Guru Nanak Sikh Gurdwara Cornwall

Call Directions Website Contact the place of worship

Guru Nanak Sikh Gurdwara Cornwall Contact information, map and directions, contact form, opening hours, services, ratings, photos, videos and announcements from Guru Nanak Sikh Gurdwara Cornwall, Sikh Temple, 1500 Easton Avenue, Cornwall, ON.

ੴ ਅੱਜ ਦਾ ਹੁਕਮਨਾਮਾ · Today’s Hukamnama 🙏Thursday · October 8, 2026ਰਹਾਉ · ਮੁੱਖ ਭਾਵਹਰਿ ਜਨੁ ਰਾਮ ਨਾਮ ਗੁਨ ਗਾਵੈ ॥ਜੇ ਕੋਈ ਨਿੰਦ ਕਰ...
10/08/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Thursday · October 8, 2026

ਰਹਾਉ · ਮੁੱਖ ਭਾਵ
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥

ਪੰਜਾਬੀ ਵਿਆਖਿਆ
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।
ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ।੧।ਰਹਾਉ।

English meaning
The Lord's humble servant sings the Glorious Praises of the Lord's Name.
Even if someone slanders the Lord's humble servant, he does not give up his own goodness. ||1||Pause||

Swipe to read → 1 Original Gurbani · 2 Punjabi explanation · 3 English meaning

Ang 719 · Guru Raam Daas Ji · Raag Baihaaree
Hukamnama taken at Guru Nanak Sikh Gurdwara, Cornwall
🌐 gurdwaracornwall.com

🙏 Cornwall sangat is warmly invited to Naam Simran Samagam, October 9–11, 2026.The full programme is on the poster.📍 Fri...
10/07/2026

🙏 Cornwall sangat is warmly invited to Naam Simran Samagam, October 9–11, 2026.

The full programme is on the poster.

📍 Friday and Saturday daytime: Guru Nanak Darbar, LaSalle
📍 Saturday evening and Sunday: Gurdwara Sahib DDO (Pierrefonds)

Please note: Saturday evening’s programme moves to DDO at 6:00 PM, after Rehraas Sahib.

Daily Gurmat classes for kids.
Watch live on YouTube:
https://www.youtube.com/

For more information:
Paramjit Singh — 514-917-2831
Sarbjit Singh — 514-586-7525

ੴ ਅੱਜ ਦਾ ਹੁਕਮਨਾਮਾ · Today’s Hukamnama 🙏Wednesday · October 7, 2026ਰਹਾਉ · ਮੁੱਖ ਭਾਵਮੇਰੇ ਰਾਮ ਹਰਿ ਜਨ ਆਰੋਗ ਭਏ ॥ਗੁਰ ਬਚਨੀ ਜਿਨਾ ...
10/07/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Wednesday · October 7, 2026

ਰਹਾਉ · ਮੁੱਖ ਭਾਵ
ਮੇਰੇ ਰਾਮ ਹਰਿ ਜਨ ਆਰੋਗ ਭਏ ॥
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥

ਪੰਜਾਬੀ ਵਿਆਖਿਆ
ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ ।੧।ਰਹਾਉ।

English meaning
O my Lord, the Lord's humble servants become healthy.
Those who meditate on my Lord, Har, Har, through the Word of the Guru's Teachings, are rid of the disease of ego. ||1||Pause||

Swipe to read → 1 Original Gurbani · 2 Punjabi explanation · 3 English meaning

This carousel shares a selected passage. Read the full Hukamnama online.

Ang 735 · Guru Raam Daas Ji · Raag Soohee
Hukamnama taken at Guru Nanak Sikh Gurdwara, Cornwall
🌐 gurdwaracornwall.com

Tuesday · Sikh historyGuru Nanak Sahib was born in 1469. Which part of Guru Nanak Sahib’s life would you like to learn a...
10/06/2026

Tuesday · Sikh history

Guru Nanak Sahib was born in 1469. Which part of Guru Nanak Sahib’s life would you like to learn about next? Send us your learning questions.

ਸਿੱਖ ਇਤਿਹਾਸ

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਵਿੱਚ ਹੋਇਆ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਅੱਗੇ ਕੀ ਜਾਣਨਾ ਚਾਹੁੰਦੇ ਹੋ? ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰੋ।

Guru Nanak Sikh Gurdwara · Cornwall, Ontario
GurdwaraCornwall.com

ੴ ਅੱਜ ਦਾ ਹੁਕਮਨਾਮਾ · Today’s Hukamnama 🙏Tuesday · October 6, 2026ਰਹਾਉ · ਮੁੱਖ ਭਾਵਹਰਿ ਜਨੁ ਰਾਮ ਨਾਮ ਗੁਨ ਗਾਵੈ ॥ਜੇ ਕੋਈ ਨਿੰਦ ਕਰੇ...
10/06/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Tuesday · October 6, 2026

ਰਹਾਉ · ਮੁੱਖ ਭਾਵ
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥

ਪੰਜਾਬੀ ਵਿਆਖਿਆ
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।
ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ।੧।ਰਹਾਉ।

English meaning
The Lord's humble servant sings the Glorious Praises of the Lord's Name.
Even if someone slanders the Lord's humble servant, he does not give up his own goodness. ||1||Pause||

Swipe to read → 1 Original Gurbani · 2 Punjabi explanation · 3 English meaning

Ang 719 · Guru Raam Daas Ji · Raag Baihaaree
Hukamnama taken at Guru Nanak Sikh Gurdwara, Cornwall
🌐 gurdwaracornwall.com

Monday Gurbani reflection · Listen with loveਗਾਵੀਐ ਸੁਣੀਐ ਮਨਿ ਰਖੀਐ ਭਾਉ ॥ਸਰਲ ਅਰਥ:ਪ੍ਰਭੂ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱ...
10/05/2026

Monday Gurbani reflection · Listen with love

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਸਰਲ ਅਰਥ:
ਪ੍ਰਭੂ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਲਈ ਪਿਆਰ ਵਸਾਈਏ।

ਅਰਥ ਦਾ ਆਧਾਰ: ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਅੰਗ ੨)।

Guru Nanak Dev Ji · Japji Sahib, Pauri 5
Sri Guru Granth Sahib Ji, Ang 2

“Sing, and listen, and let your mind be filled with love.”
English translation: Dr. Sant Singh Khalsa

Today’s reflection: Make time to sing or listen to Gurbani with attention, and keep love for the Divine in your heart.

What is one small action you can take today in response to this reflection?

ਇਸ ਵਿਚਾਰ ਤੋਂ ਪ੍ਰੇਰਨਾ ਲੈ ਕੇ ਤੁਸੀਂ ਅੱਜ ਕਿਹੜਾ ਛੋਟਾ ਕਦਮ ਚੁੱਕ ਸਕਦੇ ਹੋ?

Guru Nanak Sikh Gurdwara, Cornwall
gurdwaracornwall.com

ੴ ਅੱਜ ਦਾ ਹੁਕਮਨਾਮਾ · Today’s Hukamnama 🙏Monday · October 5, 2026ਰਹਾਉ · ਮੁੱਖ ਭਾਵਹਰਿ ਹਰਿ ਚਰਨ ਰਿਦੈ ਉਰ ਧਾਰੇ ॥ਸਿਮਰਿ ਸੁਆਮੀ ਸਤਿਗ...
10/05/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Monday · October 5, 2026

ਰਹਾਉ · ਮੁੱਖ ਭਾਵ
ਹਰਿ ਹਰਿ ਚਰਨ ਰਿਦੈ ਉਰ ਧਾਰੇ ॥
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥

ਪੰਜਾਬੀ ਵਿਆਖਿਆ
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ
ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ।੧।ਰਹਾਉ।

English meaning
I have enshrined the Lord's Feet within my heart.
Contemplating my Lord and Master, my True Guru, all my affairs have been resolved. ||1||Pause||

Swipe to read → 1 Original Gurbani · 2 Punjabi explanation · 3 English meaning

Ang 718 · Guru Arjan Dev Ji · Raag Todee
Hukamnama taken at Guru Nanak Sikh Gurdwara, Cornwall
🌐 gurdwaracornwall.com

Join the sangat for Naam Simran Samagam, October 9–11, 2026, at Guru Nanak Darbar, Lasalle, and Gurdwara Sahib DDO. Plea...
10/04/2026

Join the sangat for Naam Simran Samagam, October 9–11, 2026, at Guru Nanak Darbar, Lasalle, and Gurdwara Sahib DDO. Please note: Saturday evening’s program moves to DDO at 6 PM. Watch live on YouTube

ੴ ਅੱਜ ਦਾ ਹੁਕਮਨਾਮਾ · Today’s Hukamnama 🙏Sunday · October 4, 2026ਰਹਾਉ · ਮੁੱਖ ਭਾਵਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ਹਰਿ ਹਰਿ ਕ੍ਰ...
10/04/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Sunday · October 4, 2026

ਰਹਾਉ · ਮੁੱਖ ਭਾਵ
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥

ਪੰਜਾਬੀ ਵਿਆਖਿਆ
ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ
ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ।ਰਹਾਉ

English meaning
O my mind, chant the Name of the Lord, the Lord within you.
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||

Swipe to read → 1 Original Gurbani · 2 Punjabi explanation · 3 English meaning

This carousel shares a selected passage. Read the full Hukamnama online.

Ang 697 · Guru Raam Daas Ji · Raag Jaithsree
Hukamnama taken at Guru Nanak Sikh Gurdwara, Cornwall
🌐 gurdwaracornwall.com

ੴ ਅੱਜ ਦਾ ਹੁਕਮਨਾਮਾ · Today’s Hukamnama 🙏Saturday · October 3, 2026ਰਹਾਉ · ਮੁੱਖ ਭਾਵਸੰਤਹੁ ਸੁਖੁ ਹੋਆ ਸਭ ਥਾਈ ॥ਪਾਰਬ੍ਰਹਮੁ ਪੂਰਨ ਪਰ...
10/03/2026

ੴ ਅੱਜ ਦਾ ਹੁਕਮਨਾਮਾ · Today’s Hukamnama 🙏

Saturday · October 3, 2026

ਰਹਾਉ · ਮੁੱਖ ਭਾਵ
ਸੰਤਹੁ ਸੁਖੁ ਹੋਆ ਸਭ ਥਾਈ ॥
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥

ਪੰਜਾਬੀ ਵਿਆਖਿਆ
ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ ।ਰਹਾਉ।
ਹੇ ਸੰਤ ਜਨੋ! (ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ

English meaning
O Saints, there is peace everywhere.
The Supreme Lord God, the Perfect Transcendent Lord, is pervading everywhere. ||Pause||

Swipe to read → 1 Original Gurbani · 2 Punjabi explanation · 3 English meaning

This carousel shares a selected passage. Read the full Hukamnama online.

Ang 627 · Guru Arjan Dev Ji · Raag Sorath
Hukamnama taken at Guru Nanak Sikh Gurdwara, Cornwall
🌐 gurdwaracornwall.com

Address

1500 Easton Avenue
Cornwall, ON
K6H5K1

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 6am - 8pm
Sunday 6am - 8pm

Telephone

+15149771644

Alerts

Be the first to know and let us send you an email when Guru Nanak Sikh Gurdwara Cornwall posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Nanak Sikh Gurdwara Cornwall:

Shortcuts

Share

Category