Siri Guru Singh Sabha Gurdwara Edmonton.

Siri Guru Singh Sabha Gurdwara Edmonton. Siri Guru Singh Sabha, Sikh Gurdwara, Edmonton, Alberta, Canada. Gurdwaras serve as the hub of Sikh communities around the globe.

In mid-1976, a large number of Sikh families in Edmonton decided to establish a Gurdwara that follows the traditions laid down by Sikh Gurus and central Sikh institutions such as Akal Takhat Sahib and Shiromani Gurdwara Parbandhak Committee (SGPC) Amritsar, in the state of Punjab, India. Soon thereafter, they registered and established an organization named Gurdwara Sri Guru Singh Sabha. The new o

rganization has a very humble beginning. Initially, the weekly Gurdwara congregations were held at individual homes of various members. It was in early 1985 when Gurdwara was moved to the present location, Mill Woods road south (Gurdwara Road), where it now operates a Khalsa school with enrollments over 250 students. In the past decade and half Edmonton’s Sikh population has increased tremendously and it gives every hope for it to grow by leaps and bounds and to stay in Chardi Kala with grace of almighty Waheguru.

“Jis Ka Karaz Tin Hee Keeya, Manas Kia Becha ra Ram”

06/08/2026
Live june 1984 ਤੀਜਾ ਘੱਲੂਘਾਰਾ ਸਮਾਗਮ
06/07/2026

Live june 1984 ਤੀਜਾ ਘੱਲੂਘਾਰਾ ਸਮਾਗਮ

Follow our Social Media!Facebook - SinghSabhaYEGInstagram - srigu...

ਪੁਰਾਤਨ ਵਿਧੀ ਅਨੁਸਾਰ ਗਾਏ ਭੋਗ ਦੇ ਸਲੋਕ। ਵਾਰ ਵਾਰ ਸੁਣਨ ਨੂੰ ਦਿਲ ਕਰੇਗਾ
05/28/2026

ਪੁਰਾਤਨ ਵਿਧੀ ਅਨੁਸਾਰ ਗਾਏ ਭੋਗ ਦੇ ਸਲੋਕ। ਵਾਰ ਵਾਰ ਸੁਣਨ ਨੂੰ ਦਿਲ ਕਰੇਗਾ

ਪੁਰਾਤਨ ਵਿਧੀ ਅਨੁਸਾਰ ਗਾਏ ਭੋਗ ਦੇ ਸਲੋਕ ਸਲੋਕ ਮਹਲਾ ੯॥

05/28/2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ
ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਆਤਮ ਰਸ ਕੀਰਤਨ ਦਰਬਾਰ 5-6-7 ਜੂਨ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8:30 ਵਜੇ ਤੱਕ
ਰੋਜ਼ਾਨਾ ਕੀਰਤਨ ਰੂਪ ਵਿੱਚ ਸੁਖਮਨੀ ਸਾਹਿਬ ਹੋਣਗੇ
ਦਾਖਾ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ
ਅਰੰਭ ਸ਼੍ਰੀ ਅਖੰਡ ਪਾਠ ਸਾਹਿਬ 5 ਜੂਨ ਦਿਨ ਸ਼ੁੱਕਰਵਾਰ ਸਵੇਰੇ 10 ਵਜੇ
ਭੋਗ ਸ਼੍ਰੀ ਅਖੰਡ ਪਾਠ ਸਾਹਿਬ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ ਉਪਰੰਤ ਦੁਪਹਿਰ 1ਵਜੇ ਤੱਕ ਦੀਵਾਨ ਸਜਣਗੇ।
ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤਆਤਮ ਰਸ ਕੀਰਤਨ ...
05/26/2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ
ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਆਤਮ ਰਸ ਕੀਰਤਨ ਦਰਬਾਰ 5-6-7 ਜੂਨ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8:30 ਵਜੇ ਤੱਕ
ਦਾਖਾ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ
ਅਰੰਭ ਸ਼੍ਰੀ ਅਖੰਡ ਪਾਠ ਸਾਹਿਬ 5 ਜੂਨ ਦਿਨ ਸ਼ੁੱਕਰਵਾਰ ਸਵੇਰੇ 10 ਵਜੇ
ਭੋਗ ਸ਼੍ਰੀ ਅਖੰਡ ਪਾਠ ਸਾਹਿਬ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ
ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ4504 Mill Woods Rd S, Edmonto...
05/17/2026

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ
4504 Mill Woods Rd S, Edmonton, AB T6L 6Y8
17 ਮਈ ਦਿਨ ਐਤਵਾਰ ਨੂੰ ਸਵੇਰੇ 4 ਵਜੇ ਲੰਗਰ (ਪ੍ਰਸ਼ਾਦੇ) ਪਕਾਉਣ ਵਾਸਤੇ ਬੀਬੀਆਂ ਅਤੇ ਵੀਰ ਵੱਧ ਤੋਂ ਵੱਧ ਸੇਵਾ ਲਈ ਪਹੁੰਚਣ ਜੀ

05/15/2026

ਨਗਰ ਕੀਰਤਨ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ
ਸਿੱਖ ਪੰਥ ਦੇ ਮਹਾਨ ਢਾਡੀ ਗੋਲਡ ਮੈਡਲਿਸਟ
ਢਾਡੀ ਗਿਆਨੀ ਲਖਵਿੰਦਰ ਸਿੰਘ ਜੀ ਸੋਹਲ

ਮਿਤੀ 15 ਅਤੇ 16 ਮਈ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ 7:15 ਵਜੇ ਤੋਂ ਰਾਤ 8:30 ਵਜੇ ਤੱਕ ਹਾਜ਼ਰੀਆਂ ਭਰ ਰਹੇ ਹਨ।
17 ਮਈ ਦਿਨ ਐਤਵਾਰ ਨੂੰ ਦਿਨ ਦੇ ਦਿਵਾਨ ਵਿੱਚ ਹਾਜ਼ਰੀ ਭਰਨਗੇ
ਪਰਿਵਾਰਾਂ ਸਮੇਤ ਹਾਜ਼ਰੀਆਂ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ
7804627454

05/15/2026

Edmonton nagar kirtan

Address

4504 Mill Woods Road South (Gurdwara Road)
Edmonton, AB
T6L6Y8

Opening Hours

Monday 5am - 8pm
Tuesday 5am - 8pm
Wednesday 5am - 8pm
Thursday 5am - 8pm
Friday 5am - 8pm
Saturday 5am - 8pm
Sunday 5am - 8pm

Telephone

+17804627454

Website

Alerts

Be the first to know and let us send you an email when Siri Guru Singh Sabha Gurdwara Edmonton. posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Siri Guru Singh Sabha Gurdwara Edmonton.:

Featured

Share

Category