Gurudwara Dashmesh Darbar Sahib, Halifax

Gurudwara Dashmesh Darbar Sahib, Halifax Gurudwara Dashmesh Darbar Sahib,Halifax, Canada

07/23/2026

ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ🙏🏻
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻

ਖਾਲਸਾ ਤਿਆਰ ਬਰ ਤਿਆਰ 🙏🏻

Canadian Citizens Lives Are Not Bargaining Chips. Trade Cannot Replace Justice. Sikh Lives Matter.
07/13/2026

Canadian Citizens Lives Are Not Bargaining Chips. Trade Cannot Replace Justice. Sikh Lives Matter.

06/05/2026

ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ
ਧੰਨ ਧੰਨ ਭਾਈ ਅਮਰੀਕ ਸਿੰਘ ਜੀ
ਧੰਨ ਧੰਨ ਭਾਈ ਸੁਬੇਗ ਸਿੰਘ ਜੀ

ਸਮੂਹ june 1984 ਦੇ ਸ਼ਹੀਦਾਂ ਦੀ ਯਾਦ ਵਿੱਚ
June6 ਅਤੇ 7 ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ
ਸਮੂਹ ਸੰਗਤ ਨੇ ਹਾਜ਼ਰੀ ਲਾਉਣੀ ਜੀ🙏🏻

In memory of all the martyrs of June 1984,
On June 6 and 7, recitations of Sukhmani Sahib Ji will take place.
The entire Sangat is respectfully requested to attend. 🙏🏻


05/09/2026

ਅਰਥ: ਹੁਣ ਮੇਰਾ ਮਨ (ਵਿਕਾਰਾਂ ਵੱਲੋਂ) ਪਰਤ ਕੇ ਆਪਣੇ ਮੂਲ ਰੂਪ (ਪਵਿੱਤਰਤਾ/ਪ੍ਰਭੂ) ਵਿੱਚ ਆ ਗਿਆ ਹੈ

ਵਿਸਥਾਰਪੂਰਵਕ ਅਰਥ:

ਅਬ: ਹੁਣ

ਮਨੁ ਉਲਟਿ: ਮਨ ਉਲਟ ਕੇ (ਵਿਕਾਰਾਂ ਵਾਲੇ ਪਾਸੇ ਤੋਂ ਹਟ ਕੇ)

ਸਨਾਤਨੁ ਹੂਆ: ਅਸਲ ਪੁਰਾਣੀ ਹਾਲਤ (ਪਵਿੱਤਰਤਾ) ਵਿੱਚ ਆ ਗਿਆ ਹੈ, ਅਕਾਲ ਪੁਰਖ ਨਾਲ ਜੁੜ ਗਿਆ ਹੈ।

Address

44 Dashmesh Avenue
Elmsdale, NS
B2S3G3

Alerts

Be the first to know and let us send you an email when Gurudwara Dashmesh Darbar Sahib, Halifax posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Dashmesh Darbar Sahib, Halifax:

Share