Kamloops Gurudwara Sahib - Sikh Temple

Kamloops Gurudwara Sahib - Sikh Temple Religious Organization

04/30/2026

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ

ਖ਼ਾਲਸੇ ਦੇ ਸਾਜਨਾ ਦਿਵਸ ਪਰਗਟ ਦਿਹਾੜੇ ਵੈਸਾਖੀ ਦੀ ਖੁਸ਼ੀ ਵਿਚ ਗੁਰੂ ਘਰ ਵਿਖੇ ਤਿੰਨੇ ਦਿਨ ਚੱਲਣ ਵਾਲੇ ਪ੍ਰੋਗਰਾਮ ਦਾ ਵੇਰਵਾ:

ਮਿਤੀ 1 May ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ

ਮਿਤੀ 2 May ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਚੜਾਉਣ ਦੀ ਸੇਵਾ ਅਰੰਭ ਹੋਵੇਗੀ

ਮਿਤੀ 3 May ਨੂ ਸਵੇਰੇ 10 ਵਜੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਰੰਭ ਹੋਣਗੇ ਉਪਰੰਤ ਦੀਵਾਨ ਸਜਣਗੇ . ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਓਹਨਾ ਦੇ ਸਾਥੀ ਸ਼ਨੀਵਾਰ ਸਵੇਰ 10.00 ਅਤੇ ਐਤਵਾਰ ਸਵੇਰ 11.00 ਢਾਡੀ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ.

ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ

ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਹੂਮ ਹੁਮਾ ਕੇ ਗੁਰੂ ਘਰ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ!🙏🙏

04/05/2026

NOTICE

KAMLOOPS GURUDWARA SAHIB SOCIETY
2026 ANNUAL GENERAL MEETING

Notice is hereby given to all the members of the Kamloops Gurudwara Sahib Society that the Annual General Meeting will be help on:

Sunday, April 19th, 2026 at 1:00 PM

At 1345 Ord Road, Kamloops, BC, V2B 7B5

Agenda:

1. Financial Report for 2025
2. General Discussion
President: Kuldip Singh Dosanjh
Vice President: Satinderpal Singh Mann

02/20/2026

🕊️ ਸਾਕਾ ਨਨਕਾਣਾ ਸਾਹਿਬ ਸਮਾਗਮ 🕊️

ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਸਾਕਾ ਨਨਕਾਣਾ ਸਾਹਿਬ) ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਆਉਂਦੇ ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ।

📍 ਸਥਾਨ: ਗੁਰਦੁਆਰਾ ਸਾਹਿਬ, ਔਰਡ ਰੋਡ, ਕਮਲੂਪਸ

📅 ਸ਼ਨੀਵਾਰ ਦਾ ਪ੍ਰੋਗਰਾਮ

🕥 ਢਾਡੀ ਜਥਾ - ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤੱਕ
🍛 ਗੁਰੂ ਕਾ ਲੰਗਰ ਅਤੁੱਟ ਵਰਤੇਗਾ

📅 ਐਤਵਾਰ ਦਾ ਪ੍ਰੋਗਰਾਮ

🕙 ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ - ਸਵੇਰੇ 10:00 ਵਜੇ
🎶 ਕੀਰਤਨ ਅਤੇ ਢਾਡੀ ਦਰਬਾਰ - ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤੱਕ
🍛 ਗੁਰੂ ਕਾ ਲੰਗਰ ਅਤੁੱਟ ਵਰਤੇਗਾ

🙏 ਅਸੀਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏

02/20/2026

🕊️ Saka Nankana Sahib Smagam 🕊️

With Guru Sahib’s blessings, Gurudwara Sahib will be holding special programs this coming Saturday & Sunday in remembrance of the Shaheeds of Gurdwara Janam Asthan Nankana Sahib (Saka Nankana Sahib).

📍 Location: Gurudwara Sahib, Ord Road, Kamloops

📅 Saturday Program

🕥 Dhadi Jatha – 10:30 AM to 12:00 PM
🍛 Guru Ka Langar will be served

📅 Sunday Program

🕙 Bhog of Sri Sehaj Path Sahib – 10:00 AM
🎶 Kirtan & Dhadi Darbar – 10:30 AM to 12:00 PM
🍛 Guru Ka Langar will be served

🙏 We humbly request all Sangat to please attend with your families and receive Guru Sahib’s blessings.

Waheguru Ji Ka Khalsa
Waheguru Ji Ki Fateh 🙏

01/09/2026
01/09/2026

🌸 Gurpurab of Sri Guru Gobind Singh Ji 🌸

With the blessings of Sri Guru Gobind Singh Ji, the Sri Akhand Path Sahib is being organized to mark this sacred Gurpurab.

🪯 Program Schedule
📅 Sri Akhand Path Sahib Arambh
🕙 Friday, January 9 at 10:00 AM

📅 Bhog of Sri Akhand Path Sahib
🕥 Sunday, January 11 at 10:30 AM

🎶 Gurbani Kirtan & Katha Vichar
🕥 10:30 AM – 12:00 PM

🍽 Langar will be served on all three days.

📍 Venue:
Gurudwara Sahib Kamloops
1345 Ord Road, Kamloops

🙏 Humble request to the entire Sangat to attend and receive Guru Sahib’s blessings.



🌸 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 🌸

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਨਾਲ ਗੁਰਪੁਰਬ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਜਾ ਰਿਹਾ ਹੈ।

🪯 ਕਾਰਜਕ੍ਰਮ ਵੇਰਵਾ
📅 ਸ੍ਰੀ ਅਖੰਡ ਪਾਠ ਸਾਹਿਬ ਅਰੰਭ
🕙 ਸ਼ੁੱਕਰਵਾਰ, 9 ਜਨਵਰੀ ਸਵੇਰੇ 10:00 ਵਜੇ

📅 ਸ੍ਰੀ ਅਖੰਡ ਪਾਠ ਸਾਹਿਬ ਭੋਗ
🕥 ਐਤਵਾਰ, 11 ਜਨਵਰੀ ਸਵੇਰੇ 10:30 ਵਜੇ

🎶 ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰ
🕥 10:30 ਤੋਂ 12:00 ਵਜੇ ਤੱਕ

🍽 ਲੰਗਰ ਸੇਵਾ ਤਿੰਨੋ ਦਿਨ ਚੱਲੇਗੀ।

📍 ਸਥਾਨ:
ਗੁਰਦੁਆਰਾ ਸਾਹਿਬ ਕਮਲੂਪਸ
1345 ਓਰਡ ਰੋਡ, ਕਮਲੂਪਸ

🙏 ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।



🌸 श्री गुरु गोबिंद सिंह जी का गुरुपर्व 🌸

श्री गुरु गोबिंद सिंह जी की असीम कृपा से गुरुपर्व के उपलक्ष्य में श्री अखंड पाठ साहिब का आयोजन किया जा रहा है।

🪯 कार्यक्रम विवरण
📅 श्री अखंड पाठ साहिब आरंभ
🕙 शुक्रवार, 9 जनवरी सुबह 10:00 बजे

📅 श्री अखंड पाठ साहिब भोग
🕥 रविवार, 11 जनवरी सुबह 10:30 बजे

🎶 गुरबाणी कीर्तन एवं कथा विचार
🕥 10:30 से 12:00 बजे तक

🍽 लंगर सेवा तीनों दिन जारी रहेगी।

📍 स्थान:
गुरुद्वारा साहिब कमलूप्स
1345 ऑर्ड रोड, कमलूप्स

🙏 सभी संगत से निवेदन है कि पधारकर गुरु साहिब की कृपा प्राप्त करें।

01/01/2026

🌟 Welcome the New Year with Gurbani 🌟

Gurdwara Sahib Kamloops
📍 1345 Ord Road, Kamloops

🙏 New Year’s Eve Program – December 31
🕙 10:00 PM – 12:00 Midnight
• Paath Sahib
• Gurbani Kirtan
• Ardas for the New Year
• Guru Ka Langar

🎉 New Year’s Day Program – January 1
🕙 Starting at 10:00 AM
• Paath Sahib
• Gurbani Kirtan
• Ardas
• Guru Ka Langar

✨ Let us begin the New Year in the presence of Waheguru, with Gurbani, Simran, and Sangat.

🙏 All Sangat is humbly invited to attend and receive Guru Sahib’s blessings.

01/01/2026

🙏 New Year Eve (31 December)
🕙 ਰਾਤ 10:00 ਵਜੇ ਤੋਂ 12:00 ਵਜੇ ਤੱਕ
➡️ ਪਾਠ ਸਾਹਿਬ
➡️ ਗੁਰਬਾਣੀ ਕੀਰਤਨ
➡️ ਅਰਦਾਸ (ਨਵੇਂ ਸਾਲ ਦੀ ਸ਼ੁਰੂਆਤ ਲਈ)
➡️ ਲੰਗਰ ਸੇਵਾ

🎉 New Year Day (01 January)
🕙 ਸਵੇਰੇ 10:00 ਵਜੇ ਤੋਂ
➡️ ਪਾਠ ਸਾਹਿਬ
➡️ ਕੀਰਤਨ
➡️ ਅਰਦਾਸ
➡️ ਗੁਰੂ ਕਾ ਲੰਗਰ

✨ ਆਓ ਨਵੇਂ ਸਾਲ ਦੀ ਸ਼ੁਰੂਆਤ
ਵਾਹਿਗੁਰੂ ਦੇ ਨਾਮ, ਗੁਰਬਾਣੀ ਅਤੇ ਸੰਗਤ ਨਾਲ ਕਰੀਏ ✨

🙏 ਸਭ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

12/27/2025

🙏 Invitation to All Sangat 🙏

Please join us at Gurudwara Sahib Ord Road, Kamloops for Dhadi Darbar on the occasion of Shaheedi Diwas.

📅 Saturday, December 27
🕕 Starting at 6:00 PM

Let us remember the great sacrifices of our Gurus together.
Everyone is welcome with family.

Waheguru Ji Ka Khalsa
Waheguru Ji Ki Fateh

Address

Kamloops, BC
V2B7B5

Telephone

+12505543871

Website

Alerts

Be the first to know and let us send you an email when Kamloops Gurudwara Sahib - Sikh Temple posts news and promotions. Your email address will not be used for any other purpose, and you can unsubscribe at any time.

Share