11/19/2024
17 ਨਵੰਬਰ, 2024 ਨੂੰ ਸਿਰੀ ਗੁਰੂ ਸਿੰਘ ਸਭਾ, ਕੈਂਬਰਿੱਜ ਗੁਰਦੁਆਰਾ ਸਾਹਿਬ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਲੋੜਵੰਦ ਸਟੂਡੈਂਟਸ ਲਈ ਫੂਡ ਬੈਂਕ ਦਾ ਪ੍ਰਬੰਧ ਕੀਤਾ ਗਿਆ ਸੀ। ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਇਹ ਬਹੁਤ ਹੀ ਸ਼ਲਾਘਯੋਗ ਕਦਮ ਹੈ, ਜਿਸ ਵਿੱਚ ਬਹੁਤ ਸਾਰੇ ਵਿਪਾਰੀ ਵੀਰਾਂ/ਭੈਣਾਂ ਵਲੋਂ ਵੀ ਯੋਗਦਾਨ ਪਾਇਅ।
Siri Guru Singh Sabha, Cambridge Gurdwara Sahib organized a food bank for the needy students on 17 Nov, 2024 the birth anniversary of Guru Nanak Dev Ji. This is a very commendable step by the Gurdwara Sahib Committee, in which many businessmen/sisters also contributed.