Maritime Sikh Society

Maritime Sikh Society Maritime Sikh Society Gurdwara is a place where NS sikh immigrants practice their faith since 1968.

With the blessings of Guru Sahib, Gurdwara Sahib Building, 10 Parkhill Road, Halifax is open for Darshan 5am to 10pm 7 days a week starting August 7 2022.

06/07/2026

Gurudwara Maritime Sikh Society

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹਹਫ਼ਤਾਵਾਰੀ ਦੀਵਾਨ ਪ੍ਰੋਗਰਾਮ : ਸ਼ਨੀਵਾਰ, 6 ਜੂਨ ਅਤੇ ਐਤਵਾਰ, 7 ਜੂਨਸ਼ਨੀਵਾਰ, 6 ਜੂਨ ਦੀਵਾਨ :*...
06/06/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਹਫ਼ਤਾਵਾਰੀ ਦੀਵਾਨ ਪ੍ਰੋਗਰਾਮ : ਸ਼ਨੀਵਾਰ, 6 ਜੂਨ ਅਤੇ ਐਤਵਾਰ, 7 ਜੂਨ

ਸ਼ਨੀਵਾਰ, 6 ਜੂਨ ਦੀਵਾਨ :
*ਸੁਖਮਨੀ ਸਾਹਿਬ ਪਾਠ > ਸ਼ਾਮ 4:00 ਵਜੇ ਤੋਂ 5:30 ਵਜੇ ਤੱਕ
*ਸਿੱਖ ਸੈਪਲਿੰਗ ਵਿਦਿਆਰਥੀਆਂ ਵੱਲੋਂ ਕੀਰਤਨ > ਸ਼ਾਮ 5:30 ਵਜੇ ਤੋਂ 6:15 ਵਜੇ ਤੱਕ
*ਰਹਿਰਾਸ ਸਾਹਿਬ ਪਾਠ > ਸ਼ਾਮ 6:15 ਵਜੇ ਤੋਂ 6:45 ਵਜੇ ਤੱਕ
*ਸ਼ਬਦ ਵੀਚਾਰ > ਸ਼ਾਮ 6:45 ਵਜੇ ਤੋਂ 7:30 ਵਜੇ ਤੱਕ
*ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ ਕੀਰਤਨ > ਸ਼ਾਮ 7:30 ਵਜੇ ਤੋਂ 8:30 ਵਜੇ ਤੱਕ
ਸਮਾਪਤੀ > ਰਾਤ 9:00 ਵਜੇ

ਐਤਵਾਰ, 7 ਜੂਨ ਦੀਵਾਨ ;
*ਸੁਖਮਨੀ ਸਾਹਿਬ ਪਾਠ > ਸਵੇਰੇ 10:00 ਵਜੇ ਤੋਂ 11:30 ਵਜੇ ਤੱਕ
*ਸੰਗਤ ਕੀਰਤਨ > ਸਵੇਰੇ 11:30 ਵਜੇ ਤੋਂ ਦੁਪਹਿਰ 12:00 ਵਜੇ ਤੱਕ
*ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ ਕੀਰਤਨ > ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ
ਸਮਾਪਤੀ > ਦੁਪਹਿਰ 1:30 ਵਜੇ ਤੱਕ

ਸ਼ਾਮ ਦਾ ਦੀਵਾਨ :
*ਸੁਖਮਨੀ ਸਾਹਿਬ ਪਾਠ > ਸ਼ਾਮ 4:30 ਵਜੇ ਤੋਂ 6:00 ਵਜੇ ਤੱਕ
*ਸੰਗਤ ਕੀਰਤਨ > ਸ਼ਾਮ 6:00 ਵਜੇ ਤੋਂ 7:00 ਵਜੇ ਤੱਕ
*ਰਹਿਰਾਸ ਸਾਹਿਬ ਪਾਠ > ਸ਼ਾਮ 7:00 ਵਜੇ ਤੋਂ 7:30 ਵਜੇ ਤੱਕ
*ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ ਕੀਰਤਨ > ਸ਼ਾਮ 7:30 ਵਜੇ ਤੋਂ 8:30 ਵਜੇ ਤੱਕ
ਸਮਾਪਤੀ > ਰਾਤ 9:00 ਵਜੇ ਤੱਕ

ਗੁਰਦੁਆਰਾ ਮੈਰੀਟਾਇਮ ਸਿੱਖ ਸੋਸਾਇਟੀ

Address

10 Parkhill Road
Halifax, NS
B3P1R3

Alerts

Be the first to know and let us send you an email when Maritime Sikh Society posts news and promotions. Your email address will not be used for any other purpose, and you can unsubscribe at any time.

Share