08/21/2026
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਬੜੇ ਦੁੱਖੀ ਹਿਰਦੇ ਨਾਲ ਸੂਚਨਾ ਦੇਣੀ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਰਵਿਦਾਸ ਸਭਾ ਦੇ ਫਾਊਂਡਰ ਮੈਂਬਰ, ਸ੍ਰੀਮਾਨ ਦਰਸ਼ਨ ਖੇੜਾ ਜੀ, ਅੱਜ ਬੁੱਧਵਾਰ, 19 ਅਗਸਤ 2026 ਨੂੰ ਆਪਣੀ ਸੰਸਾਰਿਕ ਜੀਵਨ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਐਤਵਾਰ 23 ਅਗਸਤ 2026 ਨੂੰ Valley view Funeral Home 14644,72 Avenues,Surrey B C ਵਿਖੇ ਬਾਅਦ ਦੁਪਹਿਰ 02 ਵਜੇ ਹੋਵੇਗਾ | ਉਪਰੰਤ ਅੰਤਿਮ ਅਰਦਾਸ ਸ੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਸਾਹਿਬ 7271 Gilley Avenue Burnaby B C ਵਿਖੇ ਸ਼ਾਮ 04 ਵਜੇ ਹੋਵੇਗੀ ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੂਹ ਸੰਗਤ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪ ਹੇਠ ਲਿਖੇ ਫੁਨ ਨੰਬਰ ਤੇ ਦੁੱਖ ਸਾਂਝਾ ਕਰ ਸਕਦੇ ਹੋ
ਹਰਮੇਸ਼ ਖੇੜਾ 604-728-8526
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
Waheguru Ji Ka Khalsa, Waheguru Ji Ki Fateh.
Guru-Pyaari Saadh Sangat Ji,
It is with a very heavy heart that we inform you that S. Darshan Khera Ji, a founding member of Sri Guru Ravidass Sabha, passed away today, Wednesday, August 19, 2026, completing his journey in this worldly life and departing to the feet of the Guru.
His funeral service will be held on Sunday, August 23, 2026, at 2:00 PM at Valley View Funeral Home, 14644 72 Avenue, Surrey, B.C.
Following the funeral, the Antim Ardaas (final prayer) will be held at Sri Guru Ravidass Sabha Gurdwara Sahib, 7271 Gilley Avenue, Burnaby, B.C., at 4:00 PM.
His passing has brought deep sorrow to the entire Sangat and the management committee of Sri Guru Ravidass Sabha. We pray to Waheguru Ji to grant the departed soul a place at His feet and to bless the family members and loved ones with strength to accept His Will and bear this difficult loss.
To share your condolences with the family, you may contact:
Harmesh Khera — 604-728-8526
Waheguru Ji Ka Khalsa, Waheguru Ji Ki Fateh