Sikh Sangat of Canada

Sikh Sangat of Canada ਗੁਰੂ ਫਤਿਹ ਜੀਉ। ਇਸ ਪੇਜ਼ ਦਾ ਇਹ ਨਿਮਾਣਾ ਯਤਨ ਹੈ ਕਿ ਧੁਰ ਕੀ ਬਾਣੀ ਦੀ ਮਹਿਕ ਨੂੰ ਹਰੇਕ ਹਿਰਦੇ ਤੱਕ ਪੁਹੰਚਾਇਆ ਜਾਵੇ। ਆਪ ਜੀ ਇਸ ਪੇਜ਼ ਨੂੰ Like or Follow ਕਰਕੇ ਯੌਗਦਾਨ ਪਾ ਸਕਦੇ ਹੋ।

09/10/2026

ਮਾਂ ਪੰਜਾਬੀ ਨਾਲ ਪਿਆਰ ਕਰੋ ਤੇ ਪੰਜਾਬੀ ਮਾਂ ਦੇ ਧੀਆਂ ਪੁੱਤ ਹੋਣ ਮਤੇ ਮਾਨ ਮਹਿਸੂਸ ਕਰੋ 🙏

ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨਜ਼ਰਬੰਦ ਬਠਿੰਡਾ ਜੇਲ੍ਹ ਦੇ ਸਤਿਕਾਰਯੋਗ ਪਿਤਾ ਬਾਪੂ ਬਲਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ ਬਹੁਤ ਦੁਖਦਾਈ ਖ...
08/24/2026

ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨਜ਼ਰਬੰਦ ਬਠਿੰਡਾ ਜੇਲ੍ਹ ਦੇ ਸਤਿਕਾਰਯੋਗ ਪਿਤਾ ਬਾਪੂ ਬਲਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ
ਬਹੁਤ ਦੁਖਦਾਈ ਖਬਰ ਗੁਰੂ ਸਾਹਿਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

08/19/2026
07/28/2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ ਰੂਹਾਨੀ ਕੀਰਤਨ ਸਮਾਗਮ 🙏

07/24/2026

ਮੀਰੀ ਪੀਰੀ ਖ਼ਾਲਸਾ ਮਾਰਚ

ਸਮਾਂ ਬਹੁਤ ਬਲਵਾਨ ਹੈ, ਇਹ ਹਰ ਸ਼ੰਕੇ ਦਾ ਜਵਾਬ ਦੇ ਹੀ ਦਿੰਦਾ ਹੈ।​ਕੁਝ ਲੋਕਾਂ ਦਾ ਸਵਾਲ ਸੀ ਕਿ ਹਰਿਮੰਦਰ ਸਾਹਿਬ ਮੋਰਚਾ ਲਾਉਣ ਦੀ ਕੀ ਲੋੜ ਸੀ, ਜ...
07/21/2026

ਸਮਾਂ ਬਹੁਤ ਬਲਵਾਨ ਹੈ, ਇਹ ਹਰ ਸ਼ੰਕੇ ਦਾ ਜਵਾਬ ਦੇ ਹੀ ਦਿੰਦਾ ਹੈ।
​ਕੁਝ ਲੋਕਾਂ ਦਾ ਸਵਾਲ ਸੀ ਕਿ ਹਰਿਮੰਦਰ ਸਾਹਿਬ ਮੋਰਚਾ ਲਾਉਣ ਦੀ ਕੀ ਲੋੜ ਸੀ, ਜੰਗ ਬਾਹਰ ਰਹਿ ਕੇ ਵੀ ਲੜੀ ਜਾ ਸਕਦੀ ਸੀ। ਪਰ ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਜੇ ਬਿਪਤਾ ਸਮੇਂ ਤੁਸੀਂ ਗੁਰੂ ਘਰ ਦੀ ਸ਼ਰਨ ਲੈ ਸਕਦੇ ਹੋ, ਤਾਂ ਸਿੱਖ ਲਈ ਤਾਂ ਉਹ ਉਸਦੇ ਪਿਤਾ ਦਾ ਘਰ ਹੈ।
​ਇਹ ਉਹੀ ਦਰਬਾਰ ਹੈ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਮੀਰੀ-ਪੀਰੀ ਦਾ ਸਿਧਾਂਤ ਦੇ ਕੇ ਸਿੱਖਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ ਦਾ ਹੁਕਮ ਦਿੱਤਾ ਸੀ। ਆਪਣੇ ਗੁਰੂ ਦੇ ਦਰ ਤੋਂ ਵੱਡਾ ਕੋਈ ਆਸਰਾ ਨਹੀਂ ਹੁੰਦਾ! 🌾⚔️
ਅਜੇ ਕੱਲ ਜਿਹੜੇ ਸਾਡੇ ਕੋਲੋਂ 25000 ਲਾਸ਼ਾਂ ਦਾ ਹਿਸਾਬ ਮੰਗਦੇ ਸੀ ਅੱਜ ਖੁਦ ਲਾਸ਼ਾਂ ਬਣਾ ਦਿਤੇ ਓਸੇ ਸਿਸਟਮ ਨੇ,, ਡਾਂਗ ਤੇ ਗੋਲੀ ਕਦੇ ਕਿਸੇ ਨੂੰ ਉਸਦਾ ਧਰਮ ਪੁੱਛ ਕਿ ਨਹੀਂ ਵਜਦੀ,, ਭਗਵਾਨ ਤੁਹਨੂੰ ਸੁਮੱਤ ਬਖਸ਼ੇ ਜਿਸ ਗੁਰੂ ਘਰ ਦਾ ਲੰਗਰ ਖਾ ਕਿ ਓਸੇ ਦੀ ਸ਼ਰਨ ਅੱਜ ਤੁਸੀ ਲਈਂ ਹੈ , ਵਕਤ ਆਉਣ ਤੇ ਉਸ ਦੇ ਸਿੱਖਾਂ ਨੂੰ ਨਫਰਤ ਨਾ ਕਰੋ,, ਰਾਮ ਵਾਹਿਗੁਰੂ ਅਲਾਹ ਇਕ ਹੈ

Address

Edmonton, AB

Telephone

+17808630328

Website

Alerts

Be the first to know and let us send you an email when Sikh Sangat of Canada posts news and promotions. Your email address will not be used for any other purpose, and you can unsubscribe at any time.

Shortcuts

Featured

Share