Dashmesh Culture Centre Gurdwara Sahib Calgary

Dashmesh Culture Centre Gurdwara Sahib Calgary Calgary's main Gurdwara Sahib.
(413)

August Jathe Vidgayi
09/04/2026

August Jathe Vidgayi

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਕਲਚਰ ਸੈਂਟਰ (DCC) ਵਲੋਂ ਸਮੂਹ ਕੈਲਗਰੀ ਸੰਗਤ, ਨੌਜਵਾਨਾਂ ਅਤੇ ਪੰਥਕ ਦਰਦੀਆਂ ਨੂੰ ਡਾ...
09/02/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਦਸ਼ਮੇਸ਼ ਕਲਚਰ ਸੈਂਟਰ (DCC) ਵਲੋਂ ਸਮੂਹ ਕੈਲਗਰੀ ਸੰਗਤ, ਨੌਜਵਾਨਾਂ ਅਤੇ ਪੰਥਕ ਦਰਦੀਆਂ ਨੂੰ ਡਾ. ਅਮਰਜੀਤ ਸਿੰਘ ਨਾਲ ਇੱਕ ਵਿਸ਼ੇਸ਼ ਵਿਚਾਰ-ਚਰਚਾ ਅਤੇ ਲੈਕਚਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

​ਇਹ ਸਮਾਗਮ ਕੌਮੀ ਮੁਦਿਆਂ, ਭਵਿੱਖ ਦੀ ਰਣਨੀਤੀ ਅਤੇ ਆਪਸੀ ਏਕਤਾ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਦੋ ਵੱਖ-ਵੱਖ ਸੈਸ਼ਨਾਂ ਵਿੱਚ ਉਲੀਕਿਆ ਗਿਆ ਹੈ।

ਆਓ ਸਾਰੇ ਮਿਲ ਕੇ ਬੈਠੀਏ ਅਤੇ ਕੌਮ ਦੇ ਭਵਿੱਖ ਲਈ ਵਿਚਾਰ ਵਟਾਂਦਰਾ ਕਰੀਏ।

​Dashmesh Culture Centre (DCC) invites community members, youth, and leaders from across Calgary to an insightful event with renowned scholar and analyst Dr. Amarjit Singh.
​This event offers two distinct sessions designed to foster meaningful conversation, explore key issues facing our community, and unite around a shared vision for the future.

Tomorrow, our community is coming together for the Ward 5 Day of Action.Whether you can give one hour or stay for the fu...
08/28/2026

Tomorrow, our community is coming together for the Ward 5 Day of Action.

Whether you can give one hour or stay for the full event, every bit of help makes a difference. Meet us at the Dashmesh Culture Centre at 9:00 a.m., where bags, gloves, water and cleanup routes will be available.

📅 Saturday, August 29
⏰ 9:00 a.m. to 1:00 p.m.
📍135 Martindale Blvd NE

Bin Locations:
📍95 Falshire Dr NE
📍92 Castlebrook Way NE
📍156 Tarawood Lane Ne
📍151 Skyview Bay NE
📍1749 Cornerstone Blvd NE
📍Genesis Centre
📍Dashmesh Culture Centre

Not registered or assigned to a team? No problem. Just show up and we’ll connect you with a cleanup zone. Six bin locations will also be available across Ward 5 for collected litter and large items.

Thank you to the Dashmesh Culture Centre and everyone stepping up to help care for our neighbourhoods. I look forward to seeing you there.

Sign up: https://forms.cloud.microsoft/r/VYKwgPfzHB
Contact: [email protected]

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮਿਲ ਕੇ ਆਪਣੇ ਵਾਰਡ 5 ਨੂੰ ਹੋਰ ਸਾਫ਼-ਸੁਥਰਾ ਅਤੇ ਹਰਾ-ਭਰਿਆ ਬਣਾਈਏ! ਦਸ਼ਮੇਸ਼ ਕਲਚਰਲ ਸੈਂਟ...
08/28/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਆਓ ਮਿਲ ਕੇ ਆਪਣੇ ਵਾਰਡ 5 ਨੂੰ ਹੋਰ ਸਾਫ਼-ਸੁਥਰਾ ਅਤੇ ਹਰਾ-ਭਰਿਆ ਬਣਾਈਏ! ਦਸ਼ਮੇਸ਼ ਕਲਚਰਲ ਸੈਂਟਰ ਦੇ ਸਹਿਯੋਗ ਨਾਲ, ਕੌਂਸਲਰ ਰਾਜ ਧਾਲੀਵਾਲ ਤੁਹਾਨੂੰ ਇਸ ਕਮਿਊਨਿਟੀ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੰਦੇ ਹਨ।
ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਨਿਸ਼ਕਾਮ ਸੇਵਾ ਦਾ ਹੀ ਇੱਕ ਰੂਪ ਹੈ। ਆਓ ਸਾਰੇ ਮਿਲ ਕੇ ਇਸ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਈਏ ਅਤੇ ਆਪਣੇ ਇਲਾਕੇ ਨੂੰ ਸਾਫ਼-ਸੁਥਰਾ ਤੇ ਹਰਾ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ।

Let’s work together to make Ward 5 cleaner and greener! In collaboration with Dashmesh Culture Centre, Councillor Raj Dhaliwal invites you to join our community cleanup event.
In the spirit of Sewa (selfless service), taking care of our surroundings is one of the highest forms of giving back. It is an expression of respect, care, and devotion to our shared home and community.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।​ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥​ਸਾਧ ਸੰਗਤ ਜੀ, ਆਪ ਸਭ ਨੂੰ ਇਹ ਜਾਣ...
08/23/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।।

​ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥

​ਸਾਧ ਸੰਗਤ ਜੀ, ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ 6 ਅਤੇ 7 ਸਤੰਬਰ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ (ਕੈਲਗਰੀ) ਵਿਖੇ ਆ ਰਹੇ ਹਨ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਗੁਰਬਾਣੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਆਤਮਿਕ ਲਾਹਾ ਪ੍ਰਾਪਤ ਕਰਨ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਜੀ।

Dashmesh Culture Centre welcomes the Royal Canadian Navy recruiting team! Please visit their booth to learn more about c...
08/23/2026

Dashmesh Culture Centre welcomes the Royal Canadian Navy recruiting team! Please visit their booth to learn more about career opportunities, training, and serving in the Canadian Armed Forces.

Blessed moments with Bhai Manpreet Singh Ji Kanpuri at Dashmesh Culture Centre. The Calgary Sangat was honoured to exper...
08/23/2026

Blessed moments with Bhai Manpreet Singh Ji Kanpuri at Dashmesh Culture Centre. The Calgary Sangat was honoured to experience a spiritually uplifting evening of Gurbani Kirtan in the Guru’s presence. 🙏

Bhai Jagdeep Singh Ji Faridkot Wale Visting At Dashmesh Culture Centre
08/23/2026

Bhai Jagdeep Singh Ji Faridkot Wale Visting At Dashmesh Culture Centre

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ​ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਰੀ ਦੀ ਸਿੱਖ ਸੰਗਤ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖ...
08/22/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

​ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਰੀ ਦੀ ਸਿੱਖ ਸੰਗਤ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹਿੰਸਕ ਘਟਨਾ ਤੋਂ ਡਾਢੀ ਦੁਖੀ ਅਤੇ ਚਿੰਤਤ ਹੈ।
​ਅਸੀਂ ਗੁਰੂ ਸਾਹਿਬ ਅੱਗੇ ਜ਼ਖ਼ਮੀ ਹੋਏ ਸੰਗਤ ਦੇ ਮੈਂਬਰਾਂ ਦੀ ਜਲਦ ਅਤੇ ਪੂਰਨ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਇਸ ਮੁਸ਼ਕਲ ਘੜੀ ਵਿੱਚ ਸਾਡੀਆਂ ਹਮਦਰਦੀਆਂ ਪੀੜਤ ਪਰਿਵਾਰਾਂ ਅਤੇ ਐਡਮੰਟਨ ਦੀ ਪੂਰੀ ਸਿੱਖ ਸੰਗਤ ਨਾਲ ਹਨ।
​ਗੁਰਦੁਆਰਾ ਸਾਹਿਬ ਸ਼ਾਂਤੀ, ਬਰਾਬਰੀ ਅਤੇ ਸੇਵਾ ਦਾ ਪਵਿੱਤਰ ਅਸਥਾਨ ਹੈ। ਕਿਸੇ ਵੀ ਧਾਰਮਿਕ ਅਸਥਾਨ ਵਿੱਚ ਹਿੰਸਾ ਅਤਿ ਨਿੰਦਣਯੋਗ ਹੈ। ਅਸੀਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਧਾਰਮਿਕ ਅਸਥਾਨਾਂ ਅਤੇ ਸੰਗਤ ਦੀ ਅਮਨ-ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
​ਦਸ਼ਮੇਸ਼ ਕਲਚਰ ਸੈਂਟਰ ਇਸ ਔਖੀ ਘੜੀ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਅਤੇ ਐਡਮੰਟਨ ਦੀ ਸਿੱਖ ਸੰਗਤ ਨਾਲ ਪੂਰੀ ਇੱਕਜੁੱਟਤਾ ਨਾਲ ਖੜ੍ਹਾ ਹੈ।
​ਦਸ਼ਮੇਸ਼ ਕਲਚਰ ਸੈਂਟਰ ਐਗਜ਼ੈਕਟਿਵ ਕਮੇਟੀ
ਕੈਲਗਰੀ ਦੀ ਸਿੱਖ ਸੰਗਤ ਵੱਲੋਂ (ਕੈਲਗਰੀ, ਅਲਬਰਟਾ)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹDashmesh Culture Centre would like to sincerely thank Mayor Jeremy Farkas, Premi...
08/21/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

Dashmesh Culture Centre would like to sincerely thank Mayor Jeremy Farkas, Premier Danielle Smith and the Office of the Premier, elected officials from all levels of government, community leaders, and Calgarians from across the city who have reached out with messages of concern and support following the threatening calls recently directed toward our facility.

The overwhelming response has been deeply appreciated by our Executive Committee and the broader Sikh community.

Dashmesh Culture Centre is a place of worship, service and community that welcomes thousands of people every week. Threats directed toward any place of worship or community gathering space are concerning, and we continue to take this matter seriously and cooperate fully with the Calgary Police Service.

At the same time, the response we have received over the past several days is an important reminder of the strength of our city and province. We have heard from people of many different backgrounds, faiths and communities who have made it clear that hatred, intimidation and threats have no place in Calgary or Alberta.

We also want to thank the Calgary Police Service for its response and continued attention to the matter.

Dashmesh Culture Centre has been part of Calgary for decades, and our Sikh community is proud to contribute to the social, cultural and economic fabric of this city. Our doors will continue to remain open, and we will continue our work of serving the community through our Gurdwara Sahib, schools, food programs, charitable initiatives and community services.

To every Calgarian who called, sent a message or offered words of encouragement: thank you. Your support has meant a great deal to our community.

We remain committed to building a Calgary where every person, regardless of faith or background, can gather, worship and serve their community safely and with dignity.

Address

135 Martindale Boulevard NE
Calgary, AB
T3J2X5

Alerts

Be the first to know and let us send you an email when Dashmesh Culture Centre Gurdwara Sahib Calgary posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dashmesh Culture Centre Gurdwara Sahib Calgary:

Shortcuts

Share

Category