08/20/2026
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ ਤੇ ਆਪ ਸਭ ਪਾਸ ਬੇਨਤੀ ਹੈ ਜੀ ਕਿ ਅਸੀਂ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਮਾਇਆ ਇਕੱਤਰ ਕਰ ਰਹੇ ਹਾਂ ਆਪ ਸਭ ਦੇ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਜੀ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਲਿੰਕ ਰਾਹੀਂ ਆਪ ਜੀ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੀ ਕਿਰਪਾ ਕਰੋ ਜੀ ਅਤੇ ਇਸ ਲਿੰਕ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜੀ ਤਾਂਕਿ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚ ਸਕੇ 🙏
🌟 Join us in Creating Change! 🌟At Gurdwara Sahib Miri Piri Darbar Sikh Temple, we know that change starts with people like you. Every act of kindness, every…