “ਖ਼ੂਨ ਦਾਨ ਸਭ ਤੋਂ ਵੱਡਾ ਦਾਨ ਹੈ” - ਇਸ ਪੁੰਨ ਦੇ ਕਾਰਜ ਵਿੱਚ ਸ਼ਾਮਲ ਸਭ ਸੇਵਾਦਾਰਾਂ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਖੂਨ ਦਾਨ ਕਰਕੇ ਕਈ ਜਿੰਦਗੀਆਂ ਨੂੰ ਉਮੀਦ ਬਖ਼ਸ਼ੀ।

The Sewadars of Gurudwara Sahib Durham Region, in collaboration with Sikh Nation, participated in the noble act of blood donation at Canadian Blood Services in Oshawa. “Blood donation is the greatest donation” - heartfelt thanks to all the volunteers who contributed their precious blood and helped bring hope to many lives.

Gurudwara Sahib Durham Region , Oshawa, welcome all sangat for December month Sukhmani Sahib Diwaan.ਗੁਰਦੁਆਰਾ ਸਾਹਿਬ ਡੁਰਮ ...
12/07/2025

Gurudwara Sahib Durham Region , Oshawa, welcome all sangat for December month Sukhmani Sahib Diwaan.
ਗੁਰਦੁਆਰਾ ਸਾਹਿਬ ਡੁਰਮ ਰੀਜਨ,ਓਸ਼ਵਾ ਵਲੋਂ ਸਮੂਹ ਸੰਗਤ ਨੂੰ ਦਸੰਬਰ ਮਹੀਨੇ ਦੇ ਸੁਖਮਨੀ ਸਾਹਿਬ ਦੇ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |
Date and Time/ਮਿਤੀ ਅਤੇ ਸਮਾਂ: 14 December 2025 from 11 AM - 2:30 PM
Venue/ਸਥਾਨ: Anderson CVI School, 400 Anderson St, Whitby, ON, L1N3V6

Check out the latest photos and videos of our Gurdwara building construction!Location - 1410 Stevenson Road N, Oshawa, O...
11/23/2025

Check out the latest photos and videos of our Gurdwara building construction!

Location - 1410 Stevenson Road N, Oshawa, ON

Gurudwara Sahib Durham Region, Oshawa welcome all Durham Sangat for diwaan in memory of Shaheedi Gurpurab of Shri Guru t...
11/20/2025

Gurudwara Sahib Durham Region, Oshawa welcome all Durham Sangat for diwaan in memory of Shaheedi Gurpurab of Shri Guru teg Bahadur Ji.
ਗੁਰਦੁਆਰਾ ਸਾਹਿਬ ਡਰਹਮ ਰੀਜਨ, ਓਸ਼ਾਵਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਗੁਰਪੁਰਬ ਦੀ ਯਾਦ ਵਿੱਚ ਸਜਾਏ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ|

Venue/ਸਥਾਨ: Anderson CVI school, 400 Anderson Street, Whitby, ON, L1N 3V6.

Date/ਤਾਰੀਖ਼: 30 Nov 2025
Time/ਸਮਾਂ: 11 AM - 3 PM

Gurudwara Sahib Durham Region , Oshawa, welcome all sangat for November month Sukhmani Sahib Diwaan.ਗੁਰਦੁਆਰਾ ਸਾਹਿਬ ਡੁਰਮ ...
11/10/2025

Gurudwara Sahib Durham Region , Oshawa, welcome all sangat for November month Sukhmani Sahib Diwaan.
ਗੁਰਦੁਆਰਾ ਸਾਹਿਬ ਡੁਰਮ ਰੀਜਨ,ਓਸ਼ਵਾ ਵਲੋਂ ਸਮੂਹ ਸੰਗਤ ਨੂੰ ਨਵੰਬਰ ਮਹੀਨੇ ਦੇ ਸੁਖਮਨੀ ਸਾਹਿਬ ਦੇ ਦੀਵਾਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ |

Date and Time/ਮਿਤੀ ਅਤੇ ਸਮਾਂ: 16 November 2025 from 11 AM - 2:30 PM

Venue/ਸਥਾਨ: Anderson CVI School, 400 Anderson St, Whitby, ON, L1N3V6

Address

1410 Stevenson Road N
Oshawa, ON
L1H7K4

Alerts

Be the first to know and let us send you an email when Gurudwara Sahib Durham Region - Oshawa posts news and promotions. Your email address will not be used for any other purpose, and you can unsubscribe at any time.

Share